ਹੱਲੂਵਾਲ
ਪਿੰਡ
ਹੱਲੂਵਾਲ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦਾ ਪਿੰਡ ਹੈ। ਹੱਲੂਵਾਲ ਅਧਿਆਪਕਾਂ ਦਾ ਪਿੰਡ ਹੈ। ਸਿਰਫ਼ 1200 ਵਾਲੀ ਅਾਬਾਦੀ ਵਾਲੇ ਇਸ ਪਿੰਡ ਨੇ ਤਿੰਨ ਦਰਜਨ ਅਧਿਆਪਕ ਪੈਦਾ ਕੀਤੇ ਹਨ ਜਿਨ੍ਹਾਂ ਵਿੱਚੋਂ 17 ਸਰੀਰਕ ਸਿੱਖਿਆ ਅਧਿਆਪਕ ਹਨ।
ਹੱਲੂਵਾਲ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਹੁਸ਼ਿਆਰਪੁਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਟਾਈਮ) |
ਵੈੱਬਸਾਈਟ | [1] |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਆਬਾਦੀ | ਖੇਤਰ | ਨਜਦੀਕ | ਥਾਣਾ |
---|---|---|---|---|---|---|
ਹੁਸ਼ਿਆਰਪੁਰ |
ਨਜਦੀਕੀ ਥਾਵਾਂ
ਸੋਧੋਚਾਰੇ ਦਿਸ਼ਾਵਾਂ ਵਿੱਚ ਧਾਰਮਿਕ ਸਥਾਨ ਹਨ। ੳੁੱਤਰ ਵੱਲ ਸੰਤ ਹਰੀ ਸਿੰਘ ਕਹਾਰਪੁਰੀ, ਦੱਖਣ ਵੱਲ ਸੰਤ ਬਸੰਤ ਸਿੰਘ ਜੰਡਿਆਲੇ ਵਾਲੇ, ਪੂਰਬ ਵਿੱਚ ਸੰਤ ਬਰਿਆਮ ਸਿੰਘ ਤੇ ਪੱਛਮ ਵਿੱਚ ਸੰਤ ਰਾਮ ਪ੍ਰਸਾਦ ਦਾ ਡੇਰਾ ਹੈ।
ਪਿੰਡ ਦੀਆਂ ਸਖਸ਼ੀਅਤਾਂ
ਸੋਧੋਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਗਾਇਕ, ਗੀਤਕਾਰ ਤੇ ਸੰਗੀਤਕਾਰ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵੀ ਇਸੇ ਪਿੰਡ ਦੇ ਜੰਮਪਲ ਹਨ। ਪਿੰਡ ਦੇ ਭਲਵਾਨ ਗੁਲਜ਼ਾਰਾ ਸਿੰਘ, ਨਸੀਬ ਸਿੰਘ, ਮਹਿੰਗਾ ਸਿੰਘ ਤੇ ਸਰਵਣ ਸਿੰਘ ਦੀ ਪੂਰੇ ਇਲਾਕੇ ਵਿੱਚ ਧੁੰਮ ਸੀ।[2]
ਹਵਾਲੇ
ਸੋਧੋ- ↑
{{cite web}}
: Empty citation (help) - ↑ ਬਲਜਿੰਦਰ ਮਾਨ (16 ਮਾਰਚ 2016). "ਅਧਿਆਪਕਾਂ ਦਾ ਪਿੰਡ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.