ਆਨਰੀ ਬਰਗਸਾਂ

(ਹੈਨਰੀ ਬਰਗਸਾਂ ਤੋਂ ਮੋੜਿਆ ਗਿਆ)

ਆਨਰੀ-ਲੂਈ ਬਰਗਸਾਂ (ਫ਼ਰਾਂਸੀਸੀ: [bɛʁksɔn]; 18 ਅਕਤੂਬਰ 1859 – 4 ਜਨਵਰੀ 1941) ਇੱਕ ਪ੍ਰਮੁੱਖ ਫਰੈਂਚ ਦਾਰਸ਼ਨਿਕ ਸੀ। ਉਹ ਖ਼ਾਸ ਕਰ ਕੇ 20ਵੀਂ ਸਦੀ ਦੇ ਪਹਿਲੇ ਅੱਧ ਚ ਬੜਾ ਪ੍ਰਭਾਵਸ਼ਾਲੀ ਰਿਹਾ।

ਆਨਰੀ-ਲੂਈ ਬਰਗਸਾਂ
ਬਰਗਸਾਂ 1927 ਵਿੱਚ
ਜਨਮ(1859-10-18)18 ਅਕਤੂਬਰ 1859
ਪੈਰਿਸ, ਫ਼ਰਾਂਸ
ਮੌਤ4 ਜਨਵਰੀ 1941(1941-01-04) (ਉਮਰ 81)
ਪੈਰਿਸ, ਫ਼ਰਾਂਸ
ਪੁਰਸਕਾਰਸਾਹਿਤ ਦਾ ਨੋਬਲ ਪੁਰਸਕਾਰ (1927)
ਕਾਲ20th century philosophy
ਖੇਤਰWestern Philosophy
ਸਕੂਲContinental philosophy
French Spiritualism
ਮੁੱਖ ਰੁਚੀਆਂ
ਤੱਤ-ਮੀਮਾਂਸਾ, ਗਿਆਨ-ਮੀਮਾਂਸਾ, ਭਾਸ਼ਾ ਦਾ ਦਰਸ਼ਨ,
ਗਣਿਤ ਦਾ ਦਰਸ਼ਨ
ਮੁੱਖ ਵਿਚਾਰ
Duration, intuition, élan vital, open society
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਉਸਨੂੰ 1927 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ।[2]

ਹਵਾਲੇ

ਸੋਧੋ
  1. Hancock, Curtis L. (May 1995). "The Influence of Plotinus on Berson's Critique of Empirical Science". In R. Baine Harris (ed.). ਨਵਅਫ਼ਲਾਤੂਨਵਾਦ ਅਤੇ ਸਮਕਾਲੀ ਚਿੰਤਨ. Congress of the International Society for Neoplatonic Studies held in May 1995 at Vanderbilt University. Vol. 10. International Society for Neoplatonic Studies. ਅਲਬਾਨੀ: ਨਿਊਯਾਰਕ ਸਟੇਟ ਯੂਨੀਵਰਸਿਟੀ ਪ੍ਰੈਸ. p. 139ff. ISBN 978-0-7914-5275-2. Retrieved 2010-05-10. That the philosophy of Henri Bergson is significantly influenced by the doctrines of Plotinus is indicated by the many years Bergson devoted to teaching Plotinus and the many parallels in their respective philosophies. This influence has been discussed at some length by Bergson's contemporaries, such as Emile Bréhier and Rose-Marie Rossé-Bastide. [...] {{cite conference}}: Unknown parameter |booktitle= ignored (|book-title= suggested) (help)
  2. "The Nobel prize in Literature". Retrieved 2010-11-15.