ਭੁੱਚੋ ਮੰਡੀ ਵਿਧਾਨ ਸਭਾ ਹਲਕਾ
ਭੁੱਚੋ ਮੰਡੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 91 ਹੈ ਇਹ ਹਲਕਾ ਬਠਿੰਡਾ ਜ਼ਿਲ੍ਹਾ ਵਿੱਚ ਪੈਂਦਾ ਹੈ। ਪਹਿਲਾ ਇਸ ਇਲਾਕੇੇ ਦਾ ਨਾਮ ਨਥਾਨਾ ਵਿਧਾਨ ਸਭਾ ਹਲਕਾ ਸੀ।[1]
ਭੁੱਚੋ ਮੰਡੀ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਬਠਿੰਡਾ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2012 |
ਵਿਧਾਨ ਸਭਾ ਦੇ ਮੈਂਬਰ
ਸੋਧੋ- 2012: ਅਜੈਬ ਸਿੰਘ ਭੱਟੀ
- 2017: ਪ੍ਰੀਤਮ ਸਿੰਘ ਕੋਟਭਾਈ
ਨਤੀਜਾ
ਸੋਧੋਸਾਲ | ਵਿਧਾਨ ਸਭਾ ਹਲਕਾ ਨੰ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ||
---|---|---|---|---|---|---|---|---|---|
2017 | 91 | ਪ੍ਰੀਤਮ ਸਿੰਘ ਕੋਟਭਾਈ | ਕਾਂਗਰਸ | 51605 | ਜਗਸੀਰ ਸਿੰਘ | ਆਪ | 50960 | ||
2012 | 91 | ਅਜੈਬ ਸਿੰਘ ਭੱਟੀ | ਕਾਂਗਰਸ | 57515 | ਪ੍ਰੀਤਮ ਸਿੰਘ ਕੋਟਭਾਈ | ਸ਼੍ਰੋ.ਅ.ਦ. | 56227 |
ਨਤੀਜਾ
ਸੋਧੋ2017
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
INC | ਪ੍ਰੀਤਮ ਸਿੰਘ ਕੋਟਭਾਈ | 51605 | 34.04 | ||
ਆਪ | ਜਗਸੀਰ ਸਿੰਘ | 50960 | 33.61 | ||
SAD | ਹਰਪ੍ਰੀਤ ਸਿੰਘ | 44025 | 29.04 | ||
ਅਜ਼ਾਦ | ਕਿਰਨਜੀਤ ਸਿੰਘ ਗੈਹਰੀ | 1775 | 1.17 | ||
ਬਹੁਜਨ ਸਮਾਜ ਪਾਰਟੀ | ਮੁਮਤਾਜ਼ | 1137 | 0.75 | ||
ਤ੍ਰਿਣਮੂਲ ਕਾਂਗਰਸ | ਸੁਰਿੰਦਰ ਪਾਲ ਸਿੰਘ ਤੁੰਗਵਾਲੀ | 985 | 0.65 | ||
ਅਜ਼ਾਦ | ਬਲਦੇਵ ਸਿੰਘ | 41 | 0.27 | ||
ਨੋਟਾ | ਨੋਟਾ | 711 | 0.47 |
ਹਵਾਲੇ
ਸੋਧੋ- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)