ਅਖਲਾਕ ਏ ਹਿੰਦੀ (Urdu: اخلاق ہندی) 1803 ਵਿੱਚ ਪ੍ਰਿੰਟਿੰਗ-ਪ੍ਰੈਸ ਵਿੱਚ ਛਪੀ ਪਹਿਲੀ ਉਰਦੂ ਕਿਤਾਬ ਹੈ। ਇਹ ਕਿਤਾਬ ਮੀਰ ਬਹਾਦੁਰ ਅਲੀ ਹੁਸੈਨੀ ਨੇ ਲਿਖੀ ਸੀ ਅਤੇ ਨੈਤਿਕਤਾ ਨਾਲ ਸੰਬੰਧਿਤ ਹੈ। [1]

ਅਖ਼ਲਾਕ-ਏ-ਹਿੰਦੀ
اخلاق ہندی
ਲੇਖਕਬਹਾਦੁਰ ਅਲੀ ਹੁਸੈਨੀ
ਭਾਸ਼ਾਉਰਦੂ
ਵਿਸ਼ਾਜੀਵਨ ਨੀਤੀ
ਪ੍ਰਕਾਸ਼ਨਫ਼ੋਰਟ ਵਿਲੀਅਮ ਕਾਲਜ
ਸਫ਼ੇ160

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
  1. Raza Ali Abadi, Ktabian Apny Aaba ki, p.15-18