2019 ਆਈਸੀ ਮਹਿਲਾ ਕੁਆਲੀਫਾਇਰ ਈਏਪੀ
2019 ਆਈਸੀਸੀ ਮਹਿਲਾ ਕੁਆਲੀਫਾਇਰ ਈਏਪੀ ਇੱਕ ਕ੍ਰਿਕਟ ਟੂਰਨਾਮੈਂਟ ਸੀ ਜਿਹੜਾ ਕਿ ਮਈ 2019 ਵਿੱਚ ਵਨੁਆਤੂ ਵਿੱਚ ਕਰਵਾਇਆ ਗਿਆ ਸੀ।[1] ਇਸ ਟੂਰਨਾਮੈਂਟ ਦੇ ਸਾਰੇ ਮੈਚ ਮਹਿਲਾ ਟਵੰਟੀ20 ਅੰਤਰਰਾਸ਼ਟਰੀ (ਮ.ਟੀ20ਆਈ) ਦੇ ਤੌਰ ਤੇ ਖੇਡੇ ਜਾਣਗੇ, ਜਿਸ ਵਿੱਚ ਸਭ ਤੋਂ ਉੱਪਰਲੀ 2019 ਆਈਸੀਸੀ ਮਹਿਲਾ ਵਿਸ਼ਵ ਟਵੰਟੀ20 ਕੁਆਲੀਫਾਇਰ ਅਤੇ 2020 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ, ਦੋਵਾਂ ਟੂਰਨਾਮੈਂਟ ਲਈ ਕੁਆਲੀਫਾਈ ਕਰੇਗੀ।[2][3]
ਮਿਤੀਆਂ | 6 – 10 ਮਈ 2019 |
---|---|
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਕੌਂਸਲ |
ਕ੍ਰਿਕਟ ਫਾਰਮੈਟ | ਟਵੰਟੀ20 ਅੰਤਰਰਾਸ਼ਟਰੀ |
ਟੂਰਨਾਮੈਂਟ ਫਾਰਮੈਟ | ਰਾਊਂਡ-ਰੌਬਿਨ |
ਮੇਜ਼ਬਾਨ | ਵਨੁਆਤੂ |
ਜੇਤੂ | ਪਾਪੂਆ ਨਿਊ ਗਿਨੀ |
ਉਪ-ਜੇਤੂ | ਸਮੋਆ |
ਭਾਗ ਲੈਣ ਵਾਲੇ | 6 |
ਮੈਚ | 15 |
ਸਭ ਤੋਂ ਵੱਧ ਦੌੜਾਂ (ਰਨ) | ਰੈਜੀਨਾ ਲਿਲੀ (153) |
ਸਭ ਤੋਂ ਵੱਧ ਵਿਕਟਾਂ | ਕਾਇਆ ਅਰੂਆ (12) |
ਹਵਾਲੇ
ਸੋਧੋ- ↑ "Thailand plays host as the road to the Women's T20 and 50-over World Cups begins". International Cricket Council. Retrieved 14 February 2019.
- ↑ "Busy 2019 for Cricket PNG". Loop PNG. Archived from the original on 15 ਫ਼ਰਵਰੀ 2019. Retrieved 14 February 2019.
{{cite web}}
: Unknown parameter|dead-url=
ignored (|url-status=
suggested) (help) - ↑ "Just two steps away from World Cup spots for teams in Women's Qualifiers". International Cricket Council. Retrieved 30 April 2019.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |