117 ਇੰਜੀਨੀਅਰ ਰੈਜੀਮੈਂਟ

117 ਇੰਜੀਨੀਅਰ ਰੈਜੀਮੈਂਟ ਇਹ ਭਾਰਤੀ ਫੌਜ ਦੇ ਬੰਬੇ ਸੈਪਰਸ ਦੀ ਇਕ ਯੂਨਿਟ ਹੈ। ਇਹ ਮਾਰਚ 21 1985 ਨੂੰ ਪੂਨੇ ਵਿਚ ਖੜ੍ਹੀ ਕੀਤੀ ਗਈ। ਜਿਸ ਦੇ ਪਹਿਲੇ ਸੀ ਓ ਕਰਨਲ ਆਈ ਸੀ ਕੇਵਲਾਨੀ ਸਨ। ਇਹ ਯੂਨਿਟ ਦੇ ਪਹਿਲੇ ਐੱਸ. ਐਮ ਸਰਦਾਰ ਜੋਗਿੰਦਰ ਸਿੰਘ ਸਨ। ਭਾਰਤੀ ਥਲ ਸੈਨਾ ਦੇ ਮੌਜੂਦਾ ਮੁਖੀ ਜਨਰਲ ਮਨੋਜ ਪਾਂਡੇ ਵੀ 117 ਇੰਜੀਨੀਅਰ ਰੈਜੀਮੈਂਟ ਦੀ ਕਮਾਂਡ ਕਰ ਚੁੱਕੇ ਹਨ। ਦੋ ਹਾਥ ਸਭਕੇ ਸਾਥ ਇਸ ਰੈਜੀਮੈਂਟ ਦਾ ਨਾਹਰਾ ਹੈ।

ਹਵਾਲੇ ਸੋਧੋ

https://currentaffairs.adda247.com/captain-surbhi-jakhmola-becomes-1st-woman-officer-to-be-posted-at-bro/ https://www.google.com/imgres?imgurl=https%3A%2F%2Fi.ytimg.com%2Fvi%2FTXGE-LM3wLg%2Fmaxresdefault.jpg%3Fsqp%3D-oaymwEoCIAKENAF8quKqQMcGADwAQH4AbYIgALUDIoCDAgAEAEYZSBVKEkwDw%3D%3D%26rs%3DAOn4CLDIN6eLDg2SO1iI99BQ_lzVXwfYqg&tbnid=duXuwPbVyJynbM&vet=1&imgrefurl=https%3A%2F%2Fwww.youtube.com%2Fwatch%3Fv%3DTXGE-LM3wLg&docid=HYiFQuiWzQ28UM&w=1280&h=720&hl=en-IN&source=sh%2Fx%2Fim%2F4