ਹੱਵਾ ਜਾਂ ਹਵਾ ਜਾਂ ਈਵ (ਹਿਬਰੂ: חַוָּה‎, ਪੁਰਾਤਨ ਹਿਬਰੂ: Ḥawwāh, ਆਧੁਨਿਕ ਇਜ਼ਰਾਇਲੀ ਹਿਬਰੂ: ਖ਼ਾਵਾਹ, Arabic: حواء, ਸੀਰੀਆਕ: ܚܘܐ, ਤਿਗਰੀਨੀਆ: ሕይዋን? ਜਾਂ Hiywan) ਹਿਬਰੂ ਬਾਈਬਲ ਦੀ ਜਣਨ ਦੀ ਕਿਤਾਬ ਵਿਚਲੀ ਇੱਕ ਮਨੁੱਖ ਹੈ। ਇਸਲਾਮੀ ਸੱਭਿਆਚਾਰ ਵਿੱਚ ਹੱਵਾ ਨੂੰ ਆਦਮ ਦੀ ਪਤਨੀ ਦੱਸਿਆ ਗਿਆ ਹੈ ਭਾਵੇਂ ਇਹਦਾ ਕੁਰਾਨ ਵਿੱਚ ਵੱਖਰੇ ਤੌਰ 'ਤੇ ਕੋਈ ਜ਼ਿਕਰ ਨਹੀਂ ਹੈ।

ਹੱਵਾ
Eve by Pantaleon Szyndler, 1889
ਜੀਵਨ ਸਾਥੀਆਦਮ
ਬੱਚੇ