100 ਮੀਟਰ ਦੌੜ
100 ਮੀਟਰ ਦੌੜ ਅਥਲੈਟਿਕਸ ਦਾ ਇੱਕ ਈਵੇਂਟ ਹੈ। ਇਹ ਟਰੈਕ ਤੇ ਸਿੱਧੀ ਲਾਈਨ ਵਿੱਚ ਦੌੜੀ ਜਾਂਦੀ ਹੈ l ਵਿਸ਼ਵ ਪੱਧਰ ਤੇ ਲੋਕਪ੍ਰਿਯ ਖੇਡ ਗਤੀਵਿਧੀਆਂ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ l
Athletics 100 metres | |
---|---|
Men's records | |
World | ਉਸੈਨ ਬੋਲਟ 9.58 (2009) |
Olympic | ਉਸੈਨ ਬੋਲਟ 9.63 (2012) |
Women's records | |
World | Florence Griffith-Joyner 10.49 (1988) |
Olympic | Florence Griffith-Joyner 10.62 (1988) |