- 25 ਮਈ– ਸਟੂਅਰਟ ਪੈਰੀ ਨੇ ਗੱਡੀਆਂ ਦਾ ਗੈਸੋਲੀਨ ਮਤਲਵ ਪਟਰੋਲ ਦਾ ਇੰਜਨ ਪੇਟੈਂਟ ਕਰਵਾਇਆ।
- 27 ਮਾਰਚ– ਸੁਚੇਤ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਵਿੱਚੋਂ ਲੁੱਟ ਦੇ ਮਾਲ ਦਾ ਹਿੱਸਾ ਵੰਡਾਉਣ ਦੀ ਖ਼ਾਹਿਸ਼ ਨਾਲ ਲਾਹੌਰ ਪੁੱਜਾ। ਪਰ ਆਪਣੇ ਭਤੀਜੇ ਹੀਰਾ ਸਿੰਘ ਡੋਗਰਾ ਦੀ ਫ਼ੌਜ ਨਾਲ ਲੜਦਾ ਮਾਰਿਆ ਗਿਆ।
- 1 ਜੁਲਾਈ– ਮੁਲਤਾਨ ਦੀ ਬਗ਼ਾਵਤ।
- 11 ਦਸੰਬਰ– ਮਸੂੜੇ ਸੁੰਨ ਕਰ ਕੇ ਦੰਦ ਕੱਢਣ ਦਾ ਪਹਿਲਾ ਕਾਮਯਾਬ ਐਕਸ਼ਨ ਕੀਤਾ ਗਿਆ। ਇਸ ਮਕਸਦ ਵਾਸਤੇ ਨਾਈਟਰੋ ਆਕਸਾਈਡ ਦੀ ਵਰਤੋਂ ਕੀਤੀ ਗਈ।
- 21 ਦਸੰਬਰ – ਹੀਰਾ ਸਿੰਘ ਡੋਗਰਾ, ਪੰਡਤ ਜੱਲ੍ਹਾ ਖ਼ਜ਼ਾਨਾ ਲੈ ਕੇ ਖਜਾਨਾ ਲੈ ਕਿ ਭੱਜੇ ਜਾਂਦੇ ਮਾਰੇ ਗਏ। ਇਨ੍ਹਾਂ ਸਾਰਿਆਂ ਦੇ ਮਰਨ ਮਗਰੋਂ ਫ਼ੌਜਾਂ ਦਰਬਾਰ ਦਾ ਸਾਰਾ ਖ਼ਜ਼ਾਨਾ ਤੇ ਹੋਰ ਸਾਰਾ ਮਾਲ-ਮੱਤਾ ਲੈ ਕੇ ਲਾਹੌਰ ਮੁੜ ਆਈਆਂ।
|
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
|
|