ਹੇਰਨਾਨ ਕੋਰਤੇਸ
ਹੇਰਨਾਨ ਕੋਰਤੇਸ ਦੇ ਮੋਨਰੋ ਈ ਪਿਜ਼ਾਰੋ] (ਸਪੇਨੀ ਉਚਾਰਨ: [erˈnaŋ korˈtes ðe monˈroj i piˈθaro]; 1485 – 2 ਦਸੰਬਰ 1547) ਇੱਕ ਸਪੇਨੀ ਵਿਜੇਤਾ ਸੀ। ਉਸਨੇ ਉਸ ਮੁਹਿੰਮ ਦੀ ਅਗਵਾਈ ਕੀਤੀ ਜਿਹੜੀ ਆਜ਼ਤੇਕ ਸਾਮਰਾਜ ਦੇ ਪਤਨ ਦਾ ਕਾਰਨ ਬਣੀ ਅਤੇ ਮੁੱਖ ਮੈਕਸੀਕੋ ਦੇ ਵੱਡੇ ਹਿੱਸੇ ਸ਼ੁਰੂ 16ਵੀਂ ਸਦੀ ਵਿੱਚ ਕਾਸਤੀਲ ਦੇ ਰਾਜੇ ਦੇ ਰਾਜ ਅਧੀਨ ਆ ਗਏ। ਕੋਰਤੇਸ ਸਪੇਨੀ ਬਸਤੀਵਾਦੀਆ ਦੀ ਉਸ ਪੀੜ੍ਹੀ ਦਾ ਹਿੱਸਾ ਸੀ ਜਿਸਨੇ ਅਮਰੀਕੀ ਖੇਤਰਾਂ ਦੀ ਸਪੇਨੀ ਕੋਲੋਨਾਈਜੇਸ਼ਨ ਦੇ ਪਹਿਲੇ ਫੇਜ਼ ਨੂੰ ਸ਼ੁਰੂ ਕੀਤਾ।
ਹੇਰਨਾਨ ਕੋਰਤੇਸ | |
---|---|
ਜਨਮ | ਹੇਰਨਾਨ ਕੋਰਤੇਸ ਦੇ ਮੋਨਰੋ ਈ ਪਿਜ਼ਾਰੋ 1485 |
ਮੌਤ | 2 ਦਸੰਬਰ 1547 Castilleja de la Cuesta, Castile |
ਰਾਸ਼ਟਰੀਅਤਾ | Castilian |
ਹੋਰ ਨਾਮ | ਹੇਮਾਂਡੋ ਕੋਰਤੇਸ |
ਪੇਸ਼ਾ | ਲੜਾਈਆਂ ਲੜਨਾ |
ਲਈ ਪ੍ਰਸਿੱਧ | Spanish conquest of the Aztec Empire |
ਬੱਚੇ | Don Martín Cortés, 2nd Marquis of the Valley of Oaxaca Doña Maria Cortés Doña Catalina Cortés Doña Juana Cortės Martín Cortés (son of doña Marina) |
ਦਸਤਖ਼ਤ | |