ਅਜਮਾਨ
ਅਜਮਾਨ (Arabic: عجمان) ਜਾਂ ਉਜਮਾਨ ਸੰਯੁਕਤ ਅਰਬ ਇਮਰਾਤ (ਯੂ.ਏ.ਈ.) ਦੀਆਂ ਸੱਤ ਇਮਰਾਤਾਂ 'ਚੋਂ ਇੱਕ ਹੈ। 260 ਵਰਗ ਕਿੱਲੋਮੀਟਰ ਰਕਬੇ ਵਾਲੀ ਇਹ ਇਮਰਾਤ ਦੇਸ਼ ਦੀ ਸਭ ਤੋਂ ਛੋਟੀ ਇਮਰਾਤ ਹੈ। ਇਹਦਾ ਸਰਕਾਰੀ ਟਿਕਾਣਾ ਅਜਮਾਨ ਹੈ ਜੋ ਉੱਤਰ, ਦੱਖਣ ਅਤੇ ਪੂਰਬ ਵੱਲੋਂ ਸ਼ਾਰਜਾ ਨਾਲ਼ ਘਿਰਿਆ ਹੋਇਆ ਹੈ।[1]
ਅਜਮਾਨ
إمارة عجمانّ | ||
---|---|---|
ਅਜਮਾਨ ਦੀ ਇਮਰਾਤ | ||
ਦੇਸ਼ | ਸੰਯੁਕਤ ਅਰਬ ਇਮਰਾਤ ਦੀਆਂ ਇਮਰਾਤਾਂ (ਯੂ.ਏ.ਈ.) | |
ਉੱਪਵਿਭਾਗ | ||
ਸਰਕਾਰ | ||
• ਕਿਸਮ | ਸੰਵਿਧਾਨਕ ਬਾਦਸ਼ਾਹੀ | |
• ਇਮੀਰ | ਹੁਮੈਦ ਬਿਨ ਰਸ਼ੀਦ ਅਲ ਨੁਐਮੀ | |
ਆਬਾਦੀ (2008) | ||
• ਕੁੱਲ | 3,61,160 | |
ਸਮਾਂ ਖੇਤਰ | ਯੂਟੀਸੀ+4 (ਯੂ.ਏ.ਈ. ਮਿਆਰੀ ਸਮਾਂ) | |
ISO 3166 ਕੋਡ | AE-AJ |
ਵਿਕੀਮੀਡੀਆ ਕਾਮਨਜ਼ ਉੱਤੇ ਅਜਮਾਨ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ "Ajman (City and Emirate) – TEN Guide (UAE)". Guide.theemiratesnetwork.com. Archived from the original on 6 ਅਕਤੂਬਰ 2010. Retrieved 13 November 2011.
{{cite web}}
: Unknown parameter|dead-url=
ignored (|url-status=
suggested) (help)