ਮੋਰ (ਕਮਾਂਡ)

(More ਤੋਂ ਮੋੜਿਆ ਗਿਆ)

ਕੰਪਿਊਟਿੰਗ ਦੇ ਵਿੱਚ, more ਇੱਕ ਕਮਾਂਡ ਹੈ ਜੋ ਕਿਸੇ ਟੇਕਸਟ ਫਾਇਲ ਦੀ ਸਮੱਗਰੀ ਵੇਖਣ ਲਈ ਵਰਤਿਆ ਜਾਂਦਾ ਹੈ (ਪਰ ਇਸ ਰਾਹੀਂ ਫਾਇਲ ਨੂੰ ਬਦਲਿਆ ਨਹੀਂ ਜਾ ਸਕਦਾ), ਇਹ ਇੱਕ ਬਾਰ, ਟਰਮਿਨਲ ਪੇਜਰ ਦੇ ਉਪਰ, ਇੱਕ ਲਾਇਨ ਜਾਂ ਸਕਰੀਨ ਦਿਖਾ ਸਕਦਾ ਹੈ। ਇਹ ਯੂਨਿਕਸ (Unix) ਅਤੇ ਯੂਨਿਕਸ-ਵਰਗੇ ਸਿਸਟਮ, ਡੋਸ (DOS), ਓਐਸ/ਟੂ (OS/2) ਅਤੇ ਮਾਈਕਰੋਸੌਫਟ ਵਿਨਡੋਜ਼ (Microsoft Windows) ਦੇ ਵਿੱਚ ਮਿਲਦੇ ਹਨ। ਇਸ ਤਰਾਂ ਦੇ ਕੰਪਿਊਟਰ ਪਰੋਗਰਾਮਾਂ ਨੂੰ ਪੇਜਰਜ਼ ਕਿਹਾ ਜਾਂਦਾ ਹੈ।[1] more ਬਹੁਤ ਹੀ ਸਧਾਰਨ ਪੇਜਰ ਹੈ, ਪਹਿਲਾ ਇਸ ਨਾਲ ਫਾਇਲ ਦੀ ਸਮੱਗਰੀ ਦੇਖਣ ਲਈ ਸਿਰਫ ਅੱਗੇ ਹੀ ਜਾ ਸਕਦੇ ਸਨ, ਅਤੇ ਜੇ ਪਿਛਲਾ ਸਕਰੀਨ ਦੇਖਣ ਲਈ ਪਿੱਛੇ ਨਈਂ ਜਾ ਸਕਦੇ ਸੀ, ਪਰ ਨਵੀਂਆਂ ਤਕਨਿਕਾਂ ਰਾਹੀ ਹੁਣ ਕੁਝ ਵਾਰ ਪਿਛਲੇ ਸਕਰੀਨ ਵੀ ਦੇਖੇ ਜਾ ਸਕਦੇ ਹਨ।

more
ਉੱਨਤਕਾਰਡੈਨਿਅਲ ਹਾਲਬਰਟ
ਆਪਰੇਟਿੰਗ ਸਿਸਟਮCross-platform
ਕਿਸਮsystem utility
ਲਸੰਸBSD License

ਇਤਿਹਾਸ

ਸੋਧੋ

more ਕਮਾਂਡ ਪਹਿਲਾਂ 1978 ਵਿੱਚ ਯੂਨੀਵਰਸਿਟੀ ਆਫ ਕੈਲੀਫ਼ੋਰਨੀਆ, ਬਰਕਲੀ ਦੇ ਇੱਕ ਵਿਦਿਆਰਥੀ, ਡੈਨਿਅਲ ਹਾਲਬਰਟ, ਨੇ ਬਣਾਇਆ ਸੀ। ਇਹ ਪਹਿਲਾਂ 3.0 ਬੀਡੀਐਸ (BSD) ਦੇ ਵਿੱਚ ਸ਼ਾਮਿਲ ਕਿਤਾ ਗਿਆ ਸੀ, ਅਤੇ ਉਸ ਤੋਂ ਬਾਅਦ ਇਹ ਸਭ ਯੂਨਿਕਸ ਸਿਸਟਮਾਂ ਵਿੱਚ ਸ਼ਾਮਿਲ ਕਿਤਾ ਜਾਂਦਾ ਹੈ। less, ਇੱਕ ਇਹੋ ਜਿਹਾ ਕਮਾਂਡ ਜਿਸ ਵਿੱਚ ਕੁਝ ਹੋਰ ਵਧਾਈ ਕਾਬਲੀਅਤ ਹੈ, ਇਸ ਨਾਲ ਫਾਇਲ ਨੂੰ ਦੇਖਣ ਲਈ ਅੱਗੇ ਜਾਂ ਪਿੱਛੇ ਜਾ ਸਕਦੇ ਹਨ, ਇਹ ਪਰੋਸਰਾਮ ਮਾਰਕ ਨੂਡਲਮੇਨ ਨੇ 1983-85 ਦੇ ਦੌਰਾਨ ਲਿਖਿਆ ਸੀ, ਅਤੇ ਹੁਣ ਇਹ ਵੀ ਯੂਨਿਕਸ ਸਿਸਟਮਾਂ ਦੇ ਨਾਲ ਮਿਲਦਾ ਹੈ।

ਵਰਤੋਂ

ਸੋਧੋ

ਯੂਨਿਕਸ (Unix)

ਸੋਧੋ

ਕਮਾਂਡ-ਸਿਨਟੈਕਸ ਹੇਂਠ ਹੈ:

more [options] [file_name]

ਜੇ file_name ਦੀ ਥਾਂ ਕੋਈ ਫਾਇਲ ਦਾ ਨਾਂ ਨਹੀਂ ਦਿਤਾ ਗਿਆ, ਤਾਂ more ਫਾਇਲ ਲਈ stdin ਦੇ ਵਿੱਚ ਦੇਖੇਗਾ।

Once more ਨੂੰ ਇਨਪੁਟ ਮਿਲਣ ਤੋਂ ਬਾਅਦ, ਇਹ ਪਰੋਗਰਾਮ ਸਕਰੀਨ ਦੇ ਉਪਰ ਜਿਨਾ ਵੀ ਸ਼ਾਮਿਲ ਹੋ ਸਕੇ, ਉਹ ਦਿਖਾਂਦਾ ਹੈ, ਅਤੇ ਉਸ ਤੋਂ ਬਾਅਦ ਅੱਗੇ ਜਾਣ ਲਈ ਵਰਤੋਂ ਕਰਨ ਵਾਲੇ ਦਾ ਇੰਤਜਾਰ ਕਰਦਾ ਹੈ (ਪਰ ਜੇ ਕਿਸੇ ਵੀ ਲਾਇਨ ਉਪਰ (^L) ਲਿਖਿਆ ਹੁੰਦਾ ਹੈ, ਇਹ ਉਥੇ ਵੀ ਰੁਕ ਜਾਂਦਾ ਹੈ)। ਹੇਂਠਾਂ ਖੱਬੇ ਕੋਨੇ ਤੇ "--More--" ਅਤੇ ਜਿਨਾ ਪਰਤਿਸ਼ਤ ਪੇਜ ਵਿਖਾ ਦਿਤਾ ਗਿਆ ਹੈ, ਉਹ ਲਿਖਿਆ ਹੁੰਦਾ ਹੈ। ਜਦ more 100% ਤੱਕ ਜਲਾ ਜਾਂਦਾ ਹੈ, ਤਾਂ ਇਹ ਪਰੋਗਰਾਮ ਬੰਦ ਹੋ ਜਾਂਦਾ ਹੈ। ਕਿਸੇ ਫਾਇਲ 'ਚ ਅੱਗੇ ਇੱਕ ਲਾਇਨ ਜਾਣ ਲਈ Enter ਦੱਬਿਆ ਜਾਂਦਾ ਹੈ ਅਤੇ ਇੱਕ ਸਕਰੀਨ ਅੱਗੇ ਜਾਣ ਲਈ Space ਬਟਨ ਦੱਬਿਆ ਜਾਂਦਾ ਹੈ। ਇਸ ਵਿੱਚ ਕੁਝ ਹੋਰ ਵੀ ਕਮਾਂਡ ਹੁੰਦੇ ਹਨ, ਉਹਨਾਂ ਨੂੰ ਦੇਖਣ ਲਈ more ਦਾ man page ਕਮਾਂਡ ਵੇਖੋ[2]

Options are typically entered before the file name, but can also be entered in the environment variable $MORE. Options entered in the actual command line will override those entered in the $MORE environment variable. Available options may vary between Unix systems, but a typical set of options is as follows:

  • -num: ਇਹ ਆਪਸ਼ਨ ਸਕਰੀਨ ਦੇ ਸਾਈਜ਼ (ਲਾਇਨਾਂ ਵਿੱਚ) ਲਈ ਹੈ।
  • -d: ਇਸ ਆਪਸ਼ਨ ਨਾਲ more "[Press space to continue, 'q' to quit.]" ਦਾ ਸੰਦੇਸ਼ ਦਏਗਾ ਅਤੇ "[Press 'h' for instructions.]" ਸਕਰੀਨ ਦੇ ਉਪਰ ਦਿਖਾਏ ਜਾਂਦੇ ਹਨ, ਜਦ ਵੀ ਕੋਈ ਗਲਤ ਬਟਨ ਦੱਬਿਆ ਜਾਂਦਾ ਹੈ, ਆਮ ਤੋਰ ਤੇ ਗਲਤ ਬਟਨ ਉਪਰ more ਇੱਕ ਘੰਟੀ ਬਜਾਉਦਾ ਹੈ।
  • -l: more ^L ਨੂੰ ਫੋਰਮ ਫੀਡ (form feed) ਦਾ ਖਾਸ ਕੇਰੇਕਟਰ ਸਮਝਦਾ ਹੈ, ਅਤੇ ਉਥੇ ਹੀ ਰੁਕ ਜਾਂਦਾ ਹੈ। ਇਸ ਆਪਸ਼ਨ ਨਾਲ ਇਹ ਨਹੀਂ ਰੁਕੇਗਾ।
  • -f: Causes more to count logical, rather than screen lines (i.e., long lines are not folded).
  • -p: Do not scroll. Instead, clear the whole screen and then display the text.
  • -c: Do not scroll. Instead, paint each screen from the top, clearing the remainder of each line as it is displayed.
  • -s: Squeeze multiple blank lines into one.
  • -u: Suppress underlining.
  • +/: The +/ option specifies a string that will be searched for before each file is displayed. (Ex.: more +/Preamble gpl.txt)
  • +num: Start at line number num.

ਮਾਈਕਰੋਸੌਫਟ ਵਿਨਡੋਜ਼ (Microsoft Windows)

ਸੋਧੋ

ਮਾਈਕਰੋਸੌਫਟ ਵਿਨਡੋਜ਼ ਦੇ ਕਮਾਂਡ-ਸਿਨਟੈਕਸ:[3]

command | more [/c] [/p] [/s] [/tn] [+n]
more /c [/p] [/s] [/tn] +n < [Drive:] [Path] FileName
more [/c] [/p] [/s] [/tn] [+n] [files]

ਉਦਾਹਰਣ

ਸੋਧੋ

letter.txt ਫਾਈਲ ਵਿਖਾਉਣ (display) ਲਈ ਹੇਠ ਲਿਖੇ ਦੋ ਕਮਾਂਡਾਂ ਵਿੱਚੋਂ ਕੋਈ ਵੀ ਵਰਤਿਆ ਜਾ ਸਕਦਾ ਹੈ:

more < letter.txt
type letter.txt | more

ਇਹ ਕਮਾਂਡ letter.txt ਫਾਈਲ ਦਾ ਪਇਲਾ ਸਕਰੀਨ ਵਿਖਾਉਦਾ ਹੈ, ਅਤੇ ਉਸ ਤੋਂ ਬਾਅਦ ਹੀ, ਹੋਂਠ ਲਿਖਿਆ ਪ੍ਰਾਮਪਟ (prompt) ਆਂਉਦਾ ਹੈ:

-- More—ਸਪੈਸਬਾਰ (spacebar) ਨੂੰ ਸਬਾਉਣ ਤੋਂ ਬਾਅਦ, ਫਾਇਲ ਦਾ ਅਗਲਾ ਸਕਰੀਨ ਦਿਖਾਇਆ ਜਾਂਦਾ ਹੈ। ਹੇਂਠ ਲਿਖੇ ਦੋਨਾਂ ਕਮਾਂਡਾਂ ਵਿੱਚੋਂ ਕੋਈ ਵੀ ਵਰਤ ਕੇ ਫਾਈਲ ਵਿਖਾਉਣ ਤੋਂ ਪਹਿਲਾਂ ਸਕਰੀਨ ਨੂੰ ਖਾਲੀ ਅਤੇ ਵਾਧੂ ਦਿਆਂ ਖਾਲੀ ਲਾਈਨਾਂ ਨੂੰ ਹਟਾਇਆ ਜਾ ਸਕਦਾ ਹੈ:
more /c /s < letter.txt
type letter.txt | more /c /s

ਕਮਾਂਡ-ਸਿਨਟੈਕਸ::

MORE < [drive:][path]filename
command | more
  • drive:\path\filename – Specifies the location of the file to display one screen at a time.
  • command | – Specifies the command whose output will be displayed.

ਉਦਾਹਰਣ

ਸੋਧੋ

Return the content of the OS/2 system directory using the dir command and display it one screen at a time using the more command:

[C:\]dir C:\OS2 | more

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
ਸੋਧੋ