1775
1775 18ਵੀਂ ਸਦੀ ਅਤੇ 1770 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 17th ਸਦੀ – 18th ਸਦੀ – 19th ਸਦੀ |
---|---|
ਦਹਾਕਾ: | 1740 ਦਾ ਦਹਾਕਾ 1750 ਦਾ ਦਹਾਕਾ 1760 ਦਾ ਦਹਾਕਾ – 1770 ਦਾ ਦਹਾਕਾ – 1780 ਦਾ ਦਹਾਕਾ 1790 ਦਾ ਦਹਾਕਾ 1800 ਦਾ ਦਹਾਕਾ |
ਸਾਲ: | 1772 1773 1774 – 1775 – 1776 1777 1778 |
ਘਟਨਾਸੋਧੋ
- 17 ਜਨਵਰੀ – ਪੋਲੈਂਡ ਵਿੱਚ 9 ਬਜ਼ੁਰਗ ਔਰਤਾਂ ਨੂੰ ਚੁੜੈਲਾਂ ਕਹਿ ਕੇ ਜਿਊਾਦੀਆਂ ਨੂੰ ਸਾੜ ਦਿਤਾ ਗਿਆ; ਉਹਨਾਂ 'ਤੇ ਦੋਸ਼ ਸੀ ਕਿ ਉਹਨਾਂ ਕਾਰਨ ਫ਼ਸਲ ਘੱਟ ਹੋਈ ਸੀ।
- 7 ਜੂਨ – ਯੂਨਾਈਟਡ ਕਲੋਨੀਜ਼ ਦਾ ਨਾਂ ਬਦਲ ਕੇ ਯੂਨਾਈਟਡ ਸਟੇਟਸ ਆਫ਼ ਅਮਰੀਕਾ ਰੱਖ ਦਿਤਾ ਗਿਆ।
- 15 ਜੁਲਾਈ – ਸਿੱਖ ਫ਼ੌਜਾਂ ਦਾ ਦਿੱਲੀ ਉੱਤੇ ਹਮਲਾ: 15 ਜੁਲਾਈ, 1775 ਦੇ ਦਿਨ ਸਿੱਖ ਫ਼ੌਜਾਂ ਨੇ ਜੈ ਸਿੰਘ ਘਨਈਆ ਦੀ ਅਗਵਾਈ ਹੇਠ ਦਿੱਲੀ ਉੱਤੇ ਹਮਲਾ ਕੀਤਾ ਅਤੇ ਪਹਾੜਗੰਜ ਅਤੇ ਜੈ ਸਿੰਘ ਪੁਰਾ ਉੱਤੇ ਕਬਜ਼ਾ ਕਰ ਲਿਆ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |