1812
1812 19ਵੀਂ ਸਦੀ ਅਤੇ 1810 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 18th ਸਦੀ – 19th ਸਦੀ – 20th ਸਦੀ |
---|---|
ਦਹਾਕਾ: | 1780 ਦਾ ਦਹਾਕਾ 1790 ਦਾ ਦਹਾਕਾ 1800 ਦਾ ਦਹਾਕਾ – 1810 ਦਾ ਦਹਾਕਾ – 1820 ਦਾ ਦਹਾਕਾ 1830 ਦਾ ਦਹਾਕਾ 1840 ਦਾ ਦਹਾਕਾ |
ਸਾਲ: | 1809 1810 1811 – 1812 – 1813 1814 1815 |
ਘਟਨਾਸੋਧੋ
- 7 ਫ਼ਰਵਰੀ – ਮਸ਼ਹੂਰ ਅੰਗਰੇਜ਼ੀ ਕਵੀ ਲਾਰਡ ਬਾਇਰਨ ਨੇ ਹਾਊਸ ਆਫ਼ ਲਾਰਡਜ਼ ਵਿੱਚ ਪਹਿਲਾ ਲੈਕਚਰ ਕੀਤਾ।
- 3 ਮਾਰਚ– ਅਮਰੀਕਾ ਨੇ ਵਿਦੇਸ਼ੀਆਂ ਨੂੰ ਮਦਦ ਪਹੁੰਚਾਉਣ ਵਾਲਾ ਪਹਿਲਾ ਬਿੱਲ ਪਾਸ ਕੀਤਾ। ਪਹਿਲੀ ਮਦਦ ਵੈਨਜ਼ੁਏਲਾ ਦੇ ਭੂਚਾਲ ਪ੍ਰਭਾਵਿਤ ਪੀੜਤਾਂ ਨੂੰ ਪ੍ਰਦਾਨ ਕੀਤੀ ਗਈ।
- 19 ਅਕਤੂਬਰ– ਫ਼ਰਾਂਸ ਦੇ ਜਰਨੈਲ ਨੈਪੋਲੀਅਨ ਨੇ ਆਪਣੀ ਹਾਰ ਮਗਰੋਂ ਮਾਸਕੋ ਤੋਂ ਪਿਛੇ ਹਟਣਾ ਸ਼ੁਰੂ ਕੀਤਾ|
ਜਨਮਸੋਧੋ
- 7 ਫ਼ਰਵਰੀ – ਚਾਰਲਸ ਡਿਕਨਜ਼, ਬਰਤਾਨਵੀ ਲੇਖਕ ਦਾ ਜਨਮ।
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |