ਅਕਬਰ ਹੁਸੈਨ ਰਿਜ਼ਵੀ, ਆਮ ਮਸ਼ਹੂਰ ਨਾਮ ਅਕਬਰ ਇਲਾਹਾਬਾਦੀ (ਉਰਦੂ: اكبر الہ آبادی ) (ਅਕਤੂਬਰ, 1846 ; 15 ਫ਼ਰਵਰੀ 1921), ਇੱਕ ਭਾਰਤੀ ਉਰਦੂ ਸ਼ਾਇਰ ਸੀ।[1]

ਅਕਬਰ ਇਲਾਹਾਬਾਦੀ
ਜਨਮ(1846-11-16)16 ਨਵੰਬਰ 1846
ਇਲਾਹਾਬਾਦ
ਮੌਤ15 ਫਰਵਰੀ 1921(1921-02-15) (ਉਮਰ 74)
ਇਲਾਹਾਬਾਦ
ਕੌਮੀਅਤBritish Indian
ਕਿੱਤਾJudge
ਪ੍ਰਭਾਵਿਤ ਹੋਣ ਵਾਲੇਉਰਦੂ ਸ਼ਾਇਰੀ
ਵਿਧਾGhazal, Masnavi, Qita, Rubai

ਕਾਵਿਸੋਧੋ

ਉਸ ਨੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਕੀਤੇ।[2]

ਟੂਕਾਂਸੋਧੋ

ਤਾਲੀਮ ਜੋ ਦੀ ਜਾਤੀ ਹੈ ਹਮੇਂ ਵੋਹ ਕੀਹ ਹੈ? ਫ਼ਕਤ ਬਾਜ਼ਾਰੀ ਹੈ

ਜੋ ਅਕਲ ਸਿਖਾਈ ਜਾਤੀ ਹੈ ਵੋਹ ਕੀਹ ਹੈ? ਫ਼ਕਤ ਸਰਕਾਰੀ ਹੈ

ਸੱਯਾਦ ਹੁਨਰ ਦਖਲਾਏ ਅਗਰ ਤਾਲੀਮ ਸੇ ਸਭ ਕੁਛ ਮੁਮਕਿਨ ਹੈ

ਬੁਲਬੁਲ ਕੇ ਲੀਏ ਕਿਆ ਮੁਸ਼ਕਿਲ ਹੈ ਉੱਲੂ ਭੀ ਬਨੇ ਔਰ ਖ਼ੁਸ਼ ਭੀ ਰਹੇ

ਛੋੜ ਲਿਟਰੇਚਰ ਕੋ ਆਪਣੀ ਹਿਸਟਰੀ ਕੋ ਭੁੱਲ ਜਾ

ਸ਼ੇਖ਼ ਵ ਮਸਜਿਦ ਸੇ ਤਾਅਲੁੱਕ ਤਰਕ ਕਰ ਸਕੂਲ ਜਾ

ਚਾਰ ਦਿਨ ਕੀ ਜ਼ਿੰਦਗੀ ਹੈ ਕੋਫ਼ਤ ਸੇ ਕਿਆ ਫ਼ਾਇਦਾ

ਖਾ ਡਬਲ ਰੋਟੀ, ਕਲਰਕੀ ਕਰ, ਖ਼ੁਸ਼ੀ ਸੇ ਫੂਲ ਜਾ

ਤੁਮ ਸ਼ੌਕ ਸੇ ਕਾਲਜ ਮੈਂ ਫਲੂ ਪਾਰਕ ਮੈਂ ਫੂਲੋ

ਜ਼ਾਇਜ਼ ਹੈ ਗ਼ੁਬਾਰੋਂ ਮੈਂ ਅੜੋ ਚਰਖ਼ ਪਾ ਝੋਲੋ

ਲੇਕਿਨ ਇੱਕ ਸੁਖ਼ਨ ਬੰਦਾ ਏ ਆਜ਼ਿਜ਼ ਕਾ ਰਹੇ ਯਾਦ

ਅੱਲ੍ਹਾ ਕੋ ਔਰ ਆਪਣੀ ਹਕੀਕਤ ਕੋ ਨਾ ਭੂਲੋ

ਹਵਾਲੇਸੋਧੋ

  1. "The Peninsula Qatar". The Peninsula Qatar. 2013-12-27. Retrieved 2013-12-31. 
  2. the fourth volume was published in 1948.