ਹੈਮਟ੍ਰੈਮਕ, ਮਿਸ਼ੀਗਨ

ਹੈਮਟ੍ਰੈਮਕ (/hæmˈtræm[invalid input: 'ɨ']k/ ham-TRAM-ik) ਅਮਰੀਕਾ ਦੀ ਮਿਸ਼ੀਗਨ ਸਟੇਟ ਵਿੱਚ ਇੱਕ ਸ਼ਹਿਰ ਹੈ। 2010 census, ਅਨੁਸਾਰਟ ਇਸਦੀ ਆਬਾਦੀ 22,423 ਸੀ। ਹੈਮਟ੍ਰੈਮਕ ਆਪਣੀ ਪੱਛਮੀ ਸਰਹੱਦ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਛੱਡ ਕੇ ਡੇਟਰੋਇਟ ਸ਼ਹਿਰ ਨਾਲ ਘਿਰਿਆ ਹੋਇਆ ਹੈ। ਛੋਟਾ ਜਿਹਾ ਹਿੱਸਾ ਇਸੇ ਤਰ੍ਹਾਂ ਘਿਰੇ ਹੋਏ ਹਾਈਲੈਂਡ ਪਾਰਕ ਸ਼ਹਿਰ ਨੂੰ ਛੂੰਹਦਾ ਹੈ।

ਹੈਮਟ੍ਰੈਮਕ, ਮਿਸ਼ੀਗਨ
ਸ਼ਹਿਰ
ਹੈਮਟ੍ਰੈਮਕ, ਸ਼ਹਿਰ
Location in Wayne County and the state of Michigan
Location in Wayne County and the state of Michigan
ਦੇਸ਼ਯੁਨਾਈਟਡ ਸਟੇਟਸ
ਸਟੇਟਮਿਸ਼ੀਗਨ
ਕਾਉਂਟੀਵੇਨ
ਸੰਗਠਿਤ (ਟਾਊਨਸ਼ਿਪ)1798
ਇਨਕਾਰਪੋਰੇਟੇਡ (ਪਿੰਡ)1901
ਇਨਕਾਰਪੋਰੇਟੇਡ (ਸਿਟੀ)1922
ਸਰਕਾਰ
 • ਕਿਸਮਪ੍ਰੀਸ਼ਦ-ਮੈਨੇਜਰ
 • ਮੇਅਰਕੈਰਨ ਮਾਜੇਸਕੀ
 • ਸੰਕਟਕਾਲੀਨ ਮੈਨੇਜਰਕੈਥੀ ਸਕੇਅਰ
 • ਸਿਟੀ ਮੈਨੇਜਰਕੈਟਰੀਨਾ ਪਾਵੇਲ
ਖੇਤਰ
 • ਕੁੱਲ5.41 km2 (2.09 sq mi)
 • Land5.41 km2 (2.09 sq mi)
 • Water0 km2 (0 sq mi)
ਉੱਚਾਈ
192 m (623 ft)
ਆਬਾਦੀ
 • ਕੁੱਲ22,423
 • Estimate 
(2012[3])
22,101
 • ਘਣਤਾ4,142.4/km2 (10,728.7/sq mi)
ਸਮਾਂ ਖੇਤਰਯੂਟੀਸੀ−5 (EST)
 • ਗਰਮੀਆਂ (ਡੀਐਸਟੀ)ਯੂਟੀਸੀ−4 (EDT)
ZIP codes
48211–48212
ਏਰੀਆ ਕੋਡ313
FIPS code26-36280[4]
GNIS feature ID0627707[5]
ਵੈੱਬਸਾਈਟhamtramck.us
ਹੈਮਟ੍ਰੈਮਕ ਫਾਇਰ ਡਿਪਾਰਟਮੈਂਟ

20ਵੀਂ ਸਦੀ ਵਿੱਚ ਪੋਲਿਸ਼ ਅਮਰੀਕੀ ਜੀਵਨ ਅਤੇ ਸਭਿਆਚਾਰ ਦਾ ਇੱਕ ਜੀਵੰਤ ਕੇਂਦਰ ਜਾਣਿਆ ਜਾਂਦਾ, ਹੈਮਟ੍ਰੈਮਕ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ ਅਤੇ 2013 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲਾ ਬਹੁਗਿਣਤੀ ਮੁਸਲਿਮ ਸਿਟੀ ਪ੍ਰੀਸ਼ਦ ਬਣ ਗਿਆ ਹੈ। [6][7]

ਹੈਮਟ੍ਰੈਮਕ ਦਾ ਨਾਮ ਫ਼ਰਾਂਸੀਸੀ-ਕੈਨੇਡੀਅਨ ਫ਼ੌਜੀ ਜੀਨ ਫਰੈਂਕੋਇਸ ਹੈਮਟ੍ਰੈਮਕ ਦੇ ਨਾਮ ਤੋਂ ਰੱਖਿਆ ਗਿਆ ਹੈ ਜੋ ਡੇਟਰੋਇਟ ਵਿਖੇ ਫੋਰਟ ਸ਼ੇਲਬੀ ਦਾ ਪਹਿਲਾ ਅਮਰੀਕੀ ਸੈਨਾਪਤੀ ਸੀ।[8] ਇਹ ਸ਼ੁਰੂ ਵਿੱਚ ਹੈਮਟ੍ਰੈਮਕ ਟਾਊਨਸ਼ਿਪ ਦੇ ਤੌਰ ਤੇ ਜਾਣਿਆ ਜਾਂਦਾ ਸੀ।

ਇਤਿਹਾਸ

ਸੋਧੋ

ਹੈਮਟ੍ਰੈਮਕ ਸ਼ੁਰੂ ਵਿੱਚ ਜਰਮਨ ਕਿਸਾਨਾਂ ਨੇ ਵਸਾਇਆ ਸੀ, ਪਰ ਪੋਲਿਸ਼ ਪ੍ਰਵਾਸੀਆਂ ਦਾ ਖੇਤਰ ਵਿੱਚ ਹੜ੍ਹ ਆ ਗਿਆ ਜਦੋਂ 1914 ਵਿੱਚ ਇਥੇ ਡਾਡਜ਼ ਬ੍ਰਦਰਜ਼ ਪਲਾਂਟ ਖੁੱਲਿਆ।[9] ਪੋਲ ਲੋਕ ਆਬਾਦੀ ਦਾ ਇੱਕ ਵੱਡਾ ਅਨੁਪਾਤਹੋਇਆ ਕਰਦੇ ਸਨ। ਇਹ ਕਈ ਵਾਰੀ ਡੇਟਰੋਇਟ ਦੇ ਸ਼ਹਿਰ ਵਿੱਚ ਪੈਂਦੇ ਇੱਕ ਰਵਾਇਤੀ ਪੋਲਿਸ਼ ਇਲਾਕੇ ਪੋਲਟਾਊਨ, ਜਿਸ ਵਿੱਚ ਹੈਮਟ੍ਰੈਮਕ ਦਾ ਵੀ ਇੱਕ ਛੋਟਾ ਜਿਹਾ ਹਿੱਸਾ ਸ਼ਾਮਿਲ ਹੈ, ਦੇ ਨਾਲ ਰਲਗੱਡ ਕਰ ਲਿਆ ਜਾਂਦਾ ਹੈ।  2010 ਦੇ ਅਮਰੀਕੀ ਕਮਿਊਨਿਟੀ ਸਰਵੇ ਦੇ ਅਨੁਸਾਰ, ਹੈਮਟ੍ਰੈਮਕ ਦੀ ਆਬਾਦੀ ਦਾ 14.5% ਪੋਲਿਸ਼ ਮੂਲ ਦਾ ਹੈ;[10] 1970 ਵਿੱਚ 90% ਪੋਲਿਸ਼ ਆਬਾਦੀ ਸੀ।[11]

ਪਿਛਲੇ ਤੀਹ ਸਾਲ ਦੌਰਾਨ, ਮੱਧ ਪੂਰਬ (ਖਾਸ ਕਰਕੇ ਯਮਨ), ਦੱਖਣੀ ਏਸ਼ੀਆ (ਖਾਸ ਕਰਕੇ ਬੰਗਲਾਦੇਸ਼), ਅਤੇ ਦੱਖਣ ਯੂਰਪ (ਖਾਸ ਕਰਕੇ ਬੋਸਨੀਆ ਅਤੇ ਹਰਜ਼ੇਗੋਵੀਨਾ) ਤੋਂ ਪਰਵਾਸੀ ਦੀ ਇੱਕ ਵੱਡੀ ਗਿਣਤੀ ਸ਼ਹਿਰ ਵਿੱਚ ਆਈ ਹੈ। 2010 ਅਮਰੀਕੀ ਕਮਿਊਨਿਟੀ ਸਰਵੇ ਦੇ ਅਨੁਸਾਰ, ਸ਼ਹਿਰ ਦੀ ਵਿਦੇਸ਼ੀ ਜਨਮ ਵਾਲੀ ਆਬਾਦੀ 41.1% ਸੀ।[12]  ਇਸ ਤਰ੍ਹਾਂ ਇਹ ਮਿਸ਼ੀਗਨ ਦਾ ਸਭ ਤੋਂ ਅੰਤਰਰਾਸ਼ਟਰੀ ਪੱਖੋਂ ਵੰਨਸਵੰਨਾ ਸਿਟੀ ਬਣ ਗਿਆ। (ਹੇਠ ਜਨਸੰਖਿਆ ਅੰਕੜੇ ਦੇਖੋ)। ਆਬਾਦੀ 1950 ਦੀ ਜਨਗਣਨਾ ਵਿੱਚ 43.355, ਅਤੇ 1990 ਵਿੱਚ 18.372 ਸੀ।

  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Gazetteer files
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named FactFinder
  3. "Population Estimates". United States Census Bureau. Retrieved 2013-06-03.
  4. "American FactFinder". United States Census Bureau. Retrieved 2008-01-31.
  5. ਫਰਮਾ:Gnis
  6. Bailey, Sarah Pullman (21 November 2015). "In the first majority-Muslim U.S. city, residents tense about its future". Washington Post. Retrieved 22 November 2015.
  7. Felton, Ryan (15 November 2015). "Michigan town said to have first majority Muslim city council in US". The Guardian. Retrieved 22 November 2015.
  8. Kowalski 2003, p. 4.
  9. "City of Hamtramck official website, history". Archived from the original on 2008-02-10. Retrieved 2015-12-12. {{cite web}}: Unknown parameter |dead-url= ignored (|url-status= suggested) (help) Archived 2008-02-10 at the Wayback Machine.
  10. "American FactFinder". United States Census Bureau. Retrieved 28 February 2012.
  11. Seidner, Stanley S. (1976).
  12. Data Access and Dissemination Systems (DADS). "American FactFinder - Results".