1845
1845 19ਵੀਂ ਸਦੀ ਅਤੇ 1840 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 18th ਸਦੀ – 19th ਸਦੀ – 20th ਸਦੀ |
---|---|
ਦਹਾਕਾ: | 1810 ਦਾ ਦਹਾਕਾ 1820 ਦਾ ਦਹਾਕਾ 1830 ਦਾ ਦਹਾਕਾ – 1840 ਦਾ ਦਹਾਕਾ – 1850 ਦਾ ਦਹਾਕਾ 1860 ਦਾ ਦਹਾਕਾ 1870 ਦਾ ਦਹਾਕਾ |
ਸਾਲ: | 1842 1843 1844 – 1845 – 1846 1847 1848 |
ਘਟਨਾਸੋਧੋ
- 22 ਫ਼ਰਵਰੀ – ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਡਚ ਈਸਟ ਇੰਡੀਆ ਕੰਪਨੀ ਨਾਲ ਸੇਰਾਮਪੁਰ ਅਤੇ ਬਾਲਾਸੋਰ ਨੂੰ ਖਰੀਦ ਲਿਆ।
- 3 ਮਾਰਚ– ਫਲੋਰੀਡਾ ਅਮਰੀਕਾ ਦਾ 27ਵਾਂ ਸੂਬਾ ਬਣਿਆ।
- 2 ਮਈ – ਚੀਨ ਦੇ ਕੇਂਟਨ ਖੇਤਰ ਸਥਿਤ ਇੱਕ ਥੀਏਟਰ 'ਚ ਅੱਗ ਲੱਗਣ ਨਾਲ 1600 ਲੋਕਾਂ ਦੀ ਮੌਤ ਹੋਈ।
- 18 ਦਸੰਬਰ – ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਮੁਦਕੀ ਦੀ ਲੜਾਈ ਹੋਈ।
- 21 ਦਸੰਬਰ – ਫੇਰੂ ਸ਼ਹਿਰ ਦੀ ਜੰਗ (ਫ਼ਿਰੋਜ਼ਸ਼ਾਹ) ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਹੋਈ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |