1791
1791 18ਵੀਂ ਸਦੀ ਅਤੇ 1790 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਸਦੀ: | 17th ਸਦੀ – 18th ਸਦੀ – 19th ਸਦੀ |
---|---|
ਦਹਾਕਾ: | 1760 ਦਾ ਦਹਾਕਾ 1770 ਦਾ ਦਹਾਕਾ 1780 ਦਾ ਦਹਾਕਾ – 1790 ਦਾ ਦਹਾਕਾ – 1800 ਦਾ ਦਹਾਕਾ 1810 ਦਾ ਦਹਾਕਾ 1820 ਦਾ ਦਹਾਕਾ |
ਸਾਲ: | 1788 1789 1790 – 1791 – 1792 1793 1794 |
ਘਟਨਾਸੋਧੋ
- 3 ਜਨਵਰੀ – ਕਰੋੜਸਿੰਘੀਆ ਮਿਸਲ ਦਾ ਜਰਨੈਲ ਭੰਗਾ ਸਿੰਘ ਨੇ ਅੰਗਰੇਜ਼ ਲੈਫ਼ਟੀਨੈਂਟ ਕਰਨਲ ਰਾਬਰਟ ਸਟੂਅਰਟ ਨੂੰ ਆਪਣੀ ਹਿਰਾਸਤ ਵਿੱਚ ਲਿਆ ਤੇ ਰਿਹਾਈ ਵਾਸਤੇ 2 ਲੱਖ ਰੁਪਏ ਮੰਗੇ
- 4 ਦਸੰਬਰ – ਇੰਗਲੈਂਡ ਵਿੱਚ 'ਸੰਡੇ ਅਬਜ਼ਰਵਰ' ਅਖ਼ਬਾਰ ਸ਼ੁਰੂ ਹੋਇਆ ਜੋ ਅੱਜ ਵੀ ਗਾਰਡੀਅਨ ਅਖ਼ਬਾਰ ਦੇ ਸੰਡੇ ਪੇਪਰ ਵਜੋਂ ਛਪ ਰਿਹਾ ਹੈ ਤੇ ਦੁਨੀਆ ਦਾ ਸਭ ਤੋਂ ਪੁਰਾਣਾ ਸੰਡੇ ਪੇਪਰ ਹੈ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |