ਅਜ਼ੀਮ ਸ਼ੇਖਰ
ਪੰਜਾਬੀ ਕਵੀ
ਚੰਦਰ ਸ਼ੇਖਰ ਸ਼ਰਮਾ (ਕਲਮੀ ਨਾਮ: ਅਜ਼ੀਮ ਸ਼ੇਖਰ, ਜਨਮ 25 ਦਸੰਬਰ 1965) ਬਰਤਾਨੀਆ ਵੱਸਦਾ ਇੱਕ ਪੰਜਾਬੀ ਗ਼ਜ਼ਲਗੋ ਹੈ।
ਅਜ਼ੀਮ ਸ਼ੇਖਰ | |
---|---|
ਜਨਮ | ਚੰਦਰ ਸ਼ੇਖਰ ਸ਼ਰਮਾ 25 ਦਸੰਬਰ 1965 ਨਥਾਣਾ, ਜ਼ਿਲ੍ਹਾ ਬਠਿੰਡਾ, ਪੰਜਾਬ, ਭਾਰਤ |
ਕਿੱਤਾ | ਕਵੀ, ਗੀਤਕਾਰ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਗ਼ਜ਼ਲ-ਸੰਗ੍ਰਹਿ
ਸੋਧੋ- ਸੁੱਕੀ ਨਦੀ ਦੀ ਰੇਤ (1995)
- ਮੁੰਦਰਾਂ (2000)
- ਹਵਾ ਨਾਲ਼ ਖੁੱਲ੍ਹਦੇ ਬੂਹੇ (2011)[1]