ਹੇਠਲੀ ਨੋਰਮਾਂਦੀ
ਫ਼ਰਾਂਸ ਦੀ ਇੱਕ ਖੇਤਰ
ਹੇਠਲੀ ਨੋਰਮਾਂਦੀ (ਫ਼ਰਾਂਸੀਸੀ: Basse-Normandie, IPA: [bas nɔr.mɑ̃.di]; ਨੋਰਮਾਨ: Basse-Normaundie) ਫ਼ਰਾਂਸ ਦਾ ਇੱਕ ਪ੍ਰਸ਼ਾਸਕੀ ਖੇਤਰ ਹੈ। ਇਹ ਖੇਤਰ ੧੯੫੬ ਵਿੱਚ ਬਣਿਆ ਸੀ ਜਦੋਂ ਨੋਰਮਾਂਦੀ ਖੇਤਰ ਨੂੰ ਉਤਲੇ ਅਤੇ ਹੇਠਲੇ ਖੇਤਰ ਵਿੱਚ ਵੰਡਿਆ ਗਿਆ ਸੀ। ਇਸ ਵਿੱਚ ਤਿੰਨ ਵਿਭਾਗ-ਕਾਲਵਾਦੋ, ਮਾਂਸ਼ ਅਤੇ ਓਰਨ-ਸ਼ਾਮਲ ਹਨ।
ਹੇਠਲੀ ਨੋਰਮਾਂਦੀ
Basse-Normandie | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਕਾਅੰ | ||
ਵਿਭਾਗ | ੩
| ||
ਸਰਕਾਰ | |||
• ਮੁਖੀ | ਲੋਰੰ ਬੋਵੇ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 17,589 km2 (6,791 sq mi) | ||
ਆਬਾਦੀ (੧-੧-੨੦੦੭) | |||
• ਕੁੱਲ | 14,53,000 | ||
• ਘਣਤਾ | 83/km2 (210/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
NUTS ਖੇਤਰ | FR2 | ||
ਵੈੱਬਸਾਈਟ | cr-basse-normandie.fr |