2009 ਇੰਡੀਅਨ ਪ੍ਰੀਮੀਅਰ ਲੀਗ

ਇੰਡੀਅਨ ਪ੍ਰੀਮੀਅਰ ਲੀਗ 2009 (ਇੰਡੀਅਨ ਪ੍ਰੀਮੀਅਰ ਲੀਗ: ਸੀਜ਼ਨ 2) 2009 ਵਿੱਚ ਆਯੋਜਿਤ ਹੋਇਆ ਇੰਡੀਅਨ ਪ੍ਰੀਮੀਅਰ ਲੀਗ ਦਾ ਦੂਜਾ ਸੀਜ਼ਨ ਸੀ। ਇਸ ਦੀ ਸ਼ੁਰੂਆਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ 2007 ਵਿੱਚ ਸ਼ੁਰੂ ਕੀਤੀ ਗਈ ਸੀ। ਸੀਜ਼ਨ 18 ਅਪਰੈਲ 2009 ਤੋਂ ਦੱਖਣੀ ਅਫਰੀਕਾ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਆਖਰੀ ਮੈਚ 24 ਮਈ 2009 ਨੂੰ ਖੇਡਿਆ ਗਿਆ।[2][3][4] ਦਿੱਲੀ ਡੇਅਰਡੇਵਿਲਸ ਦੇ ਆਰ ਪੀ ਸਿੰਘ ਨੂੰ ਇੰਡੀਅਨ ਪ੍ਰੀਮੀਅਰ ਲੀਗ 2009 ਵਿੱਚ ਪਰਪਲ ਕੈਪ ਪ੍ਰਾਪਤ ਹੋਈ.[5]

2009 Indian Premier League
ਮਿਤੀਆਂ18 ਅਪ੍ਰੈਲ 2009 (2009-04-18) – 24 ਮਈ 2009 (2009-05-24)
ਪ੍ਰਬੰਧਕBoard of Control for Cricket in India
ਕ੍ਰਿਕਟ ਫਾਰਮੈਟTwenty20
ਟੂਰਨਾਮੈਂਟ ਫਾਰਮੈਟDouble round-robin and Knockout
ਮੇਜ਼ਬਾਨਦੱਖਣੀ ਅਫ਼ਰੀਕਾ South Africa[1]
ਜੇਤੂਫਰਮਾ:Cr-IPL (ਪਹਿਲੀ title)
ਭਾਗ ਲੈਣ ਵਾਲੇ8
ਮੈਚ59
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਆਸਟਰੇਲੀਆ Adam Gilchrist, Deccan
(495 runs and 18 dismissals)
ਸਭ ਤੋਂ ਵੱਧ ਦੌੜਾਂ (ਰਨ)ਆਸਟਰੇਲੀਆMatthew Hayden, Chennai (572)
ਸਭ ਤੋਂ ਵੱਧ ਵਿਕਟਾਂਭਾਰਤ RP Singh, Deccan (23)
ਅਧਿਕਾਰਿਤ ਵੈੱਬਸਾਈਟwww.iplt20.com
2008
2010

ਅੰਕ ਤਾਲਿਕਾ

ਸੋਧੋ
ਅੰਕ ਤਾਲਿਕਾ[6]
ਕ੍ਰਮ ਟੀਮਾਂ ਖੇਡੇ ਨਤੀਜਾ ਬਰਾਬਰ ਬੇਨਤੀਜਾ ਨੈੱਟ ਰਨ ਰੇਟ ਖਿਲਾਫ ਬਣੇ ਰਨ ਖਿਲਾਫ ਬਣਾਏ ਰਨ ਅੰਕ
ਜਿੱਤੇ ਹਾਰੇ
1 ਦਿੱਲੀ ਡੇਅਰਡੇਵਿਲਸ 14 10 4 0 0 0.311 1978/255.2 1953/262.4 20
2 ਚੇਨਈ ਸੁਪਰ ਕਿੰਗਸ 14 8 5 0 1 0.951 2086/255.3 1855/257.1 17
3 ਚੇਨਈ ਸੁਪਰ ਕਿੰਗਸ 14 8 6 0 0 -0.191 1994/276.0 2027/273.2 16
4 ਡੈਕਨ ਚਾਰਜਰਸ 14 7 7 0 0 0.203 2111/272.4 2097/278.1 14
5 ਕਿੰਗਸ ਇਲੈਵਨ ਪੰਜਾਬ 14 7 7 0 0 -0.483 1787/251.2 1887/248.3 14
6 ਰਾਜਸਥਾਨ ਰੌਯਲਸ 14 6 7 0 1 -0.352 1688/253.1 1810/257.5 13
7 ਮੁੰਬਈ ਇੰਡੀਅਨਸ 14 5 8 0 1 0.297 1897/256.2 1802/253.4 11
8 ਕਲਕੱਤਾ ਨਾਇਟ ਰਾਈਡਰਸ 14 3 10 0 1 -0.789 1757/248.5 1867/237.5 7

ਹਵਾਲੇ

ਸੋਧੋ
  1. "South Africa to host IPL 2: Modi". The Times Of India. Archived from the original on 2009-03-27. Retrieved 2009-03-24. {{cite news}}: Unknown parameter |deadurl= ignored (|url-status= suggested) (help)
  2. "IPL second season set for April 2009". Cricinfo. 8 April 2008. Archived from the original on 9 ਜੂਨ 2008. Retrieved 2008-06-02. {{cite web}}: Italic or bold markup not allowed in: |publisher= (help); Unknown parameter |deadurl= ignored (|url-status= suggested) (help)
  3. "South Africa was chosen ahead of England to host Indian Premier League". Archived from the original on 2009-07-28. Retrieved 2009-06-30. {{cite web}}: Unknown parameter |deadurl= ignored (|url-status= suggested) (help)
  4. "England and South Africa race to host IPL". Archived from the original on 2016-03-04. Retrieved 2015-04-28.
  5. "Purple Cap Holder Of IPL 2008". Archived from the original on 2017-03-06. Retrieved 2017-04-04. {{cite web}}: Unknown parameter |dead-url= ignored (|url-status= suggested) (help)
  6. "IPL match point table 2009: 2009 standings".