ਕੈਮਲੂਪਸ ਥਾਮਸਨ ਦਰਿਆ ਦੀਆਂ ਦੋ ਸ਼ਾਖਾਵਾਂ ਦੇ ਸੰਗਮ ਤੇ ਕੈਮਲੂਪਸ ਝੀਲ ਦੇ ਨੇੜੇ ਸਥਿਤ ਕੈਨੇਡਾ ਵਿੱਚ ਮੱਧ ਦੱਖਣ ਬ੍ਰਿਟਿਸ਼ ਕੋਲੰਬੀਆ ਦਾ ਇੱਕ ਸ਼ਹਿਰ ਹੈ। ਇਹ ਸ਼ਹਿਰ ਥਾਮਪਸਨ ਦਰਿਆ ਦੀਆਂ ਦੋ ਸ਼ਾਖਾਵਾਂ ਦੇ ਸੰਗਮ ਤੇ ਝੀਲ ਕੈਮਲੂਪਸ ਪਾਸ ਵਸਿਆ ਹੈ। ਇਸ ਦੇ ਆਸਪਾਸ ਦਾ ਇਲਾਕਾ ਆਮ ਤੌਰ 'ਤੇ ਥਾਮਪਸਨ ਕੰਟਰੀ ਕਹਿਲਾਉਂਦਾ ਹੈ। ਕੈਨੇਡਾ ਦੇ 100 ਬੜੇ ਸ਼ਹਿਰਾਂ ਵਿੱਚ ਇਹ 37ਵਾਂ ਬੜਾ ਸ਼ਹਿਰ ਹੈ।

ਕੈਮਲੂਪਸ
ਕੈਮਲੂਪਸ ਸ਼ਹਿਰ
ਕੈਮਲੂਪਸ ਸ਼ਹਿਰ ਦਾ ਇੱਕ ਦ੍ਰਿਸ਼
ਕੈਮਲੂਪਸ ਸ਼ਹਿਰ ਦਾ ਇੱਕ ਦ੍ਰਿਸ਼
Coat of arms of ਕੈਮਲੂਪਸOfficial logo of ਕੈਮਲੂਪਸ
ਉਪਨਾਮ: 
Tournament Capital of Canada, The Loops
ਮਾਟੋ: 
Salus et Opes (Health and Wealth)
ਦੇਸ਼ਕਨੇਡਾ
ਖੇਤਰਥੋਮਸਨ ਦੇਸ਼
ਜ਼ਿਲ੍ਹਾਥਾਮਪਸਨ-ਨਿਕੋਲਾ ਜ਼ਿਲ੍ਹਾ
ਬੁਨਿਆਦ1811 (ਫ਼ਰ ਟ੍ਰੇਡਿੰਗ ਪੋਸਟ)
ਸਮਿਲਤ1893
ਸਰਕਾਰ
 • ਕਿਸਮਚੁਣੀ ਹੋਈ ਸ਼ਹਿਰੀ ਕੌਂਸਲ
 • ਮੇਅਰਪੀਟਰ ਮੀਲੋਬਾਰ
 • ਪ੍ਰਸ਼ਾਸਕ ਬਾਡੀਕੈਮਲੂਪਸ ਸ਼ਹਿਰੀ ਕੌਂਸਲ
 • ਐਮ ਪੀਕੈਥੀ ਮਕਲਿਓਡ
 • ਐਮ ਐਲ ਏਟੈਰੀ ਲੇਕ
ਟੋੱਡ ਸਟੋਨ
ਖੇਤਰ
 • Land299.23 km2 (115.53 sq mi)
 • Metro
5,668.64 km2 (2,188.67 sq mi)
ਉੱਚਾਈ345 m (1,132 ft)
ਆਬਾਦੀ
 (2011)[1][2]
 • ਸ਼ਹਿਰ85,678
 • ਘਣਤਾ286.3/km2 (742/sq mi)
 • ਮੈਟਰੋ
98,754
 • ਮੈਟਰੋ ਘਣਤਾ17.4/km2 (45/sq mi)
ਸਮਾਂ ਖੇਤਰਯੂਟੀਸੀ−8 (PST)
 • ਗਰਮੀਆਂ (ਡੀਐਸਟੀ)ਯੂਟੀਸੀ−7 (PDT)
Postal code span
ਏਰੀਆ ਕੋਡ+1-250 & +1-778
GNBC CodeJAFNW[4]
NTS Map092I09[4]
ਵੈੱਬਸਾਈਟwww.kamloops.ca

ਹਵਾਲੇ

ਸੋਧੋ
  1. 1.0 1.1 Kamloops Community Profile - Statistics Canada. 2006 Community Profiles.
  2. 2.0 2.1 Kamloops, British Columbia (Census agglomeration)
  3. Elevation at the airport
  4. 4.0 4.1 Natural Resources Canada Mapping Services