ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤੀ ਕ੍ਰਿਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਅੱਗੇ ਵਧਾਉਣ ਲਈ ਬਣਾਇਆ ਗਿਆ ਇੱਕ ਰਾਸ਼ਟਰੀ ਸੰਘ ਹੈ। ਇਸਦੀ ਸਥਾਪਨਾ ਤਾਮਿਲਨਾਡੂ ਸੁਸਾਇਟੀ ਰਜਿਸਟਰੇਸ਼ਨ ਐਕਟ ਅਧੀਨ ਦਸੰਬਰ, 1928 ਵਿੱਚ ਇੱਕ ਸੁਸਾਇਟੀ ਵਜੋਂ ਕੀਤੀ ਗਈ ਸੀ। ਇਹ ਰਾਜ ਪੱਧਰ 'ਤੇ ਬਣਾਈਆਂ ਗਈਆਂ ਹੋਰ ਕ੍ਰਿਕਟ ਸੰਸਥਾਵਾਂ ਉੱਪਰ ਨਿਯੰਤਰਣ ਰੱਖਣ ਦਾ ਕੰਮ ਕਰਦੀ ਹੈ ਅਤੇ ਭਾਰਤੀ ਕ੍ਰਿਕਟ ਟੀਮ ਦਾ ਪੂਰਾ ਕੰਟਰੋਲ ਬੀ.ਸੀ.ਸੀ.ਆਈ ਦੇ ਹੱਥਾਂ ਵਿੱਚ ਹੈ। ਬੀ.ਸੀ.ਸੀ.ਆਈ ਦੇ ਮੌਜੂਦਾ ਪ੍ਰਧਾਨ ਅਨੁਰਾਗ ਠਾਕੁਰ ਹਨ।

ਭਾਤੀ ਕ੍ਰਿਕਟ ਕੰਟਰੋਲ ਬੋਰਡ
Cricket India Crest.svg
ਖੇਡਕ੍ਰਿਕਟ
ਅਧਿਕਾਰ ਖੇਤਰਰਾਸ਼ਟਰੀ
ਸੰਖੇਪਬੀ.ਸੀ.ਸੀ.ਆਈ
ਸਥਾਪਨਾ1928 (1928)
ਮਾਨਤਾਅੰਤਰਰਰਾਸ਼ਟਰੀ ਕ੍ਰਿਕਟ ਕੌਂਸਲ
ਹੈੱਡਕੁਆਟਰਵਾਨਖੇੜੇ ਸਟੇਡੀਅਮ, ਚਰਚਗੇਟ, ਮੁੰਬਈ, Maharashtra, ਭਾਰਤ
ਪ੍ਰਧਾਨਅਨੁਰਾਗ ਠਾਕੁਰ
ਉਪ ਪ੍ਰਧਾਨਰਾਜੀਵ ਸ਼ੁਕਲਾ
ਸਹਾਇਕਅਜੇ ਸ਼ਿਰਕੇ
ਮਰਦਾਂ ਦਾ ਕੋਚਰਾਹੁਲ ਦ੍ਰਾਵਿੜ(Under-19)
ਔਰਤਾਂ ਦੀ ਕੋਚਪੁਰਨਿਮਾ ਰਾਓ
ਬਾਕੀ ਅਮਲਾਰਵੀ ਸ਼ਾਸਤਰੀ, ਸੰਦੀਪ ਪਾਟਿਲ, ਸੌਰਵ ਗਾਂਗੁਲੀ
ਸੰਚਾਲਨ ਕਮਾਈINR166.87 ਕਰੋੜ (US) (2015)[1]
ਸਪਾਂਸਰਸਟਾਰ
ਦਫ਼ਤਰੀ ਵੈੱਬਸਾਈਟ
www.bcci.tv
ਭਾਰਤ

ਹਵਾਲੇਸੋਧੋ

  1. "Annual Report 2014-15" (PDF). BCCI. Retrieved 17 April 2016.