ਹੈੱਸਨ
ਹੈੱਸਨ ਜਾਂ ਹੈੱਸਅ (ਜਾਂ ਹੈੱਸੀਆ (German: Hessen [ˈhɛsn̩], ਹੈੱਸੀ ਉੱਪਬੋਲੀ: Hesse [ˈhɛzə]) ਜਰਮਨੀ ਦਾ ਸੱਭਿਆਚਾਰਕ ਇਲਾਕਾ ਅਤੇ ਇੱਕ ਰਾਜ ਹੈ।
- ਹੈੱਸਨ ਦੇ ਸੱਭਿਆਚਾਰਕ ਇਲਾਕੇ ਵਿੱਚ ਹੈੱਸਨ ਦਾ ਰਾਜ ਅਤੇ ਗੁਆਂਢ ਦੇ ਰਾਈਨਲਾਂਡ-ਫ਼ਾਲਟਸ ਰਾਜ ਵਿਚਲਾ ਇਲਾਕਾ ਰਾਈਨੀ ਹੈੱਸਨ (Rheinhessen) ਦੋਹੇਂ ਸ਼ਾਮਲ ਹਨ। ਇਸ ਇਲਾਕੇ ਦਾ ਸਭ ਤੋਂ ਪੁਰਾਣਾ ਸ਼ਹਿਰ ਮਾਇੰਟਸ ਰਾਈਨਲਾਂਡ-ਫ਼ਾਲਟਸ ਵਿੱਚ ਹੈ।
- ਹੈੱਸਨ ਦਾ ਰਾਜ (German: Land Hessen) ਇੱਕ ਵਡੇਰੇ ਸੱਭਿਆਚਾਰਕ ਇਲਾਕੇ ਦਾ ਹਿੱਸਾ ਹੈ। ਇਹਦਾ ਕੁੱਲ ਰਕਬਾ ੨੧,੧੧੦ ਵਰਗ ਕਿ.ਮੀ. (੮,੧੫੦ ਵਰਗ ਮੀਲ) ਅਤੇ ਕੁੱਲ ਅਬਾਦੀ ਸੱਠ ਲੱਖ ਹੈ। ਇਹਦੀ ਰਾਜਧਾਨੀ ਵੀਜ਼ਬਾਡਨ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਫ਼ਰਾਂਕਫ਼ੁਰਟ ਹੈ।
ਹੈੱਸਨ
Hessen | |||
---|---|---|---|
ਦੇਸ਼ | ਜਰਮਨੀ | ||
ਰਾਜਧਾਨੀ | ਵੀਜ਼ਬਾਡਨ | ||
ਸਰਕਾਰ | |||
• ਮੁੱਖ ਮੰਤਰੀ | ਫ਼ੋਕਰ ਬੂਫ਼ੀਅਰ (CDU) | ||
• ਪ੍ਰਸ਼ਾਸਕੀ ਪਾਰਟੀਆਂ | CDU / Greens | ||
• ਬੂੰਡਸ਼ਰਾਟ ਵਿੱਚ ਵੋਟਾਂ | ੫ (੬੯ ਵਿੱਚੋਂ) | ||
ਖੇਤਰ | |||
• ਕੁੱਲ | 21,100 km2 (8,100 sq mi) | ||
ਆਬਾਦੀ (੩੦-੦੯-੨੦੧੩)[1] | |||
• ਕੁੱਲ | 60,40,000 | ||
• ਘਣਤਾ | 290/km2 (740/sq mi) | ||
ਸਮਾਂ ਖੇਤਰ | ਯੂਟੀਸੀ+੧ (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+੨ (CEST) | ||
ISO 3166 ਕੋਡ | DE-HE | ||
GDP/ ਨਾਂ-ਮਾਤਰ | €੨੩੫.੬੮੫ ਬਿਲੀਅਨ (੨੦੧੩) [2] | ||
GDP ਪ੍ਰਤੀ ਵਿਅਕਤੀ | €੩੯,੦੨੧ (੨੦੧੩) | ||
NUTS ਖੇਤਰ | DE7 | ||
ਵੈੱਬਸਾਈਟ | www.hessen.de |
ਵਿਕੀਮੀਡੀਆ ਕਾਮਨਜ਼ ਉੱਤੇ ਹੈੱਸਨ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ (ਜਰਮਨ) "State population". Portal of the Federal Statistics Office Germany. Archived from the original on 2014-03-10. Retrieved 2014-03-27.
{{cite web}}
: Unknown parameter|dead-url=
ignored (|url-status=
suggested) (help) Archived 2014-03-10 at the Wayback Machine. - ↑ (ਜਰਮਨ) "Bruttoinlandsprodukt". Volkswirtschaftliche Gesamtrechnungen. Hessisches Statistisches Landesamt. 2013. Archived from the original on 14 ਸਤੰਬਰ 2012. Retrieved 27 March 2014.
{{cite web}}
: Unknown parameter|dead-url=
ignored (|url-status=
suggested) (help)