ਹੀਰਾ ਮਾਨੀ
ਹੀਰਾ ਸਲਮਾਨ (ਵਿਚਕਾਰਲਾ ਨਾਂ : ਸਲੀਮ ; ਜਨਮ 27 ਫਰਵਰੀ 1989) ਇੱਕ ਪਾਕਿਸਤਾਨੀ ਟੈਲੀਵਿਜ਼ਨ ਅਦਾਕਾਰਾ, ਪੇਸ਼ਕਾਰਾ ਅਤੇ ਸਾਬਕਾ ਵੀਡੀਓ ਜੌਕੀ ਹੈ। ਟੈਲੀਵਿਜਨ ਦੀ ਦੁਨੀਆ ਵਿੱਚ ਉਸ ਦਾ ਵਧੇਰੇ ਚਰਚਿਤ ਨਾਂ ਹੀਰਾ ਮਾਨੀ ਹੈ। ਉਸਨੇ ਜਬ ਵੀ ਵੈੱਡ (2014), ਪ੍ਰੀਤ ਨਾ ਕਰਿਓ ਕੋਈ (2015), ਸੁਨ ਯਾਰਾ (2016) ਯਕੀਨ ਕਾ ਸਫਰ (2017), ਥੈਜ਼ (2018), ਦੋ ਬੋਲ (2019), ਗ਼ਲਤੀ (2018), 2020), ਕਸ਼ਫ਼ (2020), ਯੂੰ ਤੂ ਹੈ ਪਿਆਰ ਬੋਹਤ (2021) ਅਤੇ ਮੈਂ ਹਰੀ ਪਿਆ (2021) ਸਮੇਤ ਕਈ ਹੋਰ ਪਾਕਿਸਤਾਨੀ ਹਿੱਟ ਟੀਵੀ ਡਰਾਮਿਆਂ ਵਿੱਚ ਮੁੱਖ ਭੂਮਿਕਾ ਨਿਭਾਈਆਂ ਹਨ।
ਹੀਰਾ ਮਾਨੀ Lua error in package.lua at line 80: module 'Module:Lang/data/iana scripts' not found. | |
---|---|
ਜਨਮ | ਹੀਰਾ ਸਲੀਮ 27 ਫਰਵਰੀ 1989[1] |
ਰਾਸ਼ਟਰੀਅਤਾ | Pakistani |
ਹੋਰ ਨਾਮ | Hira Salman |
ਪੇਸ਼ਾ | Actress, model, singer, VJ, host |
ਸਰਗਰਮੀ ਦੇ ਸਾਲ | 2010 –present |
ਜੀਵਨ ਸਾਥੀ | [2] |
ਬੱਚੇ | 2[3] |
ਨਿੱਜੀ ਜੀਵਨ
ਸੋਧੋਹੀਰਾ ਨੇ 19 ਸਾਲ ਦੀ ਉਮਰ ਵਿੱਚ ਆਪਣੇ ਸਾਥੀ ਅਦਾਕਾਰ ਸਲਮਾਨ ਸਾਕਿਬ ਸ਼ੇਖ (ਮਾਨੀ) ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦਾ ਵਿਆਹ 18 ਅਪ੍ਰੈਲ 2008 ਨੂੰ ਹੋਇਆ।[4] ਉਨ੍ਹਾਂ ਦੇ ਉਪਨਾਮ ਮਾਨੀ ਕਰਕੇ ਹੀ ਹੀਰਾ ਸਲਮਾਨ ਦਾ ਨਾਂ ਵੀ 'ਹੀਰਾ ਮਾਨੀ' ਚਰਚਿਤ ਹੋ ਗਿਆ। ਉਹ ਅਕਸਰ ਜ਼ਿਆਦਾਤਰ ਪ੍ਰੋਜੈਕਟਾਂ ਵਿੱਚ ਇਕੱਠੇ ਕੰਮ ਕਰਦੇ ਹਨ।[5][2][3] ਹੀਰਾ ਮਾਨੀ ਦੇ ਦੋ ਪੁੱਤਰ ਹਨ; ਮੁਜ਼ੱਮਿਲ (ਜਨਮ 2009) ਅਤੇ ਇਬਰਾਹਿਮ (ਜਨਮ 2014)।[6] ਮਈ 2021 ਵਿੱਚ ਹੀਰਾ ਦੀ ਇੱਕ ਵੀਡੀਓ ਵਾਇਰਲਨੂੰ ਉਸਦੇ ਘਰ ਦੇ ਬਾਹਰ ਲੁੱਟ ਲਿਆ ਗਿਆ ਸੀ, ਜਿਸਦਾ ਵੀਡੀਓ ਵਾਇਰਲ ਹੋਇਆ ਸੀ।[7]
ਕੈਰੀਅਰ
ਸੋਧੋਹੀਰਾ ਮਾਨੀ ਨੇ ਹੋਸਟਿੰਗ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਜੌਕੀ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਸਨੇ ਮਾਨੀ ਦੇ ਨਾਲ ਹਮ ਟੀਵੀ 'ਤੇਹਮ 2 ਹਮਾਰਾ ਸ਼ੋਅ ਦੀ ਸਹਿ-ਮੇਜ਼ਬਾਨੀ ਕੀਤੀ। ਉਨ੍ਹਾਂ ਦੋਵਾਂ ਦੇ ਇਸ ਸ਼ੋਅ ਵਿਚਲੀ ਕਾਰਗੁਜ਼ਾਰੀ ਨੂੰ ਬਹੁਤ ਸਰਾਹਿਆ ਗਿਆ ਅਤੇ ਦੋਵਾਂ ਨੇ ਇਸ ਤੋਂ ਬਾਅਦ ਹੀਰਾ ਮਨੀ ਸ਼ੋਅ (2010) ਨਾਂ ਦਾ ਨਵਾਂ ਸ਼ੋਅ ਦੇ ਘਰ ਹੋਇਆ ਕੀਤਾ।[3] ਹੀਰਾ ਨੇ ਆਪਣੇ ਪਤੀ ਮਾਨੀ ਦੇ ਨਾਲ ਏਆਰਯਾਈ ਡਿਜੀਟਲ ਦੀ ਮੇਰੀ ਤੇਰੀ ਕਹਾਨੀ (2012) ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਸ਼ੋਅ ਅਮਰੀਕੀ ਟੀਵੀ ਲੜੀ ਕਰਬ ਯੂਅਰ ਐਨਥਿਊਜ਼ੀਅਮ ਉੱਪਰ ਆਧਾਰਿਤ ਸੀ। ਦੋਵੇਂ (ਮਾਨੀ ਅਤੇ ਹੀਰਾ) ਇਸ ਵਿੱਚ ਕਾਲਪਨਿਕ ਕਿਰਦਾਰਾਂ ਵਜੋਂ ਪੇਸ਼ ਹੋਏ।[8] ਫਿਰ ਉਹ ਜਬ ਵੀ ਵੈੱਡ (2013) ਵਿੱਚ ਹੀਰ ਦੇ ਰੂਪ ਵਿੱਚ ਅਤੇ ਫਿਰਾਕ (2013) ਵਿੱਚ ਹਰੀਮ ਦੇ ਰੂਪ ਵਿੱਚ ਨਜ਼ਰ ਆਈ। 2015 ਵਿੱਚ ਉਸਨੇ ਹਮ ਟੀਵੀ ਦੇ ਪ੍ਰੀਤ ਨਾ ਕਰਿਓ ਕੋਈ ਵਿੱਚ ਅਹਿਸਾਨ ਖਾਨ ਦੇ ਨਾਲ ਸ਼ਗੁਫਤਾ ਦਾ ਕਿਰਦਾਰ ਨਿਭਾਇਆ। ਸ਼ਗੁਫਤਾ ਨਾਂ ਦਾ ਇਹ ਕਿਰਦਾਰ ਇੱਕ ਵਿਦਿਆਰਥੀ ਆਗੂ ਦਾ ਸੀ ਜੋ ਅੱਗੇ ਜਾ ਕੇ ਇੱਕ ਚਰਚਿਤ ਸਿਆਸੀ ਆਗੂ ਵਿੱਚ ਤਬਦੀਲ ਹੁੰਦੀ ਹੈ। ਔਰਤਾਂ ਦੇ ਰਾਜਨੀਤੀ ਦੇ ਖੇਤਰ ਵਿਚ ਸ਼ਮੂਲੀਅਤ ਦੇ ਪ੍ਰਚਾਰ-ਪ੍ਰਸਾਰ ਲਈ ਇਸ ਕਿਰਦਾਰ ਨੇ ਇੱਕ ਬੇਹੱਦ ਪ੍ਰਭਾਵੀ ਭੂਮਿਕਾ ਨਿਭਾਈ।[9] ਬਾਅਦ ਵਿੱਚ ਉਹ ਮਿਸਟਰ ਸ਼ਮੀਮ (2016) ਅਤੇ ਕਿਤਨੀ ਗਿਰਹੈਂ ਬਚੀ ਹੈਂ 2 (2016) ਵਿੱਚ ਮਹਿਮਾਨ ਕਿਰਦਾਰ ਵਜੋਂ ਨਜ਼ਰ ਆਈ।[10] [11] [12] [13] [14]
ਫ਼ਿਲਮ ਸੂਚੀ
ਸੋਧੋਟੈਲੀਵਿਜ਼ਨ
ਸੋਧੋ</img> | ਇਹ ਨਿਸ਼ਾਨ ਉਸ ਚਿੰਨ੍ਹ ਨੂੰ ਦਰਸਾਉਂਦਾ ਹੈ ਜੋ ਅਜੇ ਤੱਕ ਰਿਲੀਜ਼ ਨਹੀਂ ਹੋਇਆ। |
ਸਾਲ | ਪ੍ਰੋਗਰਾਮ ਦਾ ਨਾਂ | ਕਿਰਦਾਰ | ਵਾਧੂ ਜਾਣਕਾਰੀ | Refs |
---|---|---|---|---|
2010–2011 | ਹਮ 2 ਹਮਾਰਾ ਸ਼ੋਅ | ਮੇਜ਼ਬਾਨ | [3] | |
2011 | ਹੀਰਾ ਮਾਨੀ ਸ਼ੋਅ | ਮੇਜ਼ਬਾਨ | [3] | |
2012 | ਹਮ ਸਭ ਉਮੀਦ ਸੇ ਹੈਂ | ਮੇਜ਼ਬਾਨ | [3] | |
2013–2014 | ਮੇਰੀ ਤੇਰੀ ਕਹਾਨੀ | ਹੀਰਾ | ਅਮਰੀਕੀ ਟੀਵੀ ਲੜੀ ਕਰਬ ਯੁਅਰ ਇੰਥੁਸਿਆਜ਼ਮ | [8] |
2014 | ਜਬ ਵੀ ਵੈੱਡ | ਹੀਰ | ||
2014 | ਫਿਰਾਕ਼ | ਹਰੀਮ | [15] | |
2015 | ਚਮਨ ਆਰਾ | ਚਮਨ ਆਰਾ ਦੀ ਨੂੰਹ | ਟੈਲੀ ਫਿਲਮ | [16] |
2015–2016 | ਪ੍ਰੀਤ ਨਾ ਕਰਿਓ ਕੋਈ | ਸ਼ਗੁਫਤਾ ਸ਼ਹਿਜ਼ਾਦੀ | [9] | |
2016 | ਸ਼ਿਲੇ ਮਸੀਨ | ਸ਼ਿਲੇ | ਟੈਲੀ ਫਿਲਮ | |
2016 | ਮਿ. ਸ਼ਮੀਮ | ਹੀਰਾ ਮਾਨੀ (ਅਦਾਕਾਰ ਵਜੋਂ) | ਈਦ ਮੌਕੇ ਬਣਾਈ ਫਿਲਮ; ਮਹਿਮਾਨ ਭੂਮਿਕਾ | |
2016 | ਕਿਤਨੀ ਗਿਰਾਹੇਂ ਬਾਕੀ ਹੈਂ (ਸੀਜ਼ਨ 2) | ਸਬਾ ਕਾਮਰਾਨ | ਜੂਠਾ ਬਰਤਨ : ਕਿਸ਼ਤ 1 | [17] |
2017 | ਸੁਨ ਯਾਰਾ | ਰੌਸ਼ਨੇ/ਰੌਸ਼ਨੀ | [9] | |
2017 | ਬਿਲਕੀਸ ਉਰਫ਼ ਬਿੱਟੋ | ਬਿਲਕੀਸ (ਬਿੱਟੋ) | [3] | |
2017 | ਯਕੀਨ ਕਾ ਸਫ਼ਰ | ਗੈਤੀ | [18] | |
2017 | ਕਿਤਨੀ ਗਿਰਾਹੇਂ ਬਾਕੀ ਹੈਂ (ਸੀਜ਼ਨ 2) | ਸਨਾ | ਕਿਸ਼ਤ 26; ਆਧੀ ਘਰ ਵਾਲੀ | [17] |
2017–2018 | ਪਗਲੀ | ਗੁਲ ਰੁਖ | [18] | |
2018 | ਮੇਰਾ ਖੁਦਾ ਜਾਨੇ | ਰੂਹੀ | [18] | |
2018 | ਥਾਏਸ | ਰਬਾਬ | ਇਸ ਦੇ ਮੁੱਖ ਗੀਤ ਨੂੰ ਗਾਇਆ ਵੀ ਹੈ | [18] |
2018 | ਦਿਲ ਮੋਮ ਕਾ ਦੀਆ | ਤਮਕੀਨਤ | [18] | |
2018 | ਆਂਗਨ | ਤਹਿਮੀਨਾ | ਕਿਸ਼ਤ 1–10 | [19] |
2019 | ਬੰਦਿਸ਼ | ਸਾਨੀਆ ਜੁਨੈਦ | [18] | |
2019 | ਦੋ ਬੋਲ | ਗੈਤੀ ਆਰਾ | [20] | |
2019 | ਦਿਲ ਤੋ ਬੱਚਾ ਹੈ | ਜ਼ੁਲੈਖਾ (ਐਨੀ) | ਟੈਲੀ ਫਿਲਮ | [21] |
2019 | ਮੋਹੱਬਤ ਨਾ ਕਰਿਓ
|
ਜ਼ਾਰਾ | [22] | |
2019–2020 | ਮੇਰੇ ਪਾਸ ਤੁਮ ਹੋ | ਹਾਨੀਆ | [23] | |
2019 | ਗ਼ਲਤੀ | ਜ਼ਾਇਰਾ | [24] | |
2020 | ਕਸ਼ਫ਼ | ਕਸ਼ਫ ਬਿਨਤ-ਏ-ਇਮਤਿਆਜ਼ | ਲਕਸ ਸਟਾਇਲ ਅਵਾਰਡਸ ਲਈ ਬੈਸਟ ਐਕਟ੍ਰੈੱਸ ਕ੍ਰਿਟਿਕ ਚੁਆਇਸ ਲਈ ਨਾਮਜ਼ਦ
ਦੂਜੇ ਪਾਕਿਸਤਾਨ ਇੰਟਰਨੈਸ਼ਨਲ ਸਕਰੀਨ ਅਵਾਰਡਸ ਲਈ ਬੈਸਟ ਐਕਟ੍ਰੈੱਸ ਜਿਉਰੀ ਲਈ ਨਾਮਜ਼ਦ |
[25] |
2020–2021 | ਮੋਹੱਬਤੇਂ ਚਾਹਤੇਂ | ਸਨੇਹਾ | ||
2021 | ਯੂੰ ਤੋ ਹੈ ਪਿਆਰ | ਆਇਮਾ | ||
2021 | ਮੈਂ ਹਰੀ ਪ੍ਰਿਆ | ਸਾਰਾ | ||
2022 | ਇਬਨ-ਏ-ਹਵਾ | ਮਹਿਜ਼ਬੀਨ | [26] | |
2022 | ਯੇਹ ਨਾ ਥੀ ਹਮਾਰੀ ਕਿਸਮਤ | ਮੁੰਤਹਾ |
ਸੰਗੀਤ ਵੀਡੀਓ
ਸੋਧੋਸਾਲ | ਗੀਤ ਦਾ ਨਾਂ | ਗਾਇਕ | ਵਾਧੂ ਜਾਣਕਾਰੀ |
---|---|---|---|
2020 | "ਯੇ ਵਤਨ ਤੁਮਹਾਰਾ ਹੈ" | ਵੱਖ - ਵੱਖ | |
2021 | "ਸਵਾਰੀ" | ਸੋਲੋ |
ਅਵਾਰਡ ਅਤੇ ਨਾਮਜ਼ਦਗੀਆਂ
ਸੋਧੋਸਾਲ | ਅਵਾਰਡ | ਸ਼੍ਰੇਣੀ | ਨਤੀਜਾ | Ref. |
---|---|---|---|---|
2018 | ਹਮ ਅਵਾਰਡਸ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||
2019 | ARY ਡਿਜੀਟਲ- ਸੋਸ਼ਲ ਮੀਡੀਆ ਡਰਾਮਾ ਅਵਾਰਡਜ਼ 2018 | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||
style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||||
2020 | ਪਾਕਿਸਤਾਨ ਅੰਤਰਰਾਸ਼ਟਰੀ ਸਕ੍ਰੀਨ ਅਵਾਰਡ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | [27] | |
2021 | ARY ਪੀਪਲਜ਼ ਚੁਆਇਸ ਅਵਾਰਡਸ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||
style="background: #9EFF9E; color: #000; vertical-align: middle; text-align: center; " class="yes table-yes2 notheme"|Won | ||||
style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||||
ਲਕਸ ਸਟਾਈਲ ਅਵਾਰਡ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | [28] | ||
ਪਾਕਿਸਤਾਨ ਅੰਤਰਰਾਸ਼ਟਰੀ ਸਕ੍ਰੀਨ ਅਵਾਰਡ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ |
ਹਵਾਲੇ
ਸੋਧੋ- ↑ "Hira Mani throws a birthday party". www.thenews.com.pk (in ਅੰਗਰੇਜ਼ੀ). Retrieved 2020-03-07.
- ↑ 2.0 2.1 "I'm proud to be labelled as 'Mani's wife': Hira Mani". The Express Tribune (in ਅੰਗਰੇਜ਼ੀ (ਅਮਰੀਕੀ)). 2018-03-04. Retrieved 2019-02-13.
- ↑ 3.0 3.1 3.2 3.3 3.4 3.5 3.6 Ahmad, Fouzia Nasir (2018-09-02). "If I wasn't multitasking as a mum and wife, I'd consider all actors as cut-throat competition: Hira Mani". DAWN (in ਅੰਗਰੇਜ਼ੀ). Retrieved 2019-02-13.
- ↑ "Hira and Mani celebrate their 12th wedding anniversary". Daily Times (in ਅੰਗਰੇਜ਼ੀ (ਅਮਰੀਕੀ)). 2020-04-18. Retrieved 2020-04-20.
- ↑ "Hira Mani stole Mani from her friend, broke off her own engagement for him". Daily Pakistan (in ਅੰਗਰੇਜ਼ੀ (ਅਮਰੀਕੀ)). 21 October 2018. Retrieved 2019-02-13.
- ↑ "Hira Mani shares loved-up throwback photo with husband on 12th wedding. anniversary". Geo News (in ਅੰਗਰੇਜ਼ੀ (ਅਮਰੀਕੀ)). Retrieved 2020-04-20.
- ↑ https://www.samaa.tv/news/2021/05/watch-actor-hira-mani-mugged-in-karachi/
- ↑ 8.0 8.1 "Meri Teri Kahani Ep 01 - 2013". ARY Digital (in ਅੰਗਰੇਜ਼ੀ (ਅਮਰੀਕੀ)). 2013-02-01. Archived from the original on 2021-07-09. Retrieved 2019-02-13.
- ↑ 9.0 9.1 9.2 "Hira Mani: More than just another pretty face". The Express Tribune (in ਅੰਗਰੇਜ਼ੀ (ਅਮਰੀਕੀ)). 2018-06-18. Retrieved 2019-02-13.
- ↑ "Actress Mansha Pasha..." www.geo.tv (in ਅੰਗਰੇਜ਼ੀ (ਅਮਰੀਕੀ)). Pakistan: Geo TV. Retrieved 2019-02-14.
- ↑ "Juggling roles: Hira Mani on being an actor, a wife and a mother of two - Entertainment". Dunya News. Retrieved 2019-02-13.
- ↑ "If the public doesn't recognise you yet, you're not working hard enough: Hira Mani". Daily Times (in ਅੰਗਰੇਜ਼ੀ (ਅਮਰੀਕੀ)). 2019-01-27. Retrieved 2019-02-13.
- ↑ "Once I have some Bollywood film, people will accept me: Hira Mani". Daily Times (in ਅੰਗਰੇਜ਼ੀ (ਅਮਰੀਕੀ)). 2018-04-14. Retrieved 2019-02-13.
- ↑ says, What To Do If Your Boyfriend Cheats On You (2018-10-19). "Revealing their love story, Hira discloses she cheated on her then-fiancé with Mani". Business Recorder (in ਅੰਗਰੇਜ਼ੀ (ਅਮਰੀਕੀ)). Retrieved 2019-02-13.
- ↑ "My purpose is to act, no matter what the medium is: Hira". Daily Times (in ਅੰਗਰੇਜ਼ੀ (ਅਮਰੀਕੀ)). 2019-08-17. Retrieved 2019-12-14.
- ↑ Sarfaraz, Iqra (2016-06-12). "Atiqa Odho is ready to shine in Chaman Ara this Eid-ul-Fitr". HIP (in ਅੰਗਰੇਜ਼ੀ). Archived from the original on 2019-05-24. Retrieved 2019-05-24.
- ↑ 17.0 17.1 "PEMRA issues notice to Hum TV drama 'Kitni Girhain Baki Hain' for homosexual content". Dawn (in ਅੰਗਰੇਜ਼ੀ (ਅਮਰੀਕੀ)). 2017-02-20. Retrieved 2018-11-02.
- ↑ 18.0 18.1 18.2 18.3 18.4 18.5 Desk, Instep. "Actors turned singers". The News International (in ਅੰਗਰੇਜ਼ੀ). Retrieved 2019-02-13.
{{cite web}}
:|last=
has generic name (help) - ↑ "Ahsan Khan, Hira Mani will be seen together in upcoming serial 'Aangan'". Daily Times (in ਅੰਗਰੇਜ਼ੀ (ਅਮਰੀਕੀ)). 2018-06-28. Retrieved 2019-02-23.
- ↑ Haq, Irfan Ul (2018-11-10). "Hira Mani is starring in yet another love triangle drama". DAWN (in ਅੰਗਰੇਜ਼ੀ). Retrieved 2019-02-13.
- ↑ Haq, Irfan Ul (2019-05-20). "Hira and Mani are romancing on-screen yet again in an upcoming Eid telefilm". DAWN (in ਅੰਗਰੇਜ਼ੀ). Retrieved 2019-06-02.
- ↑ "Junaid Khan, Hira Mani starrer 'Muhabbat Na Kariyo' to go on air from 11th October". Reviewit.pk (in ਅੰਗਰੇਜ਼ੀ). 2019-10-09. Retrieved 2019-10-30.
- ↑ "Hira expected to be part of 'Meray Pass Tum Ho'". Daily Times (in ਅੰਗਰੇਜ਼ੀ (ਅਮਰੀਕੀ)). 2019-11-05. Retrieved 2019-11-09.
- ↑ "Gulftimes : Affan, Hira taking the leap of their career with new serial". m.gulf-times.com. 4 December 2019. Retrieved 2019-12-14.
- ↑ "Upcoming TV dramas to look out for". The News International (in ਅੰਗਰੇਜ਼ੀ). 2019-11-25. Retrieved 2019-11-28.
- ↑ Haq, Irfan Ul (2021-11-03). "Aymen Saleem, Hira Mani and Shahzad Sheikh's upcoming drama Ibn-e-Hawa to tackle misogyny". Images (in ਅੰਗਰੇਜ਼ੀ). Retrieved 2022-02-02.
- ↑ "Nominations for the first ever Pakistan International Screen Awards are out". Images (in ਅੰਗਰੇਜ਼ੀ). 2019-12-24. Retrieved 2019-12-29.
- ↑ Images Staff (26 August 2021). "Lux Style Awards announces nominations for its 20th edition". Images. Retrieved 27 August 2021.
ਬਾਹਰੀ ਲਿੰਕ
ਸੋਧੋ- ਹੀਰਾ ਮਾਨੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Hira Mani on Instagram