ਹੋ ਚੀ ਮਿਨ੍ਹ
ਹੋ ਚੀ ਮਿਨ੍ਹ (ਵਿਅਤਨਾਮੀ: Hồ Chí Minh; 19 ਮਈ 1890 - 2 ਸਤੰਬਰ 1969) ਵੀਅਤਨਾਮ ਦੇ ਰਾਸ਼ਟਰਪਿਤਾ, ਵਿਸ਼ਵ ਪ੍ਰਸਿਧ ਕਮਿਊਨਿਸਟ ਇਨਕਲਾਬੀ ਆਗੂ ਅਤੇ ਚਿੰਤਕ ਸਨ। ਉਹ ਵਿਅਤਨਾਮ ਜਮਹੂਰੀ ਗਣਰਾਜ (ਉੱਤਰੀ ਵਿਅਤਨਾਮ) ਦੇ ਪ੍ਰਧਾਨਮੰਤਰੀ (1945-1955) ਅਤੇ ਰਾਸ਼ਟਰਪਤੀ (1945 - 1969) ਸਨ। 1945 ਵਿੱਚ ਵਿਅਤਨਾਮ ਜਮਹੂਰੀ ਗਣਰਾਜ ਦੀ ਬੁਨਿਆਦ ਰੱਖਣ ਵਾਲਿਆਂ ਵਿੱਚ ਉਹ ਮੋਹਰੀ ਹਸਤੀ ਸਨ।
ਹੋ ਚੀ ਮਿਨ੍ਹ | |
---|---|
Chairman of the Central Committee of the Communist Party of Vietnam | |
ਦਫ਼ਤਰ ਵਿੱਚ 19 ਫਰਵਰੀ 1951 – 2 ਸਤੰਬਰ 1969 | |
ਤੋਂ ਪਹਿਲਾਂ | Position established |
ਤੋਂ ਬਾਅਦ | Post abolished |
First Secretary of the Central Committee of the Communist Party of Vietnam | |
ਦਫ਼ਤਰ ਵਿੱਚ 1 ਨਵੰਬਰ 1956 – 10 ਸਤੰਬਰ 1960 | |
ਤੋਂ ਪਹਿਲਾਂ | Trường Chinh |
ਤੋਂ ਬਾਅਦ | Lê Duẩn |
President of Vietnam | |
ਦਫ਼ਤਰ ਵਿੱਚ 2 ਸਤੰਬਰ 1945 – 2 ਸਤੰਬਰ 1969 | |
ਤੋਂ ਪਹਿਲਾਂ | Position established |
ਤੋਂ ਬਾਅਦ | Tôn Đức Thắng |
Prime Minister of Vietnam | |
ਦਫ਼ਤਰ ਵਿੱਚ 2 ਸਤੰਬਰ 1945 – 20 ਸਤੰਬਰ 1955 | |
ਤੋਂ ਪਹਿਲਾਂ | Position established |
ਤੋਂ ਬਾਅਦ | Phạm Văn Đồng |
ਨਿੱਜੀ ਜਾਣਕਾਰੀ | |
ਜਨਮ | Nguyễn Sinh Cung 19 ਮਈ 1890 Kim Liên, Nghệ An Province, French Indochina |
ਮੌਤ | 2 ਸਤੰਬਰ 1969 ਹਨੋਈ, ਉੱਤਰੀ ਵਿਅਤਨਾਮ | (ਉਮਰ 79)
ਕੌਮੀਅਤ | ਵਿਅਤਨਾਮੀ |
ਸਿਆਸੀ ਪਾਰਟੀ | Workers’ Party of Vietnam |
ਜੀਵਨ ਸਾਥੀ | Tang Tuyet Minh[1][2][3] |
ਦਸਤਖ਼ਤ | |
ਹਵਾਲੇ
ਸੋਧੋ- ↑ Brocheux, Pierre, (2011), [1], Cambridge University Press, p. 39; ISBN 9781107622265
- ↑ Duiker, William J., (2000), [2], Hyperion, p. (no page # in source); ISBN 9781107622265
- ↑ Truong, Hoa Minh, (2011), [3], Strategic Book Group, p.82; ISBN 978-1-60911-161-8