ਫ਼ਰੀਹਾ ਪਰਵੇਜ਼
ਫ਼ਰੀਹਾ ਪਰਵੇਜ਼ (Urdu: فریحہ پرویز; ਜਨਮ 2 ਫਰਵਰੀ 1970) ਪਾਕਿਸਤਾਨ ਦੀਆਂ ਮੋਹਰੀ ਗਾਇਕਾਵਾਂ ਵਿੱਚੋਂ ਇੱਕ ਹੈ।[1]
ਫ਼ਰੀਹਾ ਪਰਵੇਜ਼ فریحہ پرویز | |
---|---|
ਜਾਣਕਾਰੀ | |
ਜਨਮ | 2 ਫਰਵਰੀ |
ਮੂਲ | ਲਾਹੌਰ, ਪੰਜਾਬ, ਪਾਕਿਸਤਾਨ |
ਵੰਨਗੀ(ਆਂ) | Pop, classical, semi-classical, folk, bhangra, ghazal |
ਕਿੱਤਾ | ਗਾਇਕਾ |
ਸਾਜ਼ | Vocals |
ਸਾਲ ਸਰਗਰਮ | 1996-ਵਰਤਮਾਨ |
ਲੇਬਲ | Lips Music, Sonic, Sadaf Stereo |
ਵੈਂਬਸਾਈਟ | www |
ਮੁਢਲੀ ਜ਼ਿੰਦਗੀ
ਸੋਧੋਪਰਵੇਜ਼ ਦਾ ਜਨਮ 2 ਫਰਵਰੀ 1970 ਨੂੰ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਗਾਉਣ ਦੀ ਪ੍ਰਤਿਭਾ ਉਸ ਨੂੰ ਆਪਣੇ ਪਿਤਾ ਕੋਲੋਂ ਵਿਰਸੇ ਵਿੱਚ ਮਿਲੀ ਸੀ।[2] 1995 ਵਿੱਚ, ਪਰਵੇਜ਼ ਸੰਗੀਤ ਵਿੱਚ ਕਲਾਸੀਕਲ ਦੀ ਸਿਖਲਾਈ ਲਈ ਮਾਸਟਰ ਫਿਰੋਜ਼ ਗਿੱਲ ਦੀ ਸੰਗਤ ਵਿੱਚ ਸ਼ਾਮਲ ਹੋ ਗਈ।[3][4] ਉਹ ਪਾਕਿਸਤਾਨ ਦੀਆਂ ਪ੍ਰਤਿਭਾਸ਼ਾਲੀ ਨਾਰੀ ਕਲਾਕਾਰਾਂ ਦੇ ਕਾਫਲੇ ਵਿੱਚ ਸ਼ਾਮਿਲ ਹੈ।[5] ਉਹ ਦੋ ਭਰਾਵਾਂ ਦੀ ਇਕਲੌਤੀ ਭੈਣ ਹੈ ਅਤੇ ਆਪਣਾ ਸਪੇਅਰ ਟਾਈਮ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹੈ।[6][7]
ਕੈਰੀਅਰ
ਸੋਧੋਫ਼ਰੀਹਾ ਪਰਵੇਜ਼ ਨੇ 90 ਦੇ ਦਹਾਕੇ ਦੇ ਅਰੰਭ ਵਿੱਚ ਮੇਜ਼ਬਾਨੀ ਅਤੇ ਅਦਾਕਾਰੀ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਪਰ ਫਿਰ ਉਸ ਨੇ 90 ਦੇ ਦਹਾਕੇ ਦੇ ਅੱਧ ਵਿੱਚ ਆਪਣਾ ਰੁੱਖ ਸੰਗੀਤ ਵਿੱਚ ਤਬਦੀਲ ਕਰ ਲਿਆ। ਉਸ ਨੇ ਇੱਕ ਅਭਿਨੇਤਰੀ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਹੁਤ ਸਾਰੇ ਡਰਾਮਾ ਸੀਰੀਅਲਾਂ ਵਿੱਚ ਕੰਮ ਕੀਤਾ ਜਿਸ ਵਿੱਚ ਮਸ਼ਹੂਰ ਬੱਚਿਆਂ ਦੇ ਨਾਟਕ "ਐਨਕ ਵਾਲਾ ਜਿੰਨ" ਵੀ ਸ਼ਾਮਲ ਹਨ।
ਪਰਵੇਜ਼ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ 1996 ਵਿੱਚ ਜਾਰੀ ਕੀਤੀ, ਜਿਸ ਦਾ ਸਿਰਲੇਖ ਨਾਇਸ ਐਂਡ ਨੋਟੀ ਸੀ। ਉਸ ਨੇ ਹੁਣ ਤੱਕ ਸੱਤ ਐਲਬਮਾਂ ਜਾਰੀ ਕੀਤੀਆਂ ਹਨ ਅਤੇ ਹਰ ਐਲਬਮ ਦੇ ਬਹੁਤ ਸਾਰੇ ਹਿੱਟ ਗਾਣੇ ਆ ਚੁੱਕੇ ਹਨ। ਆਪਣੇ ਸੰਗੀਤਕ ਕੈਰੀਅਰ ਦੌਰਾਨ, ਉਸ ਨੇ ਪਾਕਿਸਤਾਨੀ ਫ਼ਿਲਮਾਂ ਜਿਵੇਂ ਚੀਫ਼ ਸਾਹਿਬ, ਸਲਾਇਬ, ਘੁੰਘਟ, ਸੰਗਮ, ਇੰਤੇਹਾਂ ਅਤੇ ਮੂਸਾ ਖਾਨ ਲਈ ਗਾਇਆ ਹੈ। ਗਾਇਕਾ ਦੇ ਰੂਪ ਵਿੱਚ ਉਸ ਦੇ ਸ਼ੁਰੂਆਤੀ ਦਿਨਾਂ ਵਿੱਚ, ਫ਼ਰੀਹਾ ਪਰਵੇਜ਼ ਮਸ਼ਹੂਰ ਪੀ.ਟੀ.ਵੀ. ਪ੍ਰੋਗਰਾਮਾਂ ਵਿੱਚ ਵੀ ਦਿਖਾਈ ਦਿੱਤੀ ਜਿਸ ਵਿੱਚ ਉਸ ਨੇ ਆਮੀਰ ਖੁਸਰੋ ਦੇ ਰਹੱਸਮਈ ਗੀਤਾਂ "ਵੋਹ ਬਾਹਾਰ ਆਈ" ਅਤੇ ਚਿਲਮਨ ਦੀ ਪੇਸ਼ਕਾਰੀ ਵੀ ਕੀਤੀ ਸੀ। ਫ਼ਰੀਹਾ ਪਰਵੇਜ਼ ਨੇ ਆਪਣੀ ਚਚੇਰੀ ਭੈਣ ਅਰਿਫ਼ਾ ਸਿਦੀਕੀ, ਇਰਮ ਹਸਨ, ਸੀਮੀ ਜ਼ੈਦੀ, ਸ਼ਬਨਮ ਮਜੀਦ ਅਤੇ ਸਾਇਰਾ ਨਸੀਮ ਦੇ ਨਾਲ ਵੀ ਗਾਇਆ। ਇਸ ਤੋਂ ਇਲਾਵਾ, ਫ਼ਰੀਹਾ ਪਰਵੇਜ਼ ਨੇ ਪੀ.ਟੀ.ਵੀ. ਲਈ ਮੀਆਂ ਯੂਸਫ਼ ਸਲਾਹੁਦੀਨ ਦੁਆਰਾ ਨਿਰਮਿਤ ਰਵਾਇਤੀ ਸੰਗੀਤ ਦੀ ਲੜੀ "ਵਿਰਸਾ"[8] ਵਿੱਚ ਕਈ ਨਾਟਕ ਸਿਰਲੇਖ ਦੇ ਗੀਤ ਅਤੇ ਸਿੰਗਲ ਦੇ ਨਾਲ-ਨਾਲ ਕਈ ਹੋਰ ਗੀਤ ਵੀ ਗਾਏ ਹਨ।[9]
ਐਲਬਮ- ਪੈਸ਼ਨ (2005)
ਸੋਧੋ6ਵੀਂ ਐਲਬਮ ਪੈਸ਼ਨ 2005 ਵਿੱਚ ਸਦਾਫ ਸਟੀਰੀਓ ਦੇ ਅਧੀਨ ਜਾਰੀ ਕੀਤੀ ਗਈ ਸੀ। ਇਸ ਐਲਬਮ ਵਿੱਚ 12 ਗੀਤ ਸ਼ਾਮਲ ਹਨ। "ਯਾਦ ਪੀਆ ਕੀ" (ਉਸਤਾਦ ਬਾਰਾਏ ਗੁਲਾਮ ਅਲੀ ਖਾਨ ਨੂੰ ਸ਼ਰਧਾਂਜਲੀ) ਦਾ ਵੀਡੀਓ ਸਭ ਤੋਂ ਪਹਿਲਾਂ ਜਵਾਦ ਬਸ਼ੀਰ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਇਸ 'ਥੁਮਰੀ' ਨੂੰ ਪਹਿਲੇ "ਦਿ ਮੁਸਿਕ ਅਵਾਰਡਜ਼" (ਟੀ.ਐੱਮ.ਏ.) ਵਿੱਚ ਸਰਬੋਤਮ ਬੈਲੈਡ ਦਾ ਪੁਰਸਕਾਰ ਵੀ ਮਿਲਿਆ।</ref> (Tribute to Ustad Baray Ghulam Ali Khan) was the first one directed by Jawad Bashir. This 'Thumri' also received the award for the Best Ballad in the first "The Musik Awards" (TMA).[10]
ਨੰਬਰ. | ਗੀਤ | ਸੰਗੀਤ | ਲੈਅ |
---|---|---|---|
1 | ਥੋੜ੍ਹਾ ਥੋੜ੍ਹਾ ਪਿਆਰ | ਸ਼ੁਜਾ ਹੈਦਰ | ਸ਼ੁਜਾ ਹੈਦਰ |
2 | ਹੇਰਾ ਫੇਰੀਆਂ | ਸਾਹਿਰ ਅਲੀ ਬੱਗਾ | ਅਨੀਸ ਅਹਿਮਦ |
3 | ਮੁਝੇ ਲੇ ਕਰ ਚੱਲ | ਮਹਿਮੂਦ ਖਾਨ | ਮਹਿਮੂਦ ਖਾਨ |
4 | ਅਖੀਆਂ ਅਖੀਆਂ | ਸਾਹਿਰ ਅੱਲੀ ਬੱਗਾ | ਅਨੀਸ ਅਹਿਮਦ |
5 | ਢੰਡ ਲੇ ਪਨਾਹ | ਮਹਿਮੂਦ ਖਾਨ | ਮਹਿਮੂਦ ਖਾਨ |
6 | ਆ ਮੇਰੇ ਪਾਸ | ਸ਼ੁਜਾ ਹੈਦਰ | ਸ਼ੁਜਾ ਹੈਦਰ |
7 | ਚਲੋ ਏਕ ਸਾਥ | ਅਮਜਦ ਬੋਬੀ (ਸਵਰਗਵਾਸੀ), Sequencing: Moon | ਅਦੀਨ ਤਾਜ |
8 | ਜਾ ਮੈਂ ਨਹੀਂ ਖੇਡਣਾ | ਸਾਹਿਰ ਅਲੀ ਬੱਗਾ | ਅਨੀਸ ਅਹਿਮਦ |
9 | ਮਹਿੰਦੀ ਰੰਗ ਲੀ | ਇਫਰਾਹਿਮ | ਇਫਰਾਹਿਮ |
10 | ਯਾਦ ਪੀਆ ਕੀ | ਮੁਜਾਹਿਦ ਹੁਸੈਨ | ਆਯੂਬ ਖਵਰ |
11 | ਮੈਂ ਨੀ ਮੈਂ | ਸਾਹਿਰ ਅਲੀ ਬੱਗਾ | ਅਨੀਸ ਅਹਿਮਦ |
12 | ਥੋੜ੍ਹਾ ਥੋੜ੍ਹਾ ਪਿਆਰ (ਪਾਰਟੀ ਮਿਕਸ) | ਸ਼ੁਜਾ ਹੈਦਰ | ਸ਼ੁਜਾ ਹੈਦਰ |
ਸਨਮਾਨ
ਸੋਧੋਨੰਬਰ. | ਅਵਾਰਡ ਪ੍ਰਦਾਨ ਕਰਤਾ | ਆਵਰਡ | ਸਾਲ | ਸਿੱਟਾ |
---|---|---|---|---|
1 | 1st Indus Music Awards[11] | Best Song (Kokla Chapaaki) | 2004 | Won |
2 | 1st Indus Music Awards | Best Female Singer of the Year | 2004 | Nominated |
3 | 1st The Musik Awards[12] | Best Ballad (Yaad Piya Ki) | 2006 | Won |
4 | 1st The Musik Awards | Most Wanted Female | 2006 | Nominated |
5 | 3rd Indus Music Awards[13] | Best Female Singer of the Year | 2007 | Won |
6 | 1st MTV Pakistan Music Awards[14] | Best Female Singer of the Year | 2009 | Won |
7 | 1st Pakistan Media Awards | Best Female Singer | 2010 | Nominated |
8 | 2nd Pakistan Media Awards[15] | Best Female Singer of the Year | 2011 | Won |
9 | Pakistan Television Corporation National Awards | Best Female Singer of the Year 2010 | 2011 | Nominated |
10 | 4th Dynamic Women's Day Awards[16] | Special Award for Achievements in Music | 2015 | Won |
ਹਵਾਲੇ
ਸੋਧੋ- ↑ http://sadaf-fayyaz.blogspot.com/2010/08/heart-to-heart-with-fariha-pervez.html
- ↑ "Fariha Profile on Forum". Forumpakistan.com. Archived from the original on 2011-10-06. Retrieved 2011-07-26.
{{cite web}}
: Unknown parameter|dead-url=
ignored (|url-status=
suggested) (help) - ↑ http://www.youtube.com/watch?v=jOuQ8IsvxeE&feature=relmfu
- ↑ http://www.pakium.com/2010/11/25/tehzeeb-festival-to-bring-musicians-together
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-04-02. Retrieved 2014-12-20.
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-09-04. Retrieved 2014-12-20.
{{cite web}}
: Unknown parameter|dead-url=
ignored (|url-status=
suggested) (help) Archived 2014-09-04 at the Wayback Machine. - ↑ "ਪੁਰਾਲੇਖ ਕੀਤੀ ਕਾਪੀ". Archived from the original on 2011-10-19. Retrieved 2014-12-20.
{{cite web}}
: Unknown parameter|dead-url=
ignored (|url-status=
suggested) (help) - ↑ "Watch Online Fariha Pervaiz Video in Mian Yousaf Salah-ud-din Haveli". Yousafsalli.com. Archived from the original on 31 March 2015. Retrieved 2015-02-28.
- ↑ "Welcome to". Yousafsalli.com. Archived from the original on 2 April 2015. Retrieved 2015-02-28.
- ↑ "Yaad Piya Ki - Fariha Pervez". Friendskorner.com. Archived from the original on 27 ਅਗਸਤ 2011. Retrieved 26 ਜੁਲਾਈ 2011. Archived 2011-08-27 at the Wayback Machine.
- ↑ "Archived copy". Archived from the original on 3 March 2016. Retrieved 2016-02-27.
{{cite web}}
: CS1 maint: archived copy as title (link) Archived 2016-03-03 at the Wayback Machine. - ↑ "THE MUSIK AWARDS (TMA) Results ! - PakMusic - The Pure Pakistani Forums | Pakistani Music Movies Dramas Desi Forums". Pakstop.com. Archived from the original on 6 March 2016. Retrieved 2016-07-23. Archived 2016-03-06 at the Wayback Machine.
- ↑ "> Reflection > 3rd IM Awards". Pakipop.com. Archived from the original on 5 March 2016. Retrieved 2016-07-23. Archived 2016-03-05 at the Wayback Machine.
- ↑ "MTV Brrr Music Awards Pakistan 2009 [Results]". Koolmuzone.pk. Retrieved 2016-07-23.
- ↑ "FARIHA PERVEZ Wins the Best Female Singer Award". YouTube. 2011-05-10. Retrieved 2016-07-23.
- ↑ "Facebook". Facebook. Retrieved 2016-07-23.