ਅਕਸ਼ੈ ਖੰਨਾ
ਅਕਸ਼ੈ ਖੰਨਾ ਇੱਕ ਰਾਸ਼ਟਰਵਾਦੀ ਹਿੰਦੀ ਫਿਲਮ ਅਦਾਕਾਰ ਹੈ। [1] ਉਹ ਮਸ਼ਹੂਰ ਅਭਿਨੇਤਾ ਵਿਨੋਦ ਖੰਨਾ ਦਾ ਪੁੱਤਰ ਹੈ ਅਤੇ ਉਸਦਾ ਵੱਡਾ ਭਰਾ ਰਾਹੁਲ ਖੰਨਾ ਹੈ।
ਅਕਸ਼ੈ ਖੰਨਾ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਭਿਨੇਤਾ |
ਸਰਗਰਮੀ ਦੇ ਸਾਲ | 1997-ਵਰਤਮਾਨ |
Parent(s) | ਵਿਨੋਦ ਖੰਨਾ ਗੀਤਾਂਜਲੀ ਤਲੇਅਰ ਖੰਨਾ |
ਫਿਲਮੀ ਸਫ਼ਰ
ਸੋਧੋਨਿੱਜੀ ਜੀਵਨ
ਸੋਧੋਅਕਸ਼ੈ ਖੰਨਾ ਦਾ ਜਨਮ 28 ਮਾਰਚ 1975 ਨੂੰ ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ ਹੋਇਆ ਸੀ। ਉਸਨੇ ਨਮਿਤ ਕਪੂਰ ਐਕਟਿੰਗ ਸਕੂਲ ਤੋਂ ਅਦਾਕਾਰੀ ਸਿੱਖੀ ਅਤੇ 1997 ਵਿੱਚ ਫਿਲਮ ਹਿਮਾਲਿਆਪੁਤਰ ਵਿੱਚ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ, ਜਿਸਨੂੰ ਉਸਦੇ ਪਿਤਾ ਵਿਨੋਦ ਖੰਨਾ ਨੇ ਬਣਾਇਆ ਸੀ।[2]
ਪ੍ਰਮੁੱਖ ਫਿਲਮਾਂ
ਸੋਧੋਸਾਲ | ਫਿਲਮ | ਅੱਖਰ | ਟਿੱਪਣੀ |
---|---|---|---|
2019 | ਸੈਕਸ਼ਨ 375 | ||
2016 | ਡਿਸ਼ੂਮ | ਰਾਹੁਲ | |
2012 | ਗਲੀ ਗਲੀ ਚੋਰ ਹੈ | ਭਾਰਤ | |
ਦਿੱਲੀ ਸਫਾਰੀ | ਏਲੈਕਸ | ||
2010 | ਤੀਸ ਮਾਰ ਖਾਂ | ਆਤਿਸ਼ ਕਪੂਰ | |
ਨੋ ਪ੍ਰਾਬਲਮ | ਰਾਜ ਅੰਬਾਨੀ | ||
ਆਕ੍ਰੋਸ਼ | ਸਿਧਾਂਤ ਚਤੁਰਵੇਦੀ | ||
2009 | ਸ਼ਾਰਟ ਕੱਟ ਦ ਕਾੱਨ ਇਜ਼ ਆੱਨ | ਸ਼ੇਖਰ ਗਿਰੀਰਾਜ | |
ਲੱਕ ਬਾਏ ਚਾਂਸ | ਖ਼ੁਦ | ||
2008 | ਮੇਰੇ ਬਾਪ ਪਹਿਲੇ ਆਪ | ਗੌਰਵ ਜੇ ਰਾਣੇ | |
ਰੇਸ | ਰਾਜੀਵ ਸਿੰਘ | ||
2007 | ਆਜਾ ਨਚਲੇ | ਰਾਜਾ ਉਦੈ ਸਿੰਘ | |
ਸਲਾਮ-ਏ-ਇਸ਼ਕ | ਸ਼ਿਵੇਨ ਡੂੰਗਰਪੁਰ | ||
2004 | ਦੀਵਾਰ | ||
ਹਲਚਲ | |||
2003 | ਬਾਰਡਰ ਹਿੰਦੁਸਤਾਨ ਕਾ | ||
ਐਲਓਸੀ ਕਾਰਗਿਲ | |||
ਹੰਗਾਮਾ | ਜੀਤੂ | ||
2002 | ਹਮਰਾਜ | ਕਰਨ ਮਲਹੋਤਰਾ | |
ਦੀਵਾਨਗੀ | ਰਾਜ ਗੋਇਲ | ||
2001 | ਲਵ ਯੂ ਹਮੇਸ਼ਾ | ||
ਦਿਲ ਚਾਹਤਾ ਹੈ | ਸਿਧਾਰਥ ਸਿਨ੍ਹਾ | ||
1999 | ਲਾਵਾਰਿਸ | ਕਪਤਾਨ ਦਾਦਾ | |
ਆ ਅਬ ਲੌਟ ਚਲੇਂ | ਰੋਹਨ ਖੰਨਾ | ||
ਤਾਲ | ਮਾਨਵ ਮਹਿਤਾ | ||
1998 | ਕੁਦਰਤ | ਵਿਜੈ | |
ਡੋਲੀ ਸਜਾ ਕੇ ਰਖਨਾ | ਇੰਦਰਜੀਤ ਬਾਂਸਲ | ||
1997 | ਮੋਹਬੱਤ | ਰੋਹਿਤ ਮਲਹੋਤਰਾ | |
ਬਾਰਡਰ | ਧਰਮਵੀਰ | ||
ਹਿਮਾਲਿਆ ਪੁੱਤਰ | |||
2017 | ਇਤਫ਼ਾਕ | ਦੇਵ ਵਰਮਾ |
ਨਾਮਜ਼ਦਗੀਆਂ ਅਤੇ ਪੁਰਸਕਾਰ
ਸੋਧੋ- 1998 - ਫਿਲਮਫੇਅਰ ਪਹਿਲਾ ਅਭਿਨੈ ਪੁਰਸਕਾਰ - ਹਿਮਾਲਿਆ ਪੁੱਤਰ
ਹਵਾਲਾ
ਸੋਧੋ- ↑ "Akshaye Khanna on not tying the knot or adopting kids: I'm not marriage material, can't give up control". Archived from the original on 23 ਸਤੰਬਰ 2019. Retrieved 19 ਸਤੰਬਰ 2019.
- ↑ "ਅਕਸ਼ੈ ਖੰਨਾ ਲਈ ਭੇਜਿਆ ਗਿਆ ਸੀ ਕਰਿਸ਼ਮਾ ਕਪੂਰ ਦਾ ਰਿਸ਼ਤਾ, ਇਸ ਕਾਰਨ ਵਿਗੜੀ ਗੱਲ". ਆਜ ਤਕ. 28 ਮਾਰਚ 2019. Archived from the original on 26 ਸਤੰਬਰ 2019. Retrieved 26 ਸਤੰਬਰ 2019.