ਹੈਦਰਾਬਾਦ ਵਿੱਚ ਐਲਜੀਬੀਟੀ ਸਭਿਆਚਾਰ

ਹੈਦਰਾਬਾਦ ਦੁੱਜੇ ਵੱਡੇ ਸ਼ਹਿਰਾਂ ਨਾਲੋਂ "ਐਲਜੀਬੀਟੀ ਦੇ ਹੱਕਾਂ" ਲਈ ਤੁਲਨਾਤਮਕ ਰੂਪ ਵਿੱਚ ਇੱਕ ਰੂੜ੍ਹੀਗਤ ਅਤੇ ਰੂੜ੍ਹੀਵਾਦੀ ਸ਼ਹਿਰ ਰਿਹਾ ਹੈ। ਇਹ ਬੈਂਗਲੋਰ ਤੋਂ ਬਾਅਦ ਹੌਲੀ ਹੌਲੀ ਆਈਟੀ-ਰਾਜਧਾਨੀ ਬਣਨੀ ਸ਼ੁਰੂ ਹੋਈ ਅਤੇ ਪਾਰ-ਭਾਰਤ ਦੇ ਸਾਰੇ ਸਭਿਆਚਾਰਾਂ ਨਾਲ ਸੰਬਧਿਤ ਲੋਕਾਂ ਨੂੰ ਲਗਾਤਾਰ ਆਪਣੇ ਅੰਤਰ ਪ੍ਰਵਾਹ ਵਿੱਚ ਲਿਆ। ਪਿਛਲੇ ਕੁਝ ਸਾਲਾਂ ਤੋਂ, ਹੈਦਰਾਬਾਦ ਵਿੱਚ ਐਲਜੀਬੀਟੀ ਲਈ ਵੱਡ-ਪੱਧਰੀ ਐਕਟਿਵਿਜ਼ਮ ਚਲਾਈ ਜਾ ਰਹੀ ਹੈ ਅਤੇ 2013, 2014 ਵਿੱਚ ਇਹਨਾਂ ਦੇ ਆਤਮ-ਸਨਮਾਨ ਲਈ ਮਾਰਚ ਵੀ ਕੀਤੇ ਗਏ।.[1][2][3][4]

ਸੰਸਥਾਵਾਂ

ਸੋਧੋ

ਹੈਦਰਾਬਾਦ ਵਿੱਚ ਐਲਜੀਬੀਟੀ ਦੇ ਹੱਕਾਂ ਲਈ ਆਵਾਜ਼ ਉਠਾਉਣ ਅਤੇ ਲੜਨ ਲਈ ਕਈ ਸਮੂਹਾਂ ਦੁਆਰਾ ਮਹਾਨ ਕਾਰਜ ਕੀਤੇ ਜਾ ਰਹੇ ਹਨ।

  • ਵਜੂਦ[5]
  • ਸੁਰਕਸ਼ਾ
  • ਕ਼ੁਇਰ ਕੈਂਪਸ ਹੈਦਰਾਬਾਦ
  • ਹੈਦਰਾਬਾਦ ਫ਼ਾਰ ਫੈਮਿਨੀਜ਼ਮ

ਹੈਦਰਾਬਾਦ ਦਾ ਐਲਜੀਬੀਟੀਕਉ ਇਤਿਹਾਸ

ਸੋਧੋ
  • 2012: ਐਲਜੀਬੀਟੀ ਸਹਾਇਕ ਸਮੂਹ ਵਜੂਦ ਗੁੱਟ[5]
  • 2013: ਹੈਦਰਾਬਾਦ ਵਿੱਚ, ਪਹਿਲੀ ਸਮਲਿੰਗੀਆਂ ਦੇ ਆਤਮਸਨਮਾਨ ਦੀ ਮਦਦ ਸੰਬਧੀ
  • 2014: ਪਹਿਲਾ ਸਮਲਿੰਗੀ ਜਸ਼ਨ, ਕ਼ੁਇਰ ਕੈਂਪਸ ਹੈਦਰਾਬਾਦ ਵਲੋਂ[6]

ਹਵਾਲੇ

ਸੋਧੋ
  1. Ramavat, Mona (February 11, 2013). "Gay pride and a colour riot: Hyderabad gets its own first queer parade". India Today. Retrieved 19 July 2014.
  2. "LGBT community gears up for February pride parade - The Times of India". Timesofindia.indiatimes.com. 2014-01-09. Retrieved 2015-05-20.
  3. "Out in the open, they long for acceptance". The Hindu. 2013-02-04. Retrieved 2015-05-20.
  4. "Hyderabad Queer Pride 2013". Gaylaxy Magazine. July 24, 2012. Retrieved 19 July 2014.
  5. 5.0 5.1 "WAJOOD". Wajoodlgbt.blogspot.in. 2012-03-29. Retrieved 2015-05-20.
  6. "Hyderabad Queer Carnival ends on gay note". Deccan Chronicle. 2014-01-19. Retrieved 2015-05-20.