ਅਕਬਰ ਬੁਗਟੀ

(ਅਕਬਰ ਬੁਗਤੀ ਤੋਂ ਮੋੜਿਆ ਗਿਆ)

ਨਵਾਬ ਅਕਬਰ ਖ਼ਾਨ ਬੁਗਤੀ (ਉਰਦੂ, ਬਲੋਚੀ: نواب اکبر شهباز خان بگٹی) (ਜਨਮ 12 ਜੁਲਾਈ 1927 – ਮੌਤ 26 ਅਗਸਤ 2006) ਬਲੋਚਾਂ ਦੇ ਬੁਗਤੀ ਕਬੀਲੇ ਦੇ ਤੁਮਾਨਦਾਰ (ਮੁਖੀ) ਸਨ ਅਤੇ ਉਹ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਗ੍ਰਹਿ ਰਾਜ ਮੰਤਰੀ ਅਤੇ ਗਵਰਨਰ ਵੀ ਰਹੇ।[1] ਉਹ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਇੱਕ ਦੇਸ਼ ਬਣਾਉਣ ਲਈ ਸੰਘਰਸ਼ ਕਰ ਰਹੇ ਸਨ। 26 ਅਗਸਤ 2006 ਨੂੰ ਬਲੋਚਿਸਤਾਨ ਦੇ ਕੋਹਲੂ ਜਿਲ੍ਹੇ ਵਿੱਚ ਇੱਕ ਫੌਜੀ ਕਾਰਵਾਈ ਵਿੱਚ ਅਕਬਰ ਬੁਗਤੀ ਅਤੇ ਉਨ੍ਹਾਂ ਦੇ ਕਈ ਸਾਥੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਨਵਾਬ ਅਕਬਰ ਖ਼ਾਨ, ਨਵਾਬ ਮੇਹਰਾਬ ਖ਼ਾਨ, ਬੁਗਤੀ ਦੇ ਪੁੱਤਰ ਅਤੇ ਸਰ ਸ਼ਾਹਬਾਜ਼ ਖ਼ਾਨ ਬੁਗਤੀ ਦਾਪੋਤਰਾ ਸੀ। ਓਹ ਬਲੋਚਿਸਤਾਨ ਦੇ ਇੱਕ ਜ਼ਿਲੇ ਵਿੱਚ ਪੈਦਾ ਹੋਏ ਸਨ।

ਨਵਾਬ ਅਕਬਰ ਖ਼ਾਨ ਬੁਗਤੀ
13ਵਾਂ ਬਲੋਚਿਸਤਾਨ ਗਵਰਨਰ
ਦਫ਼ਤਰ ਵਿੱਚ
15 ਫਰਵਰੀ 1973 – 3 ਜਨਵਰੀ 1974
ਤੋਂ ਪਹਿਲਾਂਗੌਜ ਬਖ਼ਸ਼ ਬਿਜੈਨਜੋ
ਤੋਂ ਬਾਅਦਅਹਮਦ ਯਾਰ ਖ਼ਾਨ
5ਵਾਂ ਬਲੋਚਿਸਤਾਨ ਮੁੱਖ ਮੰਤਰੀ
ਦਫ਼ਤਰ ਵਿੱਚ
4 ਫਰਵਰੀ 1989 – 6 ਅਗਸਤ 1990
ਤੋਂ ਪਹਿਲਾਂJam Ghulam Qadir Khan
ਤੋਂ ਬਾਅਦTaj Muhammad Jamali
19ਵਾਂ ਬੁਗਤੀ ਕਬੀਲੇ ਦਾ ਤੁਮਾਨਦਾਰ
ਤੋਂ ਪਹਿਲਾਂਨਵਾਬ ਮਹਿਰਾਬ ਖ਼ਾਨ ਬੁਗਤੀ
ਤੋਂ ਬਾਅਦNawab Brahamdagh Khan Bugti
ਨਿੱਜੀ ਜਾਣਕਾਰੀ
ਜਨਮspouse Three Marriages: ਪਹਿਲਾ ਬਲੋਚ,ਦੂਜਾ ਪਸ਼ਤੂਨ ਅਤੇ ਤੀਜਾ ਪਰਸ਼ੀਅਨ
(1927-07-12)12 ਜੁਲਾਈ 1927
Barkhan, Barkhan District, ਬਲੋਚਿਸਤਾਨ
ਮੌਤ26 ਅਗਸਤ 2006(2006-08-26) (ਉਮਰ 79)
ਕੋਹਲੂ, ਬਲੋਚਿਸਤਾਨ
ਕਬਰਿਸਤਾਨspouse Three Marriages: ਪਹਿਲਾ ਬਲੋਚ,ਦੂਜਾ ਪਸ਼ਤੂਨ ਅਤੇ ਤੀਜਾ ਪਰਸ਼ੀਅਨ
ਸਿਆਸੀ ਪਾਰਟੀਜਮਹੂਰੀ ਵਤਨ ਪਾਰਟੀ
ਮਾਪੇ
  • spouse Three Marriages: ਪਹਿਲਾ ਬਲੋਚ,ਦੂਜਾ ਪਸ਼ਤੂਨ ਅਤੇ ਤੀਜਾ ਪਰਸ਼ੀਅਨ
ਰਿਹਾਇਸ਼ਡੇਰਾ ਬੁਗਤੀ, ਬਲੋਚਿਸਤਾਨ
ਪੇਸ਼ਾਬੁਗਤੀ ਕਬੀਲੇ ਦਾ ਤੁਮਾਨਦਾਰ, ਸਿਆਸਤਦਾਨ

ਹਵਾਲੇ

ਸੋਧੋ
  1. Banerjee, Paula; Chaudhury, Sabyasachi Basu Ray; Das, Samir Kumar; Adhikari, Bishnu (2005). Internal Displacement in South Asia: The Relevance of the UN's Guiding Principles. SAGE. ISBN 0-7619-3313-1.