2016 ਸਮਰ ਓਲੰਪਿਕ ਦੇ ਟੇਬਲ ਟੈਨਿਸ ਮੁਕਾਬਲੇ
2016 ਓਲੰਪਿਕ ਖੇਡਾਂ ਜੋ ਕਿ ਰਿਓ ਡੀ ਜਨੇਰੋ ਵਿੱਚ ਹੋਈਆਂ ਸਨ, ਦੇ ਟੇਬਲ ਟੈਨਿਸ ਮੁਕਾਬਲੇ 6 ਅਗਸਤ ਤੋਂ 17 ਅਗਸਤ 2016 ਵਿਚਕਾਰ ਰਿਓਸੈਂਟਰੋ ਦੇ ਪੈਵਿਲੀਅਨ ਤਿੰਨ ਵਿੱਚ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ 172 ਟੇਬਲ ਟੈਨਿਸ ਖਿਡਾਰੀਆਂ ਨੇ ਭਾਗ ਲਿਆ ਸੀ।[1][2] ਟੇਬਲ ਟੈਨਿਸ ਨੂੰ ਸਿਓਲ ਵਿੱਚ ਹੋਈਆਂ 1988 ਓਲੰਪਿਕ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਟੇਬਲ ਟੈਨਿਸ ਓਲੰਪਿਕ ਖੇਡਾਂ ਦਾ ਹਿੱਸਾ ਹੈ।
ਟੇਬਲ ਟੈਨਿਸ at the Games of the Olympiad | |
ਤਸਵੀਰ:Table Tennis, Rio 2016.png | |
Venue | ਰਿਓਸੈਂਟਰੋ – ਪੈਵਿਲੀਅਨ 3 |
---|---|
Dates | 6–17 ਅਗਸਤ 2016 |
Competitors | 172 from 56 nations |
«2012 | 2020» |
ਭਾਗ ਲੈਣ ਵਾਲੇ ਰਾਸ਼ਟਰ
ਸੋਧੋ- ਆਸਟ੍ਰੇਲੀਆ (6)
- ਆਸਟਰੀਆ (6)
- ਬੇਲਾਰੂਸ (3)
- ਬਰਾਜ਼ੀਲ (6)
- ਕੈਨੇਡਾ (2)
- ਚੀਨ (6)
- ਕੋਲੰਬੀਆ (1)
- ਕਾਂਗੋ (3)
- ਕ੍ਰੋਏਸ਼ੀਆ (1)
- ਚੈਕ ਗਣਰਾਜ (4)
- ਡੈਨਮਾਰਕ (1)
- ਇਜਿਪਟ (5)
- ਫ਼ਿਜੀ (1)
- ਫਿਨਲੈਂਡ (1)
- ਫ੍ਰਾਂਸ (4)
- ਜਰਮਨੀ (6)
- ਗਰੈਟ ਬ੍ਰਿਟੈਨ (3)
- ਗਰੀਸ (1)
- ਹੋਂਗ ਕੋਂਗ (6)
- ਹੰਗਰੀ (3)
- ਭਾਰਤ (4)
- ਇਰਾਨ (3)
- ਜਪਾਨ (6)
- ਕਜ਼ਾਖ਼ਿਸਤਾਨ (1)
- ਲਿਬਨਾਨ (1)
- ਲਕਸਮਬਰਗ (1)
- ਮਕਸੀਕੋ (2)
- ਨੀਦਰਲੈਂਡ (3)
- ਨਾਈਜੀਰੀਆ (5)
- ਨੋਰਥ ਕੋਰੀਆ (4)
- ਪੈਰਾਗੁਏ (1)
- ਫਿਲਿਪੀਨਜ਼ (1)
- ਪੋਲੈਂਡ (6)
- ਪੁਰਤਗਾਲ (5)
- ਪੁਇਰਤੋ ਰੀਕੋ (2)
- ਕਤਰ (1)
- ਰੋਮਾਨੀਆ (5)
- ਰੂਸ (3)
- ਸਰਬੀਆ (1)
- ਸਿੰਗਾਪੁਰ (5)
- ਸਲੋਵਾਕੀਆ (3)
- ਸਲੋਵੇਨੀਆ (1)
- ਸਾਊਥ ਕੋਰੀਆ (6)
- ਸਪੇਨ (3)
- ਸਵੀਡਨ (5)
- ਸੀਰੀਆ (1)
- ਚੀਨੀ ਟਾਇਪੈ (6)
- ਥਾਈਲੈਂਡ (3)
- ਟਿਊਨੀਸ਼ੀਆ (1)
- ਤੁਰਕੀ (2)
- ਯੂਕਰੇਨ (2)
- ਅਮਰੀਕਾ (6)
- ਉਜ਼ਬੇਕਿਸਤਾਨ (1)
- ਵਨੁਆਤੂ (1)
- ਵੈਨਜ਼ੂਏਲਾ (1)
ਤਮਗਾ ਸੂਚੀ
ਸੋਧੋRank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਚੀਨ | 4 | 2 | 0 | 6 |
2 | ਜਪਾਨ | 0 | 1 | 2 | 3 |
3 | ਜਰਮਨੀ | 0 | 1 | 1 | 2 |
4 | ਨੋਰਥ ਕੋਰੀਆ | 0 | 0 | 1 | 1 |
ਕੁੱਲ | 4 | 4 | 4 | 12 |
ਈਵੈਂਟ
ਸੋਧੋਈਵੈਂਟ | ਸੋਨਾ | ਚਾਂਦੀ | ਕਾਂਸੀ |
---|---|---|---|
ਪੁਰਸ਼ ਸਿੰਗਲਸ ਵਿਸਤਾਰ |
ਮਾ ਲਾਂਗ ਚੀਨ (CHN) |
ਝਾਂਗ ਜਿਕੇ ਚੀਨ (CHN) |
ਜੁਨ ਮਿਜ਼ੂਤਾਨੀ ਜਪਾਨ (JPN) |
ਪੁਰਸ਼ ਟੀਮ ਵਿਸਤਾਰ |
ਚੀਨ (CHN) ਝਾਂਗ ਜਿਕੇ ਮਾ ਲਾਂਗ ਜ਼ੂ ਜ਼ਿਨ |
ਜਪਾਨ (JPN) ਕੋਕੀ ਨਿਵਾ ਜੁਨ ਮਿਜ਼ੂਤਨੀ ਮਾਹਾਰੂ ਯੋਸ਼ਿਮੁਰਾ |
ਜਰਮਨੀ (GER) ਟਿਮੋ ਬੋਲ ਦਿਮੀਤਰਿਜ ਓਵਚਰੋਵ ਬਾਸਚਨ ਸਟੈਗਰ |
ਮਹਿਲਾ ਸਿੰਗਲਸ ਵਿਸਤਾਰ |
ਡਿੰਗ ਨਿੰਗ ਚੀਨ (CHN) |
ਲੀ ਜ਼ਿਓਜ਼ਿਆ ਚੀਨ (CHN) |
ਕਿਮ ਸਾਂਗ-ਈ ਨੋਰਥ ਕੋਰੀਆ (PRK) |
ਮਹਿਲਾ ਟੀਮ ਵਿਸਤਾਰ |
ਚੀਨ (CHN) ਲਿਊ ਸ਼ੀਵੈਨ ਡਿੰਗ ਨਿੰਗ ਲੀ ਜ਼ਿਓਜ਼ਿਆ |
ਜਰਮਨੀ (GER) ਹਾਂ ਯਿੰਗ ਪੈਟਰਿਜ਼ਾ ਸੋਲਜਾ ਸ਼ਾਨ ਜ਼ਿਓਨਾ |
ਜਪਾਨ (JPN) ਏਅ ਫੁਕੁਹਾਰਾ ਕਾਸੁਮੀ ਇਸ਼ੀਕਾਵਾ ਮਿਮਾ ਇਤੋ |
ਹਵਾਲੇ
ਸੋਧੋ- ↑ "Rio 2016: Table Tennis". Rio 2016. Archived from the original on 11 ਅਪ੍ਰੈਲ 2015. Retrieved 17 April 2015.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) Archived 11 April 2015[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2015-04-11. Retrieved 2016-08-23.{{cite web}}
: Unknown parameter|dead-url=
ignored (|url-status=
suggested) (help) Archived 2015-04-11 at the Wayback Machine. - ↑ "The Road to Rio de Janeiro, the 2016 Olympic Games, Starts in Baku". ITTF. 25 March 2014. Archived from the original on 24 ਅਪ੍ਰੈਲ 2015. Retrieved 17 April 2015.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help)
ਬਾਹਰੀ ਕਡ਼ੀਆਂ
ਸੋਧੋ- ਅੰਤਰ-ਰਾਸ਼ਟਰੀ ਟੇਬਲ ਟੈਨਿਸ ਸੰਘ Archived 2015-04-02 at the Wayback Machine.