2016 ਸਮਰ ਓਲੰਪਿਕ ਦੇ ਮੈਦਾਨੀ ਹਾਕੀ ਮੁਕਾਬਲੇ
ਮੈਦਾਨੀ ਹਾਕੀ ਦੇ 2016 ਸਮਰ ਓਲੰਪਿਕ ਖੇਡਾਂ ਦੇ ਮੁਕਾਬਲੇ ਰਿਓ ਡੀ ਜਨੇਰੋ ਵਿਖੇ ਓਲੰਪਿਕ ਹਾਕੀ ਕੇਂਦਰ (ਰਿਓ ਡੀ ਜਨੇਰੋ) ਵਿੱਚ 6 ਅਗਸਤ ਤੋਂ 19 ਅਗਸਤ 2016 ਵਿਚਕਾਰ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ 2012 ਓਲੰਪਿਕ ਖੇਡਾਂ ਦੇ ਮੈਦਾਨੀ ਹਾਕੀ ਮੁਕਾਬਲਿਆਂ ਨਾਲੋਂ ਕੁਝ ਬਦਲਾਅ ਕੀਤੇ ਗਏ ਸਨ। 2016 ਓਲੰਪਿਕ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 24 ਟੀਮਾਂ (12 ਮਰਦਾਂ ਦੀਆਂ ਅਤੇ 12 ਮਹਿਲਾ ਟੀਮਾਂ) ਨੇ ਹਿੱਸਾ ਲਿਆ ਸੀ।[1]
ਮੈਦਾਨੀ ਹਾਕੀ at the Games of the Olympiad | |
ਤਸਵੀਰ:Field Hockey, Rio 2016.png | |
Venue | ਓਲੰਪਿਕ ਹਾਕੀ ਕੇਂਦਰ (ਰਿਓ ਡੀ ਜਨੇਰੋ) |
---|---|
Dates | 6–19 ਅਗਸਤ |
«2012 | 2020» |
ਮੁਕਾਬਲਾ ਸਾਰਣੀ
ਸੋਧੋ27 ਅਪ੍ਰੈਲ 2016 ਨੂੰ ਇਹ ਮੁਕਾਬਲਾ ਸਾਰਣੀ ਪਹਿਲੀ ਵਾਰ ਪ੍ਰਦਰਸ਼ਿਤ ਕੀਤੀ ਗਈ ਸੀ।[2][3]
ਜੀ | ਗਰੱਪ ਵਿੱਚ | ¼ | ਕੁਆਟਰਫਾਈਨਲ ਵਿੱਚ | ਅੱਧਾ | ਸੈਮੀਫ਼ਾਈਨਲ ਵਿੱਚ | ਬੀ | ਕਾਂਸੀ ਤਮਗੇ ਦੇ ਮੈਚ | ਐੱਫ਼ | ਆਖ਼ਰੀ |
ਘਟਨਾ↓/ਮਿਤੀ → | ਸ਼ਨੀ 6 | ਐਤ 7 | ਸੋਮ 8 | ਮੰਗਲ 9 | ਬੁੱਧ 10 | ਵੀਰ, ਮਈ 11 | ਸ਼ੁੱਕਰ 12 | ਸ਼ਨੀ 13 | ਐਤ 14 | ਸੋਮ 15 | ਮੰਗਲ 16 | ਬੁੱਧ 17 | ਵੀਰ 18 | ਸ਼ੁੱਕਰ 19 | ||
---|---|---|---|---|---|---|---|---|---|---|---|---|---|---|---|---|
ਪੁਰਸ਼ | ਜੀ | ਜੀ | ਜੀ | ਜੀ | ਜੀ | ਜੀ | ਜੀ | ¼ | ਅੱਧਾ | ਬੀ | ਐੱਫ਼ | |||||
ਮਹਿਲਾ | ਜੀ | ਜੀ | ਜੀ | ਜੀ | ਜੀ | ਜੀ | ਜੀ | ¼ | ਅੱਧਾ | ਬੀ | ਐੱਫ਼ |
ਯੋਗਤਾ
ਸੋਧੋਪੁਰਸ਼ਾਂ ਦੀ ਯੋਗਤਾ
ਸੋਧੋDates |
Event | Location | Qualifier |
---|---|---|---|
20 September – 2 October 2014 | 2014 Asian Games | Incheon, South Korea | ਭਾਰਤ |
3–14 June 2015 | 2014–15 FIH Hockey World League Semifinals | Buenos Aires, Argentina | ਜਰਮਨੀ |
ਕੈਨੇਡਾ | |||
ਸਪੇਨ | |||
ਨਿਊਜ਼ੀਲੈਂਡ | |||
20 June – 5 July 2015 | ਫਰਮਾ:Country data Belgium Antwerp, Belgium | ਫਰਮਾ:Country data Belgium | |
ਗਰੇਟ ਬ੍ਰਿਟੇਨ | |||
ਫਰਮਾ:Country data Republic of Ireland | |||
21 July 2015 | Host nation | Toronto, Canada | ਬ੍ਰਾਜ਼ੀਲ |
14–25 July 2015 | 2015 Pan American Games | Toronto, Canada | ਅਰਜਨਟੀਨਾ |
21–29 August 2015 | 2015 EuroHockey Nations Championship | London, England | ਨੀਦਰਲੈਂਡ |
21–25 October 2015 | 2015 Oceania Cup | Stratford, New Zealand | ਆਸਟਰੇਲੀਆ |
23 October – 1 November 2015 | 2015 African Qualifying Tournament | Randburg, South Africa | —1 |
Total | 12 |
- ^1 – South Africa won the continental qualifier however the team did not participate in the 2016 Olympics. South African Sports Confederation and Olympic Committee (SASCOC) and South African Hockey Association (SAHA) made an agreement on the Rio 2016 Olympics qualification criteria that the Continental Qualification route would not be considered.[4][5] As a result, New Zealand, as the highest-ranked team from the 2014-15 Hockey World League Semifinals not already qualified, participated instead.[6][7]
ਔਰਤਾਂ ਦੀ ਯੋਗਤਾ
ਸੋਧੋDate |
Event | Location | Qualifier |
---|---|---|---|
20 September – 2 October 2014 | 2014 Asian Games | Incheon, South Korea | ਫਰਮਾ:Fhw |
10–21 June 2015 | 2014–15 FIH Hockey World League Semifinals | Valencia, Spain | ਫਰਮਾ:Fhw |
ਫਰਮਾ:Fhw | |||
ਫਰਮਾ:Fhw | |||
ਫਰਮਾ:Fhw2 | |||
20 June – 5 July 2015 | ਫਰਮਾ:Country data Belgium Antwerp, Belgium | ਫਰਮਾ:Fhw | |
ਫਰਮਾ:Fhw | |||
ਫਰਮਾ:Fhw | |||
ਫਰਮਾ:Fhw | |||
13–24 July 2015 | 2015 Pan American Games | Toronto, Canada | ਫਰਮਾ:Fhw |
22–30 August 2015 | 2015 EuroHockey Nations Championship | London, England | ਫਰਮਾ:Fhw1 |
21–25 October 2015 | 2015 Oceania Cup | Stratford, New Zealand | ਫਰਮਾ:Fhw |
23 October – 1 November 2015 | 2015 African Qualifying Tournament | Randburg, South Africa | —2 |
Total | 12 |
- ^1 – Competed as England
- ^2 – South Africa won the continental qualifier however the team will not participate in the 2016 Olympics. South African Sports Confederation and Olympic Committee (SASCOC) and South African Hockey Association (SAHA) made an agreement on the Rio 2016 Olympics qualification criteria that the Continental Qualification route will not be considered.[8][9] As a result, Spain, as the highest-ranked team from the 2014-15 Hockey World League Semifinals not already qualified, will participate instead.[10][11]
ਮੁਕਾਬਲੇ
ਸੋਧੋਪੁਰਸ਼ਾਂ ਅਤੇ ਮਹਿਲਾਵਾਂ ਦੇ ਮੁਕਾਬਲਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ; ਗਰੁੱਪ ਪੱਧਰ ਅਤੇ ਨਾਕਆਊਟ।
ਗਰੁੱਪ ਪੱਧਰੀ ਮੁਕਾਬਲੇ
ਸੋਧੋਕੁੱਲ 12 ਟੀਮਾਂ ਨੂੰ 6-6 ਕਰਕੇ ਦੋ ਗਰੱਪਾਂ ਵਿੱਚ ਵੰਡਿਆ ਗਿਆ ਸੀ। ਹਰੇਕ ਟੀਮ ਦਾ ਮੁਕਾਬਲੇ ਉਸਦੇ ਗਰੁੱਪ ਦੀ ਕਿਸੇ ਹੋਰ ਟੀਮ ਨਾਲ ਹੁੰਦਾ ਸੀ। ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਤਿੰਨ ਅੰਕ ਮਿਲਦੇ ਸਨ, ਮੁਕਾਬਲਾ ਬਰਾਬਰ ਰਹਿਣ 'ਤੇ ਇੱਕ ਅੰਕ ਮਿਲਦਾ ਸੀ। ਗਰੱਪ ਦੀਆਂ ਪਹਿਲੀਆਂ ਚਾਰ ਟੀਮਾਂ ਨੂੰ ਅੱਗੇ ਕੁਆਟਰਫਾਈਨਲ ਲਈ ਖੇਡਣਾ ਹੁੰਦਾ ਸੀ।
ਤਮਗਾ ਸੂਚੀ
ਸੋਧੋRank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਅਰਜਨਟੀਨਾ | 1 | 0 | 0 | 1 |
ਗਰੈਟ ਬ੍ਰਿਟੈਨ | 1 | 0 | 0 | 1 | |
3 | ਬੈਲਜੀਅਮ | 0 | 1 | 0 | 1 |
ਨੀਦਰਲੈਂਡ | 0 | 1 | 0 | 1 | |
5 | ਜਰਮਨੀ | 0 | 0 | 2 | 2 |
Total | 2 | 2 | 2 | 6 |
ਤਮਗਾ ਜੇਤੂ
ਸੋਧੋਹਵਾਲੇ
ਸੋਧੋ- ↑ "Rio 2016 – FIH Hockey Qualification System" (PDF). FIH. Retrieved 30 September 2014.
- ↑ "Hockey giants set to renew rivalries as match schedule unveiled for Rio 2016 Olympic Games". rio2016.com. 27 April 2016. Archived from the original on 27 ਅਪ੍ਰੈਲ 2016. Retrieved 26 ਅਗਸਤ 2016.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) Archived 27 April 2016[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2016-04-27. Retrieved 2016-08-26.{{cite web}}
: Unknown parameter|dead-url=
ignored (|url-status=
suggested) (help) Archived 2016-04-27 at the Wayback Machine. - ↑ "Rio 2016 Olympic Games hockey schedules confirmed". fih.ch. 27 April 2016.
- ↑ Agreement between SASCOC and SAHA
- ↑ Rio 2016 Olympics Selection Criteria for SA Hockey Association
- ↑ "Qualification Criteria" (PDF).
- ↑ "Spain women and New Zealand men invited to Rio 2016 Olympic Games hockey events". FIH. 17 December 2015. Retrieved 17 December 2015.
- ↑ Agreement between SASCOC and SAHA
- ↑ Rio 2016 Olympics Selection Criteria for SA Hockey Association
- ↑ "Qualification Criteria" (PDF).
- ↑ "Spain women and New Zealand men invited to Rio 2016 Olympic Games hockey events". FIH. 17 December 2015. Retrieved 17 December 2015.
ਬਾਹਰੀ ਕਡ਼ੀਆਂ
ਸੋਧੋ- ਰਿਓ2016 ਵੈੱਬਸਾਟ 'ਤੇ ਮੈਦਾਨੀ ਹਾਕੀ Archived 2014-09-23 at the Wayback Machine.