ਹੈਤੀ
ਹੈਤੀ (ਫ਼ਰਾਂਸੀਸੀ: Haïti [ਏਤੀ]; ਹੈਤੀਆਈ ਕ੍ਰਿਓਲੇ: Ayiti [ਅਯੀਤੀ]), ਅਧਿਕਾਰਕ ਤੌਰ 'ਤੇ ਹੈਤੀ ਦਾ ਗਣਰਾਜ ([République d'Haïti] Error: {{Lang}}: text has italic markup (help); [Repiblik Ayiti]), ਇੱਕ ਕੈਰੀਬਿਆਈ ਦੇਸ਼ ਹੈ। ਇਹ ਹਿਸਪੈਨੀਓਲਾ ਦੇ ਟਾਪੂ ਦੇ ਛੋਟੇ, ਪੱਛਮੀ ਹਿੱਸੇ 'ਤੇ ਵਸਿਆ ਹੋਇਆ ਹੈ ਜੋ ਕਿ ਗ੍ਰੇਟਰ ਐਂਟੀਲਿਆਈ ਟਾਪੂ-ਸਮੂਹ ਦੇ ਵਿੱਚ ਹੈ ਅਤੇ ਜਿਸਦੇ ਪੂਰਬੀ ਹਿੱਸੇ 'ਚ ਡਾਮਿਨੀਕਾਈ ਗਣਰਾਜ ਹੈ। ਅਯੀਤੀ (ਉੱਚੇ ਪਹਾੜਾਂ ਦੀ ਧਰਤੀ) ਇਸ ਟਾਪੂ ਦਾ ਸਥਾਨਕ ਤਾਈਨੋ ਜਾਂ ਅਮੇਰਭਾਰਤੀ ਨਾਮ ਹੈ। ਇਸਦਾ ਸਿਖਰਲਾ ਟਿਕਾਣਾ ਪੀਕ ਲਾ ਸੈਲ ਹੈ ਜਿਸਦੀ ਉਚਾਈ ੨੬੮੦ ਮੀਟਰ ਹੈ। ਇਸਦਾ ਕੁੱਲ ਖੇਤਰਫਲ ੨੭,੭੫੦ ਵਰਗ ਕਿ ਮੀ ਹੈ ਅਤੇ ਰਾਜਧਾਨੀ ਪੋਰਟ-ਓ-ਪ੍ਰੈਂਸ ਹੈ। ਹੈਤੀਆਈ ਕ੍ਰਿਓਲੇ ਅਤੇ ਫ਼ਰਾਂਸੀਸੀ ਅਧਿਕਾਰਕ ਭਾਸ਼ਾਵਾਂ ਹਨ।
ਹੈਤੀ ਦਾ ਗਣਰਾਜ République d'Haïti (ਫ਼ਰਾਂਸੀਸੀ) Repiblik Ayiti (ਹੈਤੀਆਈ ਕ੍ਰਿਓਲੇ) | |||||
---|---|---|---|---|---|
| |||||
ਮਾਟੋ: Liberté, Égalité, Fraternité[1] ਰਿਵਾਇਤੀ ਸ਼ਸਤਰ-ਚਿੰਨ੍ਹ 'ਤੇ ਮਾਟੋ ਹੈ L'union fait la force ਏਕਤਾ ਵਿੱਚ ਬਲ ਹੈ | |||||
ਐਨਥਮ: La Dessalinienne ਡੇਸਾਲੀਨੀ ਗੀਤ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪੋਰਟ-ਓ-ਪ੍ਰੈਂਸ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ ਹੈਤੀਆਈ ਕ੍ਰਿਓਲੇ | ||||
ਨਸਲੀ ਸਮੂਹ | ੯੫% ਕਾਲੇ ੫% ਮੁਲਾਤੋ ਅਤੇ ਗੋਰੇ[2] | ||||
ਵਸਨੀਕੀ ਨਾਮ | ਹੈਤੀਆਈ | ||||
ਸਰਕਾਰ | ਏਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਮਿਸ਼ੇਲ ਮਾਰਟੈਲੀ | ||||
• ਪ੍ਰਧਾਨ ਮੰਤਰੀ | ਲੋਰੌਂ ਲੈਮਾਥ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਡਿਪਟੀਆਂ ਦਾ ਸਦਨ | |||||
ਨਿਰਮਾਣ | |||||
• ਫ਼ਰਾਂਸੀਸੀ ਬਸਤੀ ਘੋਸ਼ਣਾ (ਰਿਸਵਿਕ ਦੀ ਸੰਧੀ) | ੩੦ ਅਕਤੂਬਰ ੧੬੯੭ | ||||
• ਸੁਤੰਤਰਤਾ ਘੋਸ਼ਣਾ | ੧ ਜਨਵਰੀ ੧੮੦੪ | ||||
• ਫ਼੍ਰਾਂਸ ਤੋਂ ਸੁਤੰਤਰਤਾ ਦੀ ਮਾਨਤਾ | ੧੭ ਅਪ੍ਰੈਲ ੧੮੨੫ | ||||
ਖੇਤਰ | |||||
• ਕੁੱਲ | 27,750 km2 (10,710 sq mi) (੧੪੦ਵਾਂ) | ||||
• ਜਲ (%) | ੦.੭ | ||||
ਆਬਾਦੀ | |||||
• ੨੦੧੧ ਅਨੁਮਾਨ | ੯,੭੧੯,੯੩੨[2] (੮੭ਵਾਂ) | ||||
• ਘਣਤਾ | 350.27/km2 (907.2/sq mi) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੧੨.੩੬੫ ਬਿਲੀਅਨ[3] | ||||
• ਪ੍ਰਤੀ ਵਿਅਕਤੀ | $੧,੨੩੫[3] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੭.੩੮੮ ਬਿਲੀਅਨ[3] | ||||
• ਪ੍ਰਤੀ ਵਿਅਕਤੀ | $੭੩੮[3] | ||||
ਗਿਨੀ (੨੦੦੧) | ੫੯.੨[4] Error: Invalid Gini value | ||||
ਐੱਚਡੀਆਈ (੨੦੧੦) | ੦.੪੦੪[5] Error: Invalid HDI value · ੧੪੫ਵਾਂ | ||||
ਮੁਦਰਾ | ਗੂਰਦ (HTG) | ||||
ਸਮਾਂ ਖੇਤਰ | UTC−੫ (EST) | ||||
• ਗਰਮੀਆਂ (DST) | UTC−੪ | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | ੫੦੯ | ||||
ਇੰਟਰਨੈੱਟ ਟੀਐਲਡੀ | .ht |
ਤਸਵੀਰਾਂ
ਸੋਧੋ-
ਕੁਰਬਾਨੀ ਤੋਂ ਬਾਅਦ, ਲੋਕ ਆਪਣੇ ਪਾਪਾਂ ਨੂੰ ਚਿੱਕੜ, ਵੂਡੂ ਸਮਾਰੋਹ, ਲਾ ਸੋਵੈਂਸ ਗੋਨਾਈਵਜ਼ ਵਿੱਚ ਧੋਣਗੇ
-
ਰੈਰਾ ਸੰਗੀਤਕਾਰ ਸੀਈਡੀਵੀਆਈਜੀ (ਕੰਪੈਗਨੀ ਐਟ ਈਕੋਲੇ ਡੀ ਡਾਂਸੇ ਡੀ ਵਿਵੀਅਨ ਗੌਥੀਅਰ) ਵਿਖੇ 2020 ਦੇ ਕਾਰਨੀਵਲ ਲਈ ਅਭਿਆਸ ਕਰਦੇ ਹਨ
-
ਹੈਤੀਨੀ ਕਾਰਨੀਵਲ 2020 ਲਈ ਸੀਈਡੀਵੀਆਈਜੀ ਵਿਖੇ ਕੋਰੀਓਗ੍ਰਾਫੀ ਦੀ ਰਿਹਰਸਲ
-
ਲੋਕ ਧਰਮ: ਇਸ ਕਿਸਮ ਦੇ ਸਮਾਰੋਹ ਲਈ ਸਭ ਤੋਂ ਵੱਡੇ ਪੰਥ ਸਥਾਨ ਵਿਚ ਆਮ ਵੂਡੂ ਰਸਮ; ਲਾ ਸੋਵੇਨੈਂਸ, ਗੋਨਾਈਵਜ਼.
-
ਹੈਤੀ ਵਿੱਚ ਵੂਡੂ ਦੀ ਰਸਮ, ਸਭ ਤੋਂ ਵੱਡੇ ਪੰਥ ਸਥਾਨਾਂ ਵਿੱਚ: ਲਾ ਸੋਵੇਨੈਂਸ, ਗੋਨਾਈਵਜ਼
-
ਵਿਵੀਅਨ ਗੌਥੀਅਰ ਡਾਂਸ ਕੰਪਨੀ ਅਤੇ ਸਕੂਲ ਸੀਈਡੀਵੀਆਈਡੀ, ਇੱਕ ਹੈਤੀਅਨ ਡਾਂਸ ਸਕੂਲ ਹੈ ਜੋ ਸਵਰਗਵਾਸੀ ਵਿਵੀਅਨ ਗੌਥੀਅਰ ਦੁਆਰਾ ਸਥਾਪਤ ਕੀਤਾ ਗਿਆ ਸੀ, ਇਹ ਹੁਣ ਇਸ ਦੇ ਸਾਬਕਾ ਵਿਦਿਆਰਥੀਆਂ ਦੁਆਰਾ ਪ੍ਰਬੰਧਿਤ ਕੀਤਾ ਗਿਆ ਹੈ, ਵਧੇਰੇ ਸਪਸ਼ਟ ਤੌਰ ਤੇ ਐਮਿਕੈਲ ਸਮੂਹ।
ਪ੍ਰਸ਼ਾਸਕੀ ਵਿਭਾਗ
ਸੋਧੋਪ੍ਰਸ਼ਾਸਕੀ ਉਦੇਸ਼ ਦੇ ਕਾਰਨ ਹੈਤੀ ਨੂੰ ਦਸ ਵਿਭਾਗਾਂ 'ਚ ਵੰਡਿਆ ਹੋਇਆ ਹੈ। ਇਹ ਵਿਭਾਗ ਹੇਠਾਂ ਦਿੱਤੇ ਗਏ ਹਨ ਅਤੇ ਰਾਜਧਾਨੀਆਂ ਕਮਾਨੀਆਂ ਵਿੱਚ ਹਨ:
- ਆਰਤੀਬੋਨੀਤ (ਗੋਨਾਈਵੇ)
- ਮੱਧ (ਐਂਸ਼)
- ਗਰਾਂਡ ਆਂਸ (ਜੇਰੇਮੀ)
- ਨੀਪਸ (ਮੀਰਾਗੋਆਨ)
- ਉੱਤਰੀ (ਹੈਤੀਆਈ ਅੰਤਰੀਪ)
- ਉੱਤਰ-ਪੂਰਬੀ (ਫ਼ੋਰਟ-ਲਿਬਰਤੇ)
- ਉੱਤਰ-ਪੱਛਮੀ (ਪੋਰਟ-ਡ-ਪੇ)
- ਪੱਛਮੀ (ਪੋਰਟ-ਓ-ਪ੍ਰੈਂਸ)
- ਦੱਖਣ-ਪੂਰਬੀ (ਜਾਕਮੈਲ)
- ਦੱਖਣੀ (ਲੇ ਕੇ)
ਇਹ ਵਿਭਾਗ ਅੱਗੋਂ ੪੧ ਅਰਾਂਡੀਸਮਾਂਵਾਂ ਅਤੇ ੧੩੩ ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹੜੇ ਕਿ ਦੂਜੇ ਅਤੇ ਤੀਜੇ ਪੱਧਰ ਦੇ ਪ੍ਰਸ਼ਾਸਕੀ ਵਿਭਾਗ ਹਨ।
ਹਵਾਲੇ
ਸੋਧੋ- ↑ Article 4 of the Constitution. Haiti-reference.com. Retrieved on 2012-08-15.
- ↑ 2.0 2.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedCIA_20110303
- ↑ 3.0 3.1 3.2 3.3 "Haiti". International Monetary Fund. Retrieved 18 April 2012.
- ↑ "Gini Index". World Bank. Retrieved 2 March 2011.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedUNDP_2010