1861
1861 19ਵੀਂ ਸਦੀ ਅਤੇ 1860 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1830 ਦਾ ਦਹਾਕਾ 1840 ਦਾ ਦਹਾਕਾ 1850 ਦਾ ਦਹਾਕਾ – 1860 ਦਾ ਦਹਾਕਾ – 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ |
ਸਾਲ: | 1858 1859 1860 – 1861 – 1862 1863 1864 |
ਘਟਨਾ
ਸੋਧੋ- 13 ਫ਼ਰਵਰੀ – ਅਬਰਾਹਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ।
- 4 ਮਾਰਚ – ਅਬਰਾਹਮ ਲਿੰਕਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 5 ਸਾਬਕਾ ਰਾਸ਼ਟਰਪਤੀ ਇਸ ਰਸਮ ਵਿੱਚ ਸ਼ਾਮਲ ਹੋਏ।
- 9 ਮਾਰਚ – ਅਮਰੀਕਾ ਦੀ ਹਕੂਮਤ ਨੇ 50, 100, 500 ਅਤੇ 1000 ਡਾਲਰ ਦੇ ਨੋਟ ਛਾਪਣ ਦੀ ਮਨਜ਼ੂਰੀ ਦਿਤੀ।
- 4 ਮਈ – ਮਹਾਰਾਣੀ ਜਿੰਦਾਂ ਆਪਣੇ ਪੁੱਤਰ ਦਲੀਪ ਸਿੰਘ ਨਾਲ ਬੰਬਈ ਤੋਂ ਇੰਗਲੈਂਡ ਜਾਣ ਵਾਸਤੇ ਜਹਾਜ਼ ਉੱਤੇ ਰਵਾਨਾ ਹੋਈ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |