ਹੈਮਿਲਟਨ ਅਕੈਡਮੀਕਲ ਫੁੱਟਬਾਲ ਕਲੱਬ


ਹੈਮਿਲਟਨ ਅਕੈਡਮੀਕਲ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ, ਇਹ ਹੈਮਿਲਟਨ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਨਿਊ ਡਗਲਸ ਪਾਰਕ, ਹੈਮਿਲਟਨ ਅਧਾਰਤ ਕਲੱਬ ਹੈ, ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।[3]

ਹੈਮਿਲਟਨ ਅਕੈਡਮੀਕਲ
Hamilton Academical FC logo.png
ਪੂਰਾ ਨਾਂਹੈਮਿਲਟਨ ਅਕੈਡਮੀਕਲ ਫੁੱਟਬਾਲ ਕਲੱਬ
ਉਪਨਾਮਅਕਿਸ
ਸਥਾਪਨਾ੧੮੭੪[1]
ਮੈਦਾਨਨਿਊ ਡਗਲਸ ਪਾਰਕ,
ਹੈਮਿਲਟਨ
(ਸਮਰੱਥਾ: ੬,੦੭੮[2])
ਪ੍ਰਧਾਨਲੇਸ ਗ੍ਰੇ
ਪ੍ਰਬੰਧਕਅਲੈਕਸ ਨੀਲ
ਲੀਗਸਕਾਟਿਸ਼ ਪ੍ਰੀਮੀਅਰਸ਼ਿਪ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

  1. "Accies News". Hamilton Academical F.C. 26 February 2012. Retrieved 27 February 2012. 
  2. "Hamilton Academical Football Club". Scottish Professional Football League. Retrieved 11 November 2013. 
  3. http://int.soccerway.com/teams/scotland/hamilton-academicals-fc/1922/

ਬਾਹਰੀ ਕੜੀਆਂਸੋਧੋ