ਅਜਾਇਬ ਸਿੰਘ ਭੱਟੀ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਸਨ ਤੇ ਹੁਣ ਭਾਜਪਾ ਵਿਚ ਹਨ। ਉਹ ਪੰਜਾਬ ਵਿਧਾਨ ਸਭਾ ਦੇ 3 ਵਾਰ ਮੈਂਬਰ (ਐਮਐਲਏ) ਰਹੇ ਹਨ ।[1]

ਅਜਾਇਬ ਸਿੰਘ ਭੱਟੀ
ਤਸਵੀਰ:Successor=
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2017-2022
ਹਲਕਾਮਲੋਟ ਵਿਧਾਨ ਸਭਾ ਚੋਣ ਹਲਕਾ
ਦਫ਼ਤਰ ਵਿੱਚ
2012-2017
ਹਲਕਾਭੁੱਚੋ ਮੰਡੀ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2002-2007
ਹਲਕਾਨਥਾਣਾ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1951-03-28
ਪਿੰਡ ਬਿਲਾਸਪੁਰ, ਮੋਗਾ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਬੀਬੀ ਮਨਜੀਤ ਕੌਰ
ਬੱਚੇ2 ਮੁੰਡੇ, 1 ਕੁੜੀ
ਮਾਪੇ
  • ਸਰਦਾਰ ਅਰਜਨ ਸਿੰਘ (ਪਿਤਾ)
  • ਬੀਬੀ ਸੰਤ ਕੌਰ (ਮਾਤਾ)
ਰਿਹਾਇਸ਼ਬਠਿੰਡਾ, ਪੰਜਾਬ

ਡਿਪਟੀ ਸਪੀਕਰ ਸੋਧੋ

ਅਜਾਇਬ ਸਿੰਘ ਭੱਟੀ ਪੰਜਾਬ ਵਿਧਾਨ ਸਭਾ ਦੇ 2017-2022 ਤੱਕ ਡਿਪਟੀ ਸਪੀਕਰਵੀ ਰਹੇ ਹਨ।

2022 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਉਹਨਾਂ ਦੀ ਮਲੋਟ ਤੋਂ ਟਿਕਟ ਕੱਟ ਕੇ ਆਪ ਵਿੱਚੋਂ ਆਈ ਬੀਬੀ ਰੂਪਿੰਦਰ ਕੌਰ ਰੂਬੀ ਨੂੰ ਦੇ ਦਿੱਤੀ।[2]

ਹਵਾਲੇ ਸੋਧੋ

  1. "ਅਜਾਇਬ ਸਿੰਘ ਭੱਟੀ ਵਿਧਾਇਕ".
  2. "ਰੂਪਿੰਦਰ ਕੌਰ ਰੂਬੀ ਨੂੰ ਮਲੋਟ ਤੋਂ ਟਿਕਟ".