ਅਖਿਲੇਸ਼ ਯਾਦਵ (ਜਨਮ: 1 ਜੁਲਾਈ 1973) ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਹਨ। ਇਸ ਤੋਂ ਪਹਿਲਾਂ ਉਹ ਲਗਾਤਾਰ ਤਿੰਨ ਵਾਰ ਸੰਸਦ ਵੀ ਰਹਿ ਚੁੱਕੇ ਹਨ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਪੁੱਤਰ ਅਖਿਲੇਸ਼ ਨੇ 2012 ਦੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਵਿੱਚ ਆਪਣੀ ਪਾਰਟੀ ਦੀ ਅਗਵਾਈ ਕੀਤੀ। ਉਹਨਾਂ ਦੀ ਪਾਰਟੀ ਨੂੰ ਰਾਜ ਵਿੱਚ ਸਪਸ਼ਟ ਬਹੁਮਤ ਮਿਲਣ ਦੇ ਬਾਅਦ, 15 ਮਾਰਚ 2012 ਨੂੰ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪਦ ਦੀ ਸਹੁੰ ਚੁੱਕੀ।

ਅਖਿਲੇਸ਼ ਯਾਦਵ
ਯੁਵਾ ਮੁੱਖਮੰਤਰੀ ਅਖਿਲੇਸ਼ ਯਾਦਵ
ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ
ਦਫ਼ਤਰ ਸੰਭਾਲਿਆ
15 ਮਾਰਚ 2012
ਤੋਂ ਪਹਿਲਾਂਮਾਇਆਵਤੀ
ਹਲਕਾ19 ਮਾਰਚ 2017
ਨਿੱਜੀ ਜਾਣਕਾਰੀ
ਜਨਮ (1973-07-01) 1 ਜੁਲਾਈ 1973 (ਉਮਰ 51)
ਪਿੰਡ ਸੈਫਈ, ਜਨਪਦ ਇਟਾਵਾ, ਉੱਤਰ ਪ੍ਰਦੇਸ਼
ਕੌਮੀਅਤਭਾਰਤੀ
ਸਿਆਸੀ ਪਾਰਟੀਸਮਾਜਵਾਦੀ ਪਾਰਟੀ
ਜੀਵਨ ਸਾਥੀਡਿਮਪਲ ਯਾਦਵ
ਸੰਬੰਧਮੁਲਾਯਮ ਸਿੰਘ ਯਾਦਵ (ਪਿਤਾ)
ਰਾਮ ਗੋਪਾਲ ਯਾਦਵ (ਚਾਚਾ)
ਸ਼ਿਵਪਾਲ ਸਿੰਘ ਯਾਦਵ (ਚਾਚਾ)
ਬੱਚੇਤਿੰਨ
ਰਿਹਾਇਸ਼ਪਿੰਡ ਸੈਫਈ, ਜਨਪਦ ਇਟਾਵਾ, ਉੱਤਰ ਪ੍ਰਦੇਸ਼
ਅਲਮਾ ਮਾਤਰਮੈਸੂਰ ਯੂਨੀਵਰਸਿਟੀ
ਸਿਡਨੀ ਯੂਨੀਵਰਸਿਟੀ
ਪੇਸ਼ਾਰਾਜਨੇਤਾ
ਵੈੱਬਸਾਈਟwww.akhileshyadav.com