1987 ਦੱਖਣੀ ਏਸ਼ਿਆਈ ਖੇਡਾਂ
1987 ਦੱਖਣੀ ਏਸ਼ਿਆਈ ਖੇਡਾਂ ਭਾਰਤ ਦੇ ਮੈਟਰੋ ਸ਼ਹਿਰ ਕੋਲਕਾਤਾ ਵਿਖੇ 1987 'ਚ ਹੋਈਆ।[1] ਇਹ ਕੋਲਕਾਤਾ 'ਚ ਹੁਣ ਤੱਕ ਦੇ ਸਭ ਤੋਂ ਵੱਡਾ ਖੇਡਾ ਮੇਲਾ ਸੀ। ਇਹਨਾਂ ਖੇਡ ਮੁਕਾਬਲੇ ਨੂੰ ਭਾਰਤ ਨੇ ਪਹਿਲੀ ਵਾਰ ਅਯੋਜਿਤ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਸੱਤ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਤੀਜਾ ਦੱਖਣੀ ਏਸ਼ਿਆਈ ਖੇਡਾਂ | |
---|---|
ਮਹਿਮਾਨ ਦੇਸ਼ | ਕੋਲਕਾਤਾ, ਭਾਰਤ |
ਭਾਗ ਲੇਣ ਵਾਲੇ ਦੇਸ | 7 |
ਈਵੈਂਟ | 10 ਖੇਡਾਂ |
ਉਦਾਘਾਟਨ ਕਰਨ ਵਾਲ | ਰਾਮਾਸਵਾਮੀ ਵੇਂਕਟਰਮਣ |
ਤਗਮਾ ਸੂਚੀ
ਸੋਧੋਸਥਾਨ | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਭਾਰਤ | 91 | 45 | 19 | 155 |
2 | ਪਾਕਿਸਤਾਨ | 16 | 39 | 14 | 66 |
3 | ਸ੍ਰੀਲੰਕਾ | 4 | 7 | 23 | 34 |
4 | ਬੰਗਲਾਦੇਸ਼ | 3 | 20 | 31 | 54 |
5 | ਨੇਪਾਲ | 2 | 7 | 33 | 42 |
6 | ਭੂਟਾਨ | 0 | 1 | 5 | 6 |
7 | ਫਰਮਾ:Country data ਮਾਲਦੀਵ | 0 | 0 | 0 | 0 |
ਹਵਾਲੇ
ਸੋਧੋ- ↑ 3rd South Asian Federation Games 1987 (Calcutta, India) at rsssf.com