15 (ਸੰਖਿਆ)
15 (ਪੰਦਰਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 14 ਤੋਂ ਬਾਅਦ ਅਤੇ 16 ਤੋਂ ਪਹਿਲਾ ਹੈ।
| ||||
---|---|---|---|---|
ਬੁਨਿਆਦੀ ਸੰਖਿਆ | ਪੰਦਰਾਂ | |||
ਕਰਮ ਸੂਚਕ ਅੰਕ | 15ਵੀਂ (fifteenth) | |||
ਅੰਕ ਸਿਸਟਮ | ਅੰਕ | |||
ਅਭਾਜ ਗੁਣਨਖੰਡ | 3 × 5 | |||
ਰੋਮਨ ਅੰਕ | ਰੋਮਨ | |||
ਬਾਇਨਰੀ | 11112 | |||
ਟਰਨਰੀ | 1203 | |||
ਕੁਆਟਰੀ | 334 | |||
ਕੁਆਨਰੀ | 305 | |||
ਸੇਨਾਰੀ | 236 | |||
ਆਕਟਲ | 178 | |||
ਡਿਊਡੈਸੀਮਲ | 1312 | |||
ਹੈਕਸਾਡੈਸੀਮਲ | F16 | |||
ਵੀਜੇਸੀਮਲ | F20 | |||
ਅਧਾਰ 36 | F36 | |||
Hebrew | ט"ו (Tet Vav) |
ਵਿਸ਼ੇਸ਼
ਸੋਧੋ- 15 ਇੱਕ ਤਿਕੋਣੀ ਸੰਖਿਆ ਹੈ।
- 15 ਇੱਕ ਛੇਭੂਜੀ ਸੰਖਿਆ ਹੈ।[1]
- ਇਹ ਸੰਖਿਆ ਪੰਜਵਾਂ ਬੈੱਲ ਸੰਖਿਆ ਹੈ।
- 15 ਇੱਕ ਭਾਜ ਸੰਖਿਆ ਹੈ ਜਿਸ ਦੇ 1, 3 ਅਤੇ 5 ਭਾਜਕ ਹਨ।
- ਆਰਡਰ -3 ਜਾਦੂਈ ਵਰਗ ਦਾ ਜਾਦੂਈ ਅੰਕ ਹੈ।
8 | 1 | 6 |
3 | 5 | 7 |
4 | 9 | 2 |
- 15 ਤੱਤ ਫ਼ਾਸਫ਼ੋਰਸ ਦਾ ਪ੍ਰਮਾਣੂ ਅੰਕ ਹੈ।
- 15 ਮਿੰਟ ਨੂੰ ਇੱਕ ਚੁਥਾਈ ਸਮਾਂ ਕਿਹਾ ਜਾਂਦਾ ਹੈ।
ਹਵਾਲੇ
ਸੋਧੋ- ↑ "Sloane's A000384 : Hexagonal numbers". The On-Line Encyclopedia of Integer Sequences. OEIS Foundation. Archived from the original on 2018-12-26. Retrieved 2016-06-01.
{{cite web}}
: Unknown parameter|dead-url=
ignored (|url-status=
suggested) (help)