ਹੈਰੀ ਪੌਟਰ (ਨਾਵਲ)
(ਹੈਰੀ ਪੌਟਰ ਤੋਂ ਰੀਡਿਰੈਕਟ)
ਹੈਰੀ ਪੌਟਰ ਸੱਤ ਕਾਲਪਨਿਕ ਨਾਵਲਾਂ ਦੀ ਇੱਕ ਲੜੀ ਹੈ ਜਿਹੜੀ ਬਰਤਾਨਵੀ ਲੇਖਿਕਾ ਜੇ. ਕੇ. ਰਾਓਲਿੰਗ ਨੇ ਲਿੱਖੀ ਹੈ। ਇਹ ਕਿਤਾਬਾਂ ਹੈਰੀ ਪੌਟਰ ਨਾਂ ਦੇ ਇੱਕ ਕਾਲਪਨਿਕ ਜਾਦੂਗਰ ਦੇ ਜੀਵਨ ਦਾ ਬਿਰਤਾਂਤ ਹੈ।
ਲੇਖਕ | ਜੇ. ਕੇ. ਰਾਓਲਿੰਗ |
---|---|
ਦੇਸ਼ | ਯੁਨਾਟਿੰਡ ਕਿਗਡਮ |
ਭਾਸ਼ਾ | ਅੰਗਰੇਜ਼ੀ |
ਵਿਧਾ | ਕਲਪਨਿਕ ਸਾਹਿਤ , ਨਾਟਕ, ਨੋਜਵਾਨ ਡਰਾਮਾ, ਅਭੇਦ ਡਰਾਮਾ, ਡਰਾਵਨਾ ਨਾਟਕ, |
ਪ੍ਰਕਾਸ਼ਕ | ਬਲੂਮਜ਼ਬਰੀ ਪਬਲਿਸ਼ਰ |
ਪ੍ਰਕਾਸ਼ਨ ਦੀ ਮਿਤੀ | 26 ਜੂਨ, 1997 – 21 ਜੁਲਾਈ, 2007 (initial publication) |
ਮੀਡੀਆ ਕਿਸਮ | ਪੇਪਰਬੈਕ ਅਤੇ ਹਾਰਡਕਵਰ ਆਡੀਓ ਬੁਕ ਈ-ਬੁਕ (ਮਾਰਚ 2012 ਤੱਕ [update])[1] |
ਵੈੱਬਸਾਈਟ | www |
ਕਿਤਾਬਾਂ ਸੋਧੋ
- ਹੈਰੀ ਪੌਟਰ ਅਤੇ ਅਭੇਦ ਦਾ ਚੈਂਬਰ (1998)
- ਹੈਰੀ ਪੌਟਰ ਅਤੇ ਅਜ਼ਕਬਨ ਦਾ ਕੈਦੀ (1999)
- ਹੈਰੀ ਪੌਟਰ ਅਤੇ ਗੋਭੀ ਦੀ ਅੱਗ (2000)
- ਹੈਰੀ ਪੌਟਰ ਅਤੇ ਫੋਨਕਿਸ ਦਾ ਹੁਕਮ (2003)
- ਹੈਰੀ ਪੌਟਰ ਅਤੇ ਅੱਧਾ ਖੂਨ ਦਾ ਰਾਜਕੁਮਾਰ (2005)
- ਹੈਰੀ ਪੌਟਰ ਅਤੇ ਖਾਲੀ ਮੌਤ (2007)
ਹਵਾਲੇ ਸੋਧੋ
- ↑ Peter Svensson (27 March 2012). "Harry Potter breaks e-book lockdown". Yahoo. Retrieved 29 July 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |