ਅਜਾਇਬ ਹੁੰਦਲ
ਪੰਜਾਬੀ ਕਵੀ
ਅਜਾਇਬ ਹੁੰਦਲ (ਜਨਮ 7 ਦਸੰਬਰ 1939) ਪੰਜਾਬੀ ਕਵੀ, ਗ਼ਜ਼ਲਗੋ ਅਤੇ ਲੇਖਕ ਹਨ।
ਅਜਾਇਬ ਹੁੰਦਲ | |
---|---|
ਜਨਮ | ਅਜਾਇਬ ਹੁੰਦਲ 7 ਦਸੰਬਰ 1939 ਵੇਰਕਾ, (ਜ਼ਿਲ੍ਹਾ ਅੰਮ੍ਰਿਤਸਰ) ਪੰਜਾਬ, ਭਾਰਤ |
ਕਿੱਤਾ | ਕਵੀ, ਐਡਵੋਕੇਟ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ |
ਰਚਨਾਵਾਂ
ਸੋਧੋ- ਅਜੇ ਨਾ ਗਿਣ (ਗ਼ਜ਼ਲਾਂ)
- ਫੈਸਲੇ ਤੋਂ ਬਾਅਦ (1983)
- ਮਿੱਟੀ ਸਾਹਵੇਂ ਖੜਾ ਵਾਰਿਸ (1991)
- ਆਪਣਾ ਆਪਣਾ ਕਰੂਕਸ਼ੇਤਰ (1996)
- ਕਚਹਿਰੀ ਵਿੱਚ ਖੜਾ ਦਰਖਤ (1992)