ਇੰਡੀਅਨ ਪ੍ਰੀਮੀਅਰ ਲੀਗ 2010 (ਇੰਡੀਅਨ ਪ੍ਰੀਮੀਅਰ ਲੀਗ: ਸੀਜ਼ਨ 3) 2010 ਵਿੱਚ ਆਯੋਜਿਤ ਹੋਇਆ ਇੰਡੀਅਨ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਸੀ। ਇਸ ਦੀ ਸ਼ੁਰੂਆਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ 2007 ਵਿੱਚ ਸ਼ੁਰੂ ਕੀਤੀ ਗਈ ਸੀ। ਸੀਜ਼ਨ 12 ਮਾਰਚ 2010 ਤੋਂ ਭਾਰਤ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਆਖਰੀ ਮੈਚ 25 ਅਪਰੈਲ 2010 ਨੂੰ ਖੇਡਿਆ ਗਿਆ।[1][2] ਇਸ ਮੁਕਾਬਲੇ ਵਿੱਚ ਅੱਠ ਟੀਮਾਂ ਨੇ ਭਾਗ ਲਿਆ ਅਤੇ ਜਿਹਨਾਂ ਵਿਚੋਂ ਚੇਨਈ ਸੁਪਰ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ ਹਰਾ ਇਹ ਟੂਰਨਾਮੈਂਟ ਜਿੱਤ ਲਿਆ। ਪ੍ਰਗਿਆਨ ਓਝਾ ਨੂੰ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਲਈ ਪਰਪਲ ਕੈਪ ਦਿੱਤੀ ਗਈ ਅਤੇ ਸਚਿਨ ਤੇਂਦੁਲਕਰ ਨੂੰ ਸਭ ਤੋਂ ਵੱਧ ਰਨ ਬਣਾਉਣ ਲਈ ਓਰੈਂਜ ਕੈਪ ਮਿਲੀ।
ਕ੍ਰਮ
|
ਟੀਮਾਂ
|
ਖੇਡੇ
|
ਨਤੀਜਾ
|
ਬਰਾਬਰ
|
ਬੇਨਤੀਜਾ
|
ਨੈੱਟ ਰਨ ਰੇਟ
|
ਖਿਲਾਫ ਬਣੇ ਰਨ
|
ਖਿਲਾਫ ਬਣਾਏ ਰਨ
|
ਅੰਕ
|
ਜਿੱਤੇ
|
ਹਾਰੇ
|
1 |
ਮੁੰਬਈ ਇੰਡੀਅਨਸ |
14 |
10 |
4 |
0 |
0 |
1.084 |
2408/277.0 |
2100/276.0 |
20
|
2 |
ਡੈਕਨ ਚਾਰਜਰਸ |
14 |
8 |
6 |
0 |
0 |
-0.297 |
2188/277.4 |
2254/275.4 |
16
|
3 |
ਚੇਨਈ ਸੁਪਰ ਕਿੰਗਸ |
14 |
7 |
7 |
0 |
0 |
0.274 |
2285/271.1 |
2257/276.5 |
14
|
4 |
ਰੌਯਲਸ ਚੈਲਂਜਰਸ ਬੰਗਲੌਰ |
14 |
7 |
7 |
0 |
0 |
0.219 |
2166/260.4 |
2245/277.3 |
14
|
5 |
ਦਿੱਲੀ ਡੇਅਰਡੇਵਿਲਸ |
14 |
7 |
7 |
0 |
0 |
0.021 |
2155/275.4 |
2166/277.5 |
14
|
6 |
ਕਲਕੱਤਾ ਨਾਇਟ ਰਾਈਡਰਸ |
14 |
7 |
7 |
0 |
0 |
-0.341 |
2144/273.0 |
2192/267.3 |
14
|
7 |
ਰਾਜਸਥਾਨ ਰੌਯਲਸ |
14 |
6 |
8 |
0 |
0 |
-0.514 |
2179/270.4 |
2224/259.4 |
12
|
8 |
ਕਿੰਗਸ ਇਲੈਵਨ ਪੰਜਾਬ |
14 |
4 |
10 |
0 |
0 |
-0.478 |
2278/276.2 |
2365/271.1 |
8
|