ਹੈਤੀਆਈ ਗੂਰਦ
ਹੈਤੀ ਦੀ ਮੁਦਰਾ
ਗੂਰਦ (ਫ਼ਰਾਂਸੀਸੀ: [ɡuʁd]) ਜਾਂ goud (ਹੈਤੀਆਈ ਕ੍ਰਿਓਲ: [ɡud]) ਹੈਤੀ ਦੀ ਮੁਦਰਾ ਹੈ। ਇਹਦਾ ISO 4217 ਕੋਡ HTG ਹੈ ਅਤੇ ਇੱਕ ਗੂਰਦ ਵਿੱਚ 100 ਸੌਂਤੀਮ/centimes (ਫ਼ਰਾਂਸੀਸੀ) ਜਾਂ ਸੰਤੀਮ/santim (ਕ੍ਰਿਓਲੇ) ਹੁੰਦੇ ਹਨ।
gourde haïtienne (ਫ਼ਰਾਂਸੀਸੀ) goud ayisyen (ਹੈਤੀਆਈ ਕ੍ਰਿਓਲ) | |
---|---|
ISO 4217 | |
ਕੋਡ | HTG (numeric: 332) |
ਉਪ ਯੂਨਿਟ | 0.01 |
Unit | |
ਨਿਸ਼ਾਨ | G |
Denominations | |
ਉਪਯੂਨਿਟ | |
1/100 | ਸਿੰਤੀਮ |
ਬੈਂਕਨੋਟ | |
Freq. used | 10, 25, 50, 100, 250, 500, 1000 ਗੂਰਦ |
Coins | 5, 10, 20, 50 ਸਿੰਤੀਮ, 1, 5 ਗੂਰਦ |
Demographics | |
ਵਰਤੋਂਕਾਰ | ਫਰਮਾ:Country data ਹੈਤੀ |
Issuance | |
ਕੇਂਦਰੀ ਬੈਂਕ | ਹੈਤੀ ਗਣਰਾਜ ਬੈਂਕ |
ਵੈੱਬਸਾਈਟ | www.brh.net |
Valuation | |
Inflation | 3.5% |
ਸਰੋਤ | Central Bank, October 2009 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |