ਹੈਮਿਲਟੋਨੀਅਨ
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਹੈਮਿਲਟੋਨੀਅਨ ਇਹਨਾਂ ਸ਼ਬਦਾਂ ਵੱਲ ਇਸ਼ਾਰਾ ਕਰ ਸਕਦਾ ਹੈ:
ਭੌਤਿਕ ਵਿਗਿਆਨ
ਸੋਧੋ- ਹੈਮਿਲਟੋਨੀਅਨ (ਕੁਆਂਟਮ ਮਕੈਨਿਕਸ), ਜਿਆਦਾਤਰ ਮਾਮਲਿਆਂ ਵਿੱਚ ਸਿਸਟਮ ਦੀ ਕੁੱਲ ਊਰਜਾ ਨਾਲ ਸਬੰਧਤ ਓਪਰੇਟਰ
- ਹੈਮਿਲਟੋਨੀਅਨ ਰੁਕਾਵਟ, ਕੋਈ ਹੈਮਿਲਟੋਨੀਅਨ ਫਾਰਮੂਲਾ ਵਿਓਂਤਬੰਦੀ ਨੂੰ ਮੰਨਣ ਵਾਲੀ ਕਿਸੇ ਵੀ ਥਿਊਰੀ ਤੋਂ
- ਹੈਮਿਲਟੋਨੀਅਨ ਮਕੈਨਿਕਸ, ਕਲਾਸੀਕਲ ਮਕੈਨਿਕਸ ਦੀ ਇੱਕ ਫਾਰਮੂਲਾ ਵਿਓਂਤਬੰਦੀ
- ਹੈਮਿਲਟੋਨੀਅਨ ਫੰਕਸ਼ਨ, ਊਰਜਾ ਫੰਕਸ਼ਨ
- ਹੈਮਿਲਟੋਨੀਅਨ ਫੀਲਡ ਥਿਊਰੀ, ਕਲਾਸੀਕਲ ਫੀਲਡ ਥਿਊਰੀ ਦੀ ਇੱਕ ਫਾਰਮੂਲਾ ਵਿਓਂਤਬੰਦੀ
- ਹੈਮਿਲਟੋਨੀਅਨ ਡੈੱਨਸਟੀ, ਹੈਮਿਲਟਨ ਦੀਆਂ ਸਮੀਕਰਨਾਂ ਰਾਹੀਂ ਨਿਯੰਤ੍ਰਿਤ ਕੀਤਾ ਜਾਣ ਵਾਲਾ ਇੱਕ ਗਤੀਸ਼ੀਲ ਸਿਸਟਮ
- ਹੈਮਿਲਟੋਨੀਅਨ ਵੈਕਟਰ ਫੀਲਡ, ਕਲਾਸੀਕਲ ਮਕੈਨਿਕਸ ਅੰਦਰ ਹੈਮਿਲਟਨ ਦੀਆਂ ਸਮੀਕਰਨਾਂ ਦਾ ਇੱਕ ਰੇਖਾਗਣਿਤਿਕ ਪ੍ਰਗਟਾਅ
ਗਣਿਤ
ਸੋਧੋ- ਹੈਮਿਲਟੋਨੀਅਨ ਪਾਥ, ਗ੍ਰਾਫ ਥਿਊਰੀ ਵਿੱਚ
- ਹੈਮਿਲਟੋਨੀਅਨ ਸਾਈਕਲ, ਕਿਸੇ ਹੈਮਿਲਟੋਨੀਅਨ ਪਾਥ ਦਾ ਇੱਕ ਵਿਸ਼ੇਸ਼ ਮਾਮਲਾ
- ਹੈਮਿਲਟੋਨੀਅਨ ਗਰੁੱਪ, ਗਰੁੱਪ ਥਿਊਰੀ ਵਿੱਚ
- ਹੈਮਿਲਟੋਨੀਅਨ ਮੈਟ੍ਰਿਕਸ, ਇੱਕ 2n ਬਾਈ 2n ਮੈਟ੍ਰਿਕਸ ਦਾ ਰੂਪ
- ਹੈਮਿਲਟੋਨੀਅਨ ਨੰਬਰ, ਜਾਂ ਕੁਆਟ੍ਰਨੀਔਨ
- ਹੈਮਿਲਟੋਨੀਅਨ (ਕੰਟ੍ਰੋਲ ਥਿਊਰੀ), ਲੇਵ ਪੌਂਟ੍ਰੀਅਗਿਨ ਮਿਨੀਮਮ ਪ੍ਰਿੰਸੀਪਲ ਦਾ ਹਿੱਸਾ
ਹੋਰ ਵਰਤੋਂਆਂ
ਸੋਧੋ- ਹੈਮਿਲਟੋਨੀਅਨ ਇਕਨੌਮਿਕ ਪ੍ਰੋਗ੍ਰਾਮ, ਜਿਵੇਂ 18ਵੀਂ ਸਦੀ ਦੇ ਅਮਰੀਕਨ ਅਲੈਗਜ਼ੈਂਡਰ ਹੈਮਿਲਟਨ ਦੁਆਰਾ ਸਾਹਮਣੇ ਰੱਖਿਆ ਗਿਆ
ਇਹ ਵੀ ਦੇਖੋ
ਸੋਧੋ- ਹੈਮਿਲਟੋਨੀਅਨ ਲੈੱਟਿਸ ਗੇਜ ਥਿਊਰੀ, ਗੇਜ ਥਿਊਰੀ ਪ੍ਰਤਿ ਇੱਕ ਹਿਸਾਬਾਤਮਿਕ ਪਹੁੰਚ
- ਹੈਮਿਲਟੋਨੀਅਨ ਫਲੱਡ ਮਕੈਨਿਕਸ, ਹੈਮਿਲਟੋਨੀਅਨ ਵਿਧੀਆਂ ਦੇ ਫਲੱਡ ਮਕੈਨਿਕਸ ਵਾਸਤੇ ਉਪਯੋਗ
- ਮੌਲੀਕਿਊਲਰ ਹੈਮਿਲਟੋਨੀਅਨ, ਕਿਸੇ ਅਣੂ ਵਿੱਚ ਨਿਊਲੀਆਈ ਅਤੇ ਇਲੈਕਟ੍ਰੌਨਾਂ ਦੀ ਊਰਜਾ ਨੂੰ ਪ੍ਰਸਤੁਤ ਕਰਨ ਵਾਲਾ ਹੈਮਿਲਟੋਨੀਅਨ ਓਪਰੇਟਰ
- ਡੇਅੱਲ ਹੈਮਿਲਟੋਨੀਅਨ, ਦੋ-ਇਲੈਕਟ੍ਰੌਨ ਸੁਭਾਅ ਵਾਲਾ ਇੱਕ ਸੋਧਿਆ ਹੋਇਆ ਹੈਮਿਲਟੋਨੀਅਨ
- ਹੈਮਿਲਟਨ (ਬਹੁਵਿਕਲਪੀ)
- ਵਿਲੀਅਮ ਰੋਵਨ ਹੈਮਿਲਟਨ ਦੇ ਨਾਮ ਤੋਂ ਰੱਖੀਆਂ ਗਈਆਂ ਚੀਜ਼ਾਂ ਦੀ ਸੂਚੀ