ਥਾਈ ਬਾਤ

ਥਾਈਲੈਂਡ ਦੀ ਮੁਦਰਾ
(฿ ਤੋਂ ਮੋੜਿਆ ਗਿਆ)

ਬਾਤ (ਥਾਈ: บาท, ਨਿਸ਼ਾਨ: ฿; ਕੋਡ: THB) ਥਾਈਲੈਂਡ ਦੀ ਮੁਦਰਾ ਹੈ। ਇੱਕ ਬਾਤ ਵਿੱਚ 100 ਸਤਾਂਗ (สตางค์) ਹੁੰਦੇ ਹਨ। ਇਹਨਾਂ ਨੂੰ ਥਾਈਲੈਂਡ ਬੈਂਕ ਜਾਰੀ ਕਰਦਾ ਹੈ।

ਥਾਈ ਬਾਤ
บาทไทย (ਥਾਈ)
ISO 4217
ਕੋਡTHB (numeric: 764)
ਉਪ ਯੂਨਿਟ0.01
Unit
ਨਿਸ਼ਾਨ฿
Denominations
ਉਪਯੂਨਿਟ
 1/100ਸਤਾਂਗ
ਬੈਂਕਨੋਟ
 Freq. used฿20, ฿50, ฿100, ฿500, ฿1000
Coins
 Freq. used25, 50 ਸਤਾਂਗ, ฿1, ฿2, ฿5, ฿10
 Rarely used1, 5, 10 ਸਤਾਂਗ
Demographics
ਅਧਿਕਾਰਤ ਵਰਤੋਂਕਾਰ ਥਾਈਲੈਂਡ
ਗ਼ੈਰ-ਅਧਿਕਾਰਤ ਵਰਤੋਂਕਾਰ ਲਾਓਸ
 ਕੰਬੋਡੀਆ
 ਮਿਆਂਮਾਰ
Issuance
ਕੇਂਦਰੀ ਬੈਂਕਥਾਈਲੈਂਡ ਬੈਂਕ
 ਵੈੱਬਸਾਈਟwww.bot.or.th
Mintਸ਼ਾਹੀ ਥਾਈ ਟਕਸਾਲ
 ਵੈੱਬਸਾਈਟwww.royalthaimint.net
Valuation
Inflation4.1%
 ਸਰੋਤThe World Factbook, 2011 est.

ਹਵਾਲੇ

ਸੋਧੋ