1900 ਓਲੰਪਿਕ ਖੇਡਾਂ ਜਾਂ II ਓਲੰਪੀਆਡ ਫ਼੍ਰਾਂਸ ਦੀ ਰਾਜਧਾਨੀ ਪੈਰਿਸ ਵਿੱਖੇ ਹੋਈਆ। ਇਹਨਾਂ ਖੇਡਾਂ ਦਾ ਉਦਘਾਟਨ ਸਮਾਰੋਹ ਅਤੇ ਸਮਾਪਤੀ ਸਮਾਰੋਹ ਨਹੀਂ ਹੋਇਆ। ਇਹ ਖੇਡਾਂ 14 ਮਈ ਨੂੰ ਸ਼ੁਰੂ ਹੋ ਕਿ 28 ਅਕਤੂਬਰ ਨੂੰ ਸਮਾਪਤ ਹੋਈਆ। ਇਹਨਾਂ ਖੇਡਾਂ ਵਿੱਚ 997 ਖਿਡਾਰੀਆਂ ਨੇ 19 ਖੇਡ ਈਵੈਂਟ 'ਚ ਭਾਗ ਲਿਆ। ਇਸ ਖੇਡ ਵਿੱਚ ਔਰਤਾਂ ਨੇ ਪਹਿਲੀ ਵਾਰ ਭਾਗ ਲਿਆ। ਤੈਰਾਕ ਹੇਲੇਨਾ ਦਿ ਪੋਰਟੇਟਜ਼ ਪਹਿਲੀ ਔਰਤ ਤਗਮਾ ਜਿੱਤਣ ਵਾਲੀ ਬਣੀ। ਇਹ ਓਲੰਪਿਕ ਖੇਡਾਂ ਪਹਿਲੀ ਵਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਦੀ ਪ੍ਰਧਾਨੀ ਹੇਠ ਖੇਡੀਆਂ ਗਈਆ। ਅਮਰੀਕਾ ਦਾ ਐਥਲੀਟ ਅਲਵਿਨ ਕਰਾਨਜ਼ਲੇਨ ਨੇ 60 ਮੀਟਰ, 110 ਮੀਟਰ ਅੜਿਕਾ ਦੌੜ, 200 ਮੀਟਰ ਅੜਿਕਾ ਦੌੜ ਅਤੇ ਉੱਚੀ ਛਾਲ ਵਿੱਚ ਤਗਮੇ ਜਿੱਤੇ।
II ਓਲੰਪਿਕ ਖੇਡਾਂ |
ਮਹਿਮਾਨ ਸ਼ਹਿਰ | ਪੈਰਿਸ, ਫ੍ਰਾਂਸ |
---|
ਭਾਗ ਲੈਣ ਵਾਲੇ ਦੇਸ਼ | 28 |
---|
ਭਾਗ ਲੈਣ ਵਾਲੇ ਖਿਡਾਰੀ | 997 (975 ਮਰਦ, 22 ਔਰਤਾਂ)[1] |
---|
ਈਵੈਂਟ | 85 in 19 ਖੇਡਾਂ |
---|
ਉਦਘਾਟਨ ਸਮਾਰੋਹ | ਮਈ 14 |
---|
ਸਮਾਪਤੀ ਸਮਾਰੋਹ | 28 ਅਕਤੂਬਰ |
---|
ਓਲੰਪਿਕ ਸਟੇਡੀਅਮ | ਵੇਲੋਡਰੋਮ ਦੇ ਵਿਨਸੇਨਸ |
---|
|
|
ਤਗਮਾ ਸੂਚੀਸੋਧੋ