ਹੋੱਕੀਏਨ ਮੀ
ਹੋੱਕੀਏਨ ਮੀ ਮਲੇਸ਼ੀਆ ਅਤੇ ਸਿੰਗਾਪੁਰ ਦਾ ਪਕਵਾਨ ਹੈ ਜਿਸਦਾ ਆਰੰਭ ਚੀਨ ਦੇ ਫੁਜਿਆਨ (ਹੋੱਕੀਏਨ) ਸੂਬੇ ਤੋਂ ਹੋਇਆ। ਇਸ ਦੇ ਸਭ ਆਮ ਰੂਪ ਵਿੱਚ ਕਟੋਰੇ ਵਿੱਚ ਅੰਡੇ ਨੂਡਲਸ ਅਤੇ ਅੰਡੇ ਨਾਲ ਤਲੇ ਚਾਵਲ ਨੂਡਲਜ਼, ਸੂਰ, ਪਰੌਨ ਅਤੇ ਸਕਿਊਡ, ਸਬਜ਼ੀ, ਸੂਰ ਦੇ ਛੋਟੇ ਟੁਕੜੇ, ਸੰਬਲ ਸਾਸ ਅਤੇ ਨਿੰਬੂ ਹੁੰਦੇ ਹਨ।
Hokkien mee | |
---|---|
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Egg noodles, rice noodles, egg, pork, prawn, squid |
ਹੋਰ ਕਿਸਮਾਂ | Hokkien hae mee, Hokkien char mee |
ਹੋੱਕੀਏਨ ਮੀ | |||||||
---|---|---|---|---|---|---|---|
ਰਿਵਾਇਤੀ ਚੀਨੀ | 福建麵 | ||||||
ਸਰਲ ਚੀਨੀ | 福建面 | ||||||
Hokkien noodles | |||||||
|
ਕਿਸਮਾਂ
ਸੋਧੋਹੋੱਕੀਏਨ ਮੀ ਦੀ ਦੋ ਕਿਸਮਾਂ ਹੁੰਦੀ ਹਨ: ਹੋੱਕੀਏਨ ਹਾਏ ਮੀ ਅਤੇ ਹੋੱਕੀਏਨ ਚਾਰ ਮੀ। ਹੋੱਕੀਏਨ ਹਾਏ ਮੀ (ਹੋੱਕੀਏਨ ਪਰੌਨ ਨੂਡਲਜ਼) ਨੂੰ ਆਮਤਰ ਪੇਨਾਂਗ ਅਤੇ ਸਿੰਗਾਪੁਰ ਵਿੱਚ ਖਾਇਆ ਜਾਂਦਾ ਹੈ ਜਦਕਿ ਹੋੱਕੀਏਨ ਚਾਰ ਮੀ (ਹੋੱਕੀਏਨ ਤਲੇ ਨੂਡਲਜ਼) ਨੂੰ ਆਮਤੌਰ ਤੇ ਕੁਆਲਾਲੰਪੁਰ ਅਤੇ ਕਲਾਂਗ ਵਾਦੀ ਵਿੱਚ ਖਾਇਆ ਜਾਂਦਾ ਹੈ। ਇਲਾਕੇ 'ਤੇ ਨਿਰਭਰ ਕਰਦਾ ਹੈ ਕੀ ਹੋੱਕੀਏਨ ਮੀ ਨੂੰ ਹੋੱਕੀਏਨ ਹਾਏ ਮੀ ਕਿਹਾ ਜਾ ਰਿਹਾ ਹੈ ਜਾਂ ਹੋੱਕੀਏਨ ਚਾਰ ਮੀ ਆਖਿਆ ਜਾਂਦਾ ਹੈ। ਉਦਾਹਰਨ ਲਈ, ਕੁਆਲਾਲੰਪੁਰ ਵਿੱਚ ਹੋੱਕੀਏਨ ਮੀ ਨੂੰ ਹੋੱਕੀਏਨ ਚਾਰ ਮੀ ਕਿਹਾ ਜਾਂਦਾ ਹੈ।
ਹੋੱਕੀਏਨ ਚਾਰ ਮੀ
ਸੋਧੋਹੋੱਕੀਏਨ ਚਾਰ ਮੀ (福建 炒麵ਹੋੱਕੀਏਨ ਨੂਡਲਜ਼) ਨੂੰ ਕੁਆਲਾਲੰਪੁਰ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਖਾਇਆ ਜਾਂਦਾ ਹੈ। ਇਹ ਮੋਟੇ ਪੀਲੇ ਨੂਡਲਜ਼ ਦਾ ਪਕਵਾਨ ਹੈ ਜਿਸ ਵਿੱਚ ਸੂਰ ਦਾ ਚਰਬੀ ਦੇ ਕਿਊਬ, ਸਕੁਈਡ, ਮੱਛੀ ਕੇਕ ਅਤੇ ਗੋਭੀ ਦੇ ਨਾਲ ਸੋਇਆ ਸਾਸ (ਕਈ ਵਾਰ ਸੂਰ ਜਿਗਰ ਵੀ ਸ਼ਾਮਿਲ ਕੀਤਾ ਜਾਂਦਾ ਹੈ) ਪਾਈ ਜਾਂਦੀ ਹੈ।
ਹੋੱਕੀਏਨ ਹਾਏ ਮੀ
ਸੋਧੋਹੋੱਕੀਏਨ ਹਾਏ ਮੀ ਨੂੰ ਪੇਨਾਂਗ, ਸਿੰਗਾਪੁਰ ਵਿੱਚ ਖਾਇਆ ਜਾਂਦਾ ਹੈ. ਇਹ ਚੌਲਾਂ ਅਤੇ ਅੰਡੇ ਵਾਲੇ ਨੂਡਲ ਹੁੰਦੇ ਹਨ.
ਹਵਾਲੇ
ਸੋਧੋਹਵਾਲੇ
ਸੋਧੋ- ↑ OpenRice Malaysia. "10 Best Fried Hokkien Mee in KL & PJ". OpenRice Malaysia. OpenRice Malaysia. Retrieved 5 May 2014.
- ↑ OpenSnap Malaysia. "Hokkien Mee Dish Photo". OpenSnap Malaysia. OpenSnap Malaysia. Archived from the original on 2016-03-04. Retrieved 2015-11-29.
{{cite web}}
: Unknown parameter|dead-url=
ignored (|url-status=
suggested) (help) Archived 2016-03-04 at the Wayback Machine.