27 ਜੁਲਾਈ 2015 ਦੀ ਸਵੇਰ ਨੂੰ 3 ਹਥਿਆਰਬੰਦ ਹਮਲਾਵਰਾਂ ਨੇ ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲੇ ਵਿੱਚ ਇੱਕ ਬੱਸ ਤੇ ਫਾਇਰ ਖੋਲ੍ਹ ਦਿੱਤਾ[1], ਅਤੇ ਫਿਰ ਦੀਨਾਨਗਰ ਪੁਲਿਸ ਸਟੇਸ਼ਨ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਘੱਟੋ-ਘੱਟ 9 ਦੀ ਮੌਤ ਅਤੇ 4 ਜ਼ਖਮੀ ਹੋਏ। ਤਿੰਨੋਂ ਦਹਿਸ਼ਤਗਰਦ ਮਾਰੇ ਗਏ।

ਜੁਲਾਈ 2015 ਪੰਜਾਬ (ਭਾਰਤ) ਹਮਲਾ
ਟਿਕਾਣਾਦੀਨਾਨਗਰ, ਗੁਰਦਾਸਪੁਰ ਜ਼ਿਲ੍ਹਾ, ਪੰਜਾਬ, ਭਾਰਤ
ਗੁਣਕ32°07′42″N 75°28′11″E / 32.128255°N 75.469683°E / 32.128255; 75.469683
ਮਿਤੀ27 ਜੁਲਾਈ 2015
5.30 am (IST)
ਟੀਚਾPunjab Police, Civilian and Indian Railways
ਹਮਲੇ ਦੀ ਕਿਸਮ
ਸ਼ੂਟਿੰਗ
ਮੌਤਾਂ6
ਜਖ਼ਮੀ9
Defenders

7 ਜੁਲਾਈ 2015 ਨੂੰ 4 ਹਥਿਆਰਬੰਦ ਹਮਲਾਵਰਾਂ ਨੇ ਸਵੇਰੇ ਕਰੀਬ 5 ਵਜੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਸ਼ਹਿਰ ਅੰਦਰ ਪੰਜਾਬ ਰੋਡਵੇਜ਼ ਦੀ ਇੱਕ ਬੱਸ ਤੇ ਹਮਲਾ ਬੋਲ ਦਿੱਤਾ।[2] ਇਸ ਦੇ ਨਾਲ ਹੀ ਆਈ ਬੀ ਅਨੁਸਾਰ ਗੁਰਦਾਸਪੁਰ-ਪਠਾਨਕੋਟ ਰੇਲਵੇ ਮਾਰਗ ਤੇ ਦੀਨਾਨਗਰ ਨੇੜੇ ਪੰਜ ਬੰਬ ਲਗਾਏ ਮਿਲੇ।[3] ਗੁਰਦਾਸਪੁਰ ਦੇ ਐਸ.ਪੀ. ਡਿਟੈਕਟਿਵ, ਬਲਜੀਤ ਸਿੰਘ ਵੀ ਟੱਕਰ ਦੌਰਾਨ ਮਾਰੇ ਗਏ। [4]

ਹਵਾਲੇ

ਸੋਧੋ
  1. http://beta.ajitjalandhar.com/latestnews/1013297.cms
  2. "Suspected terrorists attack bus, police station in Punjab's Gurdaspur". India Times. Retrieved 27 July 2015.
  3. "Punjab Terror Attack LIVE: Terrorists Attack Gurdaspur Police Station, Bus; 9 Dead; Militants from Pakistan, Says IB". IB. Retrieved 27 July 2015.
  4. "Terrorist attack in Punjab's Gurdaspur district. Stay with Times of India for live updates". The Times of India. Retrieved 27 July 2015.