1381
1381 14ਵੀਂ ਸਦੀ ਦਾ ਸਾਲ ਹੈ। ਇਹ ਮੰਗਲਵਾਰ ਨੂੰ ਸ਼ੁਰੂ ਹੋਇਆ ਸੀ।
ਸਦੀ: | 13th ਸਦੀ – 14th ਸਦੀ – 15th ਸਦੀ |
---|---|
ਦਹਾਕਾ: | 1350 ਦਾ ਦਹਾਕਾ 1360 ਦਾ ਦਹਾਕਾ 1370 ਦਾ ਦਹਾਕਾ – 1380 ਦਾ ਦਹਾਕਾ – 1390 ਦਾ ਦਹਾਕਾ 1400 ਦਾ ਦਹਾਕਾ 1410 ਦਾ ਦਹਾਕਾ |
ਸਾਲ: | 1378 1379 1380 – 1381 – 1382 1383 1384 |
ਘਟਨਾਵਾਂਸੋਧੋ
- 14 ਜੂਨ – ਇੰਗਲੈਂਡ ਵਿੱਚ ਮਜ਼ਦੂਰਾਂ ਦੀਆਂ ਤਨਖ਼ਾਹਾਂ ਜ਼ਾਮਨੀ ਵਜੋਂ ਰੋਕ ਕੇ ਰੱਖਣ ਦੇ ਕਾਨੂੰਨ ਵਿਰੁਧ ਕਿਸਾਨਾਂ ਨੇ ਬਗ਼ਾਵਤ ਕਰ ਦਿਤੀ। ਉਹਨਾਂ ਨੇ ਸ਼ਹਿਰ ਵਿੱਚ ਲੁੱਟਮਾਰ ਤੇ ਅਗਜ਼ਨੀ ਕੀਤੀ, ਲੰਡਨ ਟਾਵਰ ਉੱਤੇ ਕਬਜ਼ਾ ਕਰ ਕੇ ਇਸ ਨੂੰ ਅੱਗ ਲਾ ਦਿਤੀ ਅਤੇ ਆਰਕਬਿਸ਼ਪ ਆਫ਼ ਕੈਂਟਰਬਰੀ ਨੂੰ ਕਤਲ ਕਰ ਦਿਤਾ।
- 15 ਜੂਨ – ਇੰਗਲੈਂਡ ਵਿੱਚ ਫ਼ੌਜ ਨੇ ਕਿਸਾਨ ਦੀ ਬਗ਼ਾਵਤ ਕੁਚਲ ਦਿਤੀ। ਕਈ ਕਿਸਾਨ ਮਾਰੇ ਗਏ ਤੇ ਬਾਕੀ ਸਾਰੇ ਬਾਗ਼ੀ ਗ੍ਰਿਫ਼ਤਾਰ ਕਰ ਲਏ ਗਏ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |