ਪੈਰਾਗੁਏਵੀ ਗੁਆਰਾਨੀ

ਪੈਰਾਗੁਏ ਦੀ ਰਾਸ਼ਟਰੀ ਮੁਦਰਾ
( ਤੋਂ ਰੀਡਿਰੈਕਟ)

ਗੁਆਰਾਨੀ (ਸਪੇਨੀ ਉਚਾਰਨ: [ɡwaɾaˈni], ਬਹੁ-ਵਚਨ: guaraníes/ਗੁਆਰਾਨੀਏਸ; ਨਿਸ਼ਾਨ: ; ਕੋਡ: PYG) ਪੈਰਾਗੁਏ ਦੀ ਰਾਸ਼ਟਰੀ ਮੁਦਰਾ ਹੈ। ਇੱਕ ਗੁਆਰਾਨੀ ਵਿੱਚ 100 ਸੇਂਤੀਮੋ ਹੁੰਦੇ ਹਨ ਪਰ ਮੁਦਰਾ ਫੈਲਾਅ ਕਰ ਕੇ ਇਹ ਹੁਣ ਵਰਤੇ ਨਹੀਂ ਜਾਂਦੇ। ਇਹਦਾ ਮੁਦਰਾ ਨਿਸ਼ਾਨ ਹੈ।

ਪੈਰਾਗੁਏਵੀ ਗੁਆਰਾਨੀ
Guaraní paraguayo (ਸਪੇਨੀ)
ISO 4217 ਕੋਡ PYG
ਕੇਂਦਰੀ ਬੈਂਕ ਪੈਰਾਗੁਏ ਕੇਂਦਰੀ ਬੈਂਕ
ਵੈੱਬਸਾਈਟ www.bcp.gov.py
ਵਰਤੋਂਕਾਰ ਫਰਮਾ:Country data ਪੈਰਾਗੁਏ
ਫੈਲਾਅ 2%
ਸਰੋਤ [1], November 2009 est.
ਉਪ-ਇਕਾਈ
1/100 ਸਿੰਤੀਮੋ
ਫੈਲਾਅ ਕਰ ਕੇ ਸਿੰਤੀਮੋ ਹੁਣ ਵਰਤੇ ਨਹੀਂ ਜਾਂਦੇ
ਨਿਸ਼ਾਨ (ਯੂਨੀਕੋਡ ਵਿੱਚ ₲)
ਬਹੁ-ਵਚਨ guaraníes/ਗੁਆਰਾਨੀਏਸ
ਸਿੱਕੇ 50, 100, 500 & 1,000 ਗੁਆਰਾਨੀਏਸ
ਬੈਂਕਨੋਟ 2,000, 5,000, 10,000, 20,000, 50,000 & 100,000 ਗੁਆਰਾਨੀਏਸ
ਛਾਪਕ ਦੇ ਲਾ ਰਿਊ
ਗੀਸੈੱਕ ਅਤੇ ਡੈਵਰੀਅੰਟ
ਵੈੱਬਸਾਈਟ ਦੇ ਲਾ ਰਿਊ
ਗੀਸੈੱਕ ਅਤੇ ਡੈਵਰੀਅੰਟ
ਟਕਸਾਲ ਪੈਰਾਗੁਏ ਕੇਂਦਰੀ ਬੈਂਕ
ਵੈੱਬਸਾਈਟ www.bcp.gov.py

ਹਵਾਲੇ ਸੋਧੋ